Sunday, October 20, 2019
Home > News > ਅਮਰੀਕਾ ਚ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੀਂ ਜਾਨ ਨੂੰ ਖਤਰਾ ਦੇਖੋ ਵੀਡੀਓ!!

ਅਮਰੀਕਾ ਚ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੀਂ ਜਾਨ ਨੂੰ ਖਤਰਾ ਦੇਖੋ ਵੀਡੀਓ!!

ਆਏ ਦਿਨ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨਾਂ ਚ ਕੋਈ ਨਾ ਕੋਈ ਪੰਗਾ ਹੁੰਦਾ ਹੀ ਰਹਿੰਦਾ ਖਾਸਕਰਕੇ ਜਦੋਂ ਭਾਈ ਸਾਬ ਬਾਹਰ ਦੇ ਟੂਰਾਂ ਤੇ ਸਿੱਖੀ ਦਾ ਪ੍ਰਚਾਰ ਕਰਨ ਲਈ ਜਾਂਦੇ ਹਨ ਪਿਛਲੀ ਵਾਰ ਕਨੇਡਾ ਤੇ ਅਮਰੀਕਾ ਚ ਵੀ ਭਾਈ ਸਾਬ ਦੇ ਦੀਵਾਨਾਂ ਦਾ ਵਿਰੋਧ ਹੋਇਆ ਸੀ ਇਸ ਵਾਰ ਫਿਰ ਅਮਰੀਕਾ ਚ ਭਾਈ ਰਣਜੀਤ ਸਿੰਘ ਹੋਰਨਾਂ ਦੀ ਗੱਡੀ ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ

ਜਿਸ ਦੀਆਂ ਵੀਡੀਓ ਤੁਸੀ ਸ਼ੋਸ਼ਲ ਮੀਡੀਆ ਤੇ ਦੇਖ ਸਕਦੇ ਹੋ ਜਿਸ ਚ ਬਹੁਤ ਗੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ।ਅਮਰੀਕਾ ਨੇ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੇ ਦੀਵਾਨ ਦੀ ਸੁਰੱਖਿਆ ਲਈ ਲਗਾਏ ਦਰਜਨਾਂ ਪੁਲਸ ਵਾਲੇ – ਵੀਡੀਓ ਹੋਈ ਵਾਇਰਲ ਇਸ ਵੀਡੀਓ ਵਿਚ ਤੁਸੀਂ ਦੇਖੋਂ ਗਏ ਮਸ਼ਹੂਰ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਅਮਰੀਕਾ ਦੇ ਇਕ ਸ਼ਹਿਰ ਵਿੱਚ ਪ੍ਰਚਾਰ ਕਰ ਰਹੇ ਹਨ ਤੇ ਓਹਨਾ ਦੀ ਜਾਨ ਨੂੰ ਏਨਾ ਖਤਰਾ ਹੈ ਕੇ ਦਰਜਨਾਂ ਪੁਲਿਸ ਦੀਆਂ ਗੱਡੀਆਂ ਓਹਨਾ ਦੀ ਰੱਖਿਆ ਲਈ ਤਾਇਨਾਤ ਹਨ , ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਬਣਾਉਣ ਵਾਲਾ ਵਿਅਕਤੀ ਦਸ ਰਿਹਾ ਹੈ ਕੇ ਇਸ ਗੁਰਦਵਾਰਾ ਸਾਹਿਬ ਦੇ ਅੰਦਰ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਪ੍ਰਚਾਰ ਕਰ ਰਹੇ ਹੱਨ ਅਤੇ ਉਹਨਾਂ ਨੂੰ ਹੁਣ ਅਗੇ ਤੋਂ ਅਮਰੀਕਾ ਵਿਚ ਇੰਨੀ ਹੀ ਸੁਰੱਖਿਆ ਵਿਚ ਹੀ ਪ੍ਰਚਾਰ ਕਰਨਾ ਪਵੇਗਾ। ਇਥੇ ਦਸਣ ਜੋਗ ਹੈ ਕੇ ਪਿਛਲੇ ਦਿਨੀ ਵੀ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਦੀ ਕਾਰ ਤੇ ਰਾਤ ਸਮੇ ਹਮਲਾ ਹੋਇਆ ਸੀ ਜਦੋਂ ਉਹ ਆਪਣੇ ਦੀਵਾਨਾਂ ਦੀ ਸਮਾਪਤੀ ਕਰ ਕੇ ਵਾਪਸ ਜਾ ਰਹੇ ਸਨ।ਅਜੱ ਕੱਲ੍ਹ ਰਣਜੀਤ ਸਿੰਘ ਅਮਰੀਕਾ ਦੇ ਟੂਰ ਤੇ ਹੱਨ ਤੇ ਓਹਨਾ ਦੇ ਦੀਵਾਨ ਬਹੁਤ ਵਿਵਾਦਾਂ ਵਿਚ ਚਲ ਰਹੇ ਹਨ ਹੁਣ ਦੇਖਣ ਵਾਲੀ ਗਲ੍ਹ ਇਹ ਹੋਵੇਗੀ ਕੇ ਭਾਈ ਸਾਹਿਬ ਆਪਣਾ ਅਮਰੀਕਾ ਦਾ ਟੂਰ ਜਾਰੀ ਰੱਖਦੇ ਹਨ ਜਾ ਵਿਚੋਂ ਹੀ ਛੱਡ ਕੇ ਵਾਪਿਸ ਇੰਡੀਆ ਆ ਰਹੇ ਹਨ। ਅਮਰੀਕਾ ਤੋਂ ਇਕ ਗਲ੍ਹ ਹੋਰ ਨਿਕਲ ਕੇ ਆ ਰਹੀ ਹੈ ਕੇ ਭਾਈ ਰਣਜੀਤ ਸਿੰਘ ਨੇ ਅਮਰੀਕਾ ਲਈ ਪੀ ਆਰ ਅਪ੍ਲਾਈਈ ਕੀਤੀ ਹੋਈ ਹੈ ਹਾਲਾ ਕੇ ਇਸ ਗਲ੍ਹ ਦੀ ਪੰਜਾਬ ਨਿਊਜ਼ ਕੋਈ ਪੁਸ਼ਟੀ ਨਹੀਂ ਕਰਦਾ। ਇਹ ਜੋ ਵੀ ਵਿਵਾਦ ਹੋ ਰਹੇ ਹੱਨ ਇਸ ਨਾਲ ਸਿੱਖ ਕੌਂਮ ਦੇ ਅਕਸ ਨੂੰ ਭਾਰੀ ਨੁਕਸਾਨ ਪੁੱਜ ਰਿਹਾ ਹੈ। ਸੋ ਜਲਦੀ ਹੀ ਇਸ ਮਸਲੇ ਦਾ ਹਲ੍ਹ ਕਰਨ ਦੀ ਲੋੜ ਹੈ।