Thursday, June 20, 2019
Home > News > ਫਤਿਹਵੀਰ ਨੂੰ ਬਾਹਰ ਕੱਢਣ ਵਾਲੇ ਨਾਲ ਵੀਰ ਨਾਲ ਆਹ ਦੇਖੋ ਕੀ ਹੋ ਗਿਆ “ਕਿੰਨੀ ਗਰਕ ਗਈ ਹੈ ਦੁਨੀਆਂ!

ਫਤਿਹਵੀਰ ਨੂੰ ਬਾਹਰ ਕੱਢਣ ਵਾਲੇ ਨਾਲ ਵੀਰ ਨਾਲ ਆਹ ਦੇਖੋ ਕੀ ਹੋ ਗਿਆ “ਕਿੰਨੀ ਗਰਕ ਗਈ ਹੈ ਦੁਨੀਆਂ!

ਫਤਿਹਵੀਰ ਨੂੰ ਬਾਹਰ ਕੱਢਣ ਵਾਲੇ ਨਾਲ ਵੀਰ ਨਾਲ ਆਹ ਦੇਖੋ ਕੀ ਹੋ ਗਿਆ “ਕਿੰਨੀ ਗਰਕ ਗਈ ਹੈ ਦੁਨੀਆਂ!ਪੂਰੇ ਦੇਸ਼ ਦੀਆਂ ਨਜ਼ਰਾਂ ਸੰਗਰੂਰ ਦੇ ਸੁਨਾਮ ਵਿਚਲੇ ਪਿੰਡ ਭਗਵਾਨਪੁਰਾ ਵਲ ਲੱਗੀਆਂ ਰਹੀਆਂ। ਨਾ ਸਿਰਫ਼ ਨਜ਼ਰਾਂ, ਬਲਕਿ ਕਰੋੜਾਂ ਲੋਕਾਂ ਨੇ ਦਿਨ-ਰਾਤ ਲਗਾਤਾਰ 6 ਦਿਨ ਤੱਕ ਦੋ ਵਰ੍ਹਿਆਂ ਦੇ ਮਾਸੂਮ ਫਤਿਹਵੀਰ ਸਿੰਘ ਦੀ ਸਲਾਮਤੀ ਲਈ ਅਰਦਾਸਾਂ ਦਾ ਦੌਰ-ਏ-ਦੌਰਾ ਰਿਹਾ। ਕਰੋੜਾਂ ਲੋਕਾਂ ਦੇ ਸਾਹ ਅਟਕੇ ਰਹੇ। ਦੂਆਵਾਂ-ਅਰਦਾਸਾਂ ਦਾ ਸਿਲਸਿਲਾ ਜਾਰੀ ਰਿਹਾ। ਕਹਿੰਦੇ ਨੇ ਅੰਤ ਭਲਾ ਸੋ ਭਲਾ। ਪਰ ਨੰਨ੍ਹੇ ਫਰਿਸ਼ਤੇ ਫਤਿਹਵੀਰ ਨਾਲ ਅਜਿਹਾ ਨਹੀਂ ਹੋਇਆ। 120 ਫੁੱਟ ਡੂੰਘੇ ਬੋਰਵੈੱਲ ਵਿੱਚ 6 ਦਿਨ ਦਾ ਫਾਸਲਾ ਕਿਸੇ ਵੱਡੇ ਲਈ ਵੀ ਘੱਟ ਨਹੀਂ ਹੁੰਦਾ, ਉਹ ਸਭ ਨੇ ਵੇਖਿਆ, ਕਿਸ ਤਰ੍ਹਾਂ ਦੇਸ਼ ਦੀ ਇੱਕ ਵੱਡੀ ਸੰਸਥਾਫਤਿਹਵੀਰ ਨੂੰ ਬਾਹਰ ਕੱਢਣ ਵਾਲੇ ਦਾ ਸਮਾਨ ਸਮੇਤ ਸਕੂਟਰ ਚੋਰੀ, ਦਰ-ਦਰ ਠੋਕਰਾਂ ਖਾਣ ਲਈ ਹੋਇਆ ਮਜ਼ਬੂਰ ਪਿਛਲੇ ਦਿਨੀਂ ਸੰਗਰੂਰ ਦੇ ਪਿੰਡ ਭਗਵਾਨਪੁਰਾ ‘ਚ ਬੋਰਵੈਲ ‘ਚ ਡਿੱਗੇ ਫਤਿਹਵੀਰ ਨੂੰ ਬਾਹਰ ਕੱਢਣ ਵਾਲੇ ਗੁਰਿੰਦਰ ਸਿੰਘ ਨਾਮ ਦੇ ਨੌਜਵਾਨ ਦਾ ਸਕੂਟਰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਨੇ ਸੋਸ਼ਲ ਮੀਡੀਆ ਰਾਹੀਂ ਬੇਨਤੀ ਕੀਤੀ ਹੈ ਕਿ ਉਸ ਦਾ ਸਕੂਟਰ ਮੋੜ ਦਿੱਤਾ ਜਾਵੇ। ਗੁਰਿੰਦਰ ਸਬਮਰਸੀਬਲ ਮੋਟਰਾਂ ਦਾ ਕੰਮ ਕਰਦਾ ਹੈ ਤੇ ਉਸ ਦਾ ਸਾਰਾ ਸਾਮਾਨ ਵੀ ਇਸੇ ਸਕੂਟਰ ਵਿਚ ਹੈ। ਗੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਫਤਿਹਵੀਰ ਨੂੰ ਬਚਾਉਣ ਲਈ ਉਹ ਭਗਵਾਨਪੁਰਾ ਗਿਆ ਹੋਇਆ ਸੀ ਤੇ ਉਹ ਮਾਸੂਮ ਨੂੰ ਬਚਾਉਣ ‘ਚ ਲੱਗਾ ਹੋਇਆ ਸੀ ਤਾਂ ਕੋਈ ਉਸ ਦਾ ਸਕੂਟਰ ਚੋਰੀ ਕਰਕੇ ਲੈ ਗਿਆ, ਜਿਸ ਤੋਂ ਬਾਅਦ ਉਹ ਕਿਸੇ ਹੋਰ ਦਾ ਮੋਟਰਸਾਈਕਲ ਮੰਗ ਕੇ ਪਿੰਡ ਪਹੁੰਚਿਆ। ਉਸ ਦਾ ਕਹਿਣਾ ਹੈ ਕਿ ਗੁਜ਼ਾਰਾ ਮੋਟਰਾਂ ਦੇ ਕੰਮ ਤੋਂ ਹੀ ਚੱਲਦਾ ਹੈ, ਜਿਸ ਕੋਲ ਵੀ ਉਸ ਦਾ ਸਕੂਟਰ ਹੈ ਤਾਂ ਵਾਪਸ ਕਰ ਦਿੱਤਾ ਜਾਵੇ। ਜ਼ਿਕਰ ਏ ਖਾਸ ਹੈ ਕਿ ਬੀਤੀ 6 ਜੂਨ ਨੂੰ ਭਗਵਾਨਪੁਰਾ ਪਿੰਡ ‘ਚ 2 ਸਾਲ ਦਾ ਮਾਸੂਮ 120 ਫੁੱਟ ਡੂੰਘੇ ਬੋਰਵੈੱਲ ‘ਚ ਜਾ ਡਿੱਗਾ ਸੀ, ਜਿਸ ਨੂੰ 6 ਦਿਨ ਬਾਅਦ ਗੁਰਿੰਦਰ ਸਿੰਘ ਨੇ ਕੁੰਡੀ ਬਣਾ ਕੇ ਫਤਿਹਵੀਰ ਨੂੰ ਬਾਹਰ ਕੱਢਿਆ ਸੀ

Leave a Reply

Your email address will not be published. Required fields are marked *