Wednesday, February 19, 2020
Home > News > ਦੇਖੋ ਜਦੋਂ ਕਿਸਮਤ ਬਦਲਦੀ ਹੈ ਇੱਕਦਮ “ਬਦਲ ਗਈ ਨੀਟੂ ਸ਼ੱਟਰਾਂ ਵਾਲੇ ਦੀ ਕਿਸਮਤ ਬਣਿਆ ਬ੍ਰਾਂਡ ਅੰਬੈਸਡਰ ਤੇ ਆਫਰ

ਦੇਖੋ ਜਦੋਂ ਕਿਸਮਤ ਬਦਲਦੀ ਹੈ ਇੱਕਦਮ “ਬਦਲ ਗਈ ਨੀਟੂ ਸ਼ੱਟਰਾਂ ਵਾਲੇ ਦੀ ਕਿਸਮਤ ਬਣਿਆ ਬ੍ਰਾਂਡ ਅੰਬੈਸਡਰ ਤੇ ਆਫਰ

ਕਿਸਮਤ ਦੇ ਰੰਗ ਕਦੋਂ ਬਦਲ ਜਾਣ ਕੁੱਝ ਨਹੀਂ ਕਿਹਾ ਜਾ ਸਕਦਾ ਹੈ ਅਜਿਹੀ ਹੀ ਇਕ ਉਦਾਹਰਣ ਹੈ ਨੀਟੂ ਸ਼ੱਟਰਾਂ ਵਾਲਾ ਜਿਸ ਦੀ ਕਿਸਮਤ ਇੱਕ ਦਮ ਬਦਲੀ ਹੈ। ਇਸ ਚ ਕੋਈ ਸ਼ੱਕ ਨਹੀਂ ਹੈ ਕਿਸਮਤ ਬਦਲਣ ਚ ਦੇਰ ਨਹੀਂ ਲੱਗਦੀ ਹੁਣ ਨੀਟੂ ਸ਼ੱਟਰਾਂ ਵਾਲਾ ਪੂਰੇ ਪੰਜਾਬ ਚ ਇੰਨਾ ਮਸ਼ਹੂਰ ਹੋ ਗਿਆ ਹੈ ਕਿ ਉਸ ਨੂੰ ਬੱਚਾ ਬੱਚਾ ਵੀ ਜਾਣਨ ਲੱਗਾ ਹੈ। ਜਿੱਤੇ ਹੋਏ MP ਨਾਲੋਂ ਨੀਟੂ ਸ਼ੱਟਰਾਂ ਵਾਲੇ ਦੀ ਜਿਆਦਾ ਚੜਾਈ ਹੈ ਇਸ ਚ ਕੋਈ ਸ਼ੱਕ ਨਹੀਂ ਹੈ।ਜਲੰਧਰ ਤੋਂ ਆਜ਼ਾਦ ਉਮੀਦਵਾਰ ਮਿੰਟੂ ਸ਼ਟਰਾਂ ਵਾਲੇ ਦੀ ਇਕ ਵੀਡੀਓ ਹੋਈ ਸੀ ਜਿਸ ਵਿਚ ਭੁੱਬਾਂ ਮਾਰ ਕੇ ਰੋ ਰਿਹਾ ਸੀ। ਇਸ ਕਰ ਕੇ ਇਹ ਉਮੀਦਵਾਰ ਨਾਰਾਜ਼ ਸੀ ਕਿ ਉਸ ਦੇ ਪਰਿਵਾਰ ਦੀਆਂ 9 ਵੋਟਾਂ ਸਨ ਪਰ ਉਸ ਨੂੰ 5 ਵੋਟਾਂ ਹੀ ਪਈਆਂ ਸਨ। ਜਦੋਂ ਕਿ ਲੋਕਾਂ ਨੇ ਸਹੁੰ ਖਾ ਕੇ ਵੋਟ ਪਾਉਣ ਦਾ ਵਾਅਦਾ ਕੀਤਾ ਸੀ। ਉਸ ਨੇ ਇਥੋਂ ਤੱਕ ਆਖ ਦਿੱਤਾ ਸੀ ਕਿ ਉਸ ਦਾ ਲੋਕਤੰਤਰ ਵਿਚੋਂ ਭਰੋਸਾ ਹੀ ਉੱਠ ਗਿਆ ਹੈ ਤੇ ਕਦੇ ਚੋਣ ਨਹੀਂ ਲੜੇਗਾ। ਪਰ ਹੁਣ ਜਦੋਂ ਚੋਣ ਕਮਿਸ਼ਨ ਦੇ ਅੰਕੜੇ ਸਾਹਮਣੇ ਆਏ ਤਾਂ ਮਿੰਟੂ ਬਾਗੋਬਾਗ ਹੈ।ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਨੇ ਸਹੁੰ ਖਾ ਕੇ ਉਸ ਨੂੰ ਵੋਟ ਪਾਈ ਹੈ ਪਰ ਇਸ ਦੇ ਬਾਵਜੂਦ ਮਸ਼ੀਨ ਖੋਲ੍ਹਣ ‘ਤੇ ਜਦੋਂ ਉਨ੍ਹਾਂ ਨੂੰ ਕੇਵਲ 5 ਵੋਟਾਂ ਹੀ ਮਿਲੀਆਂ ਤਾਂ ਉਹ ਆਪਣੇ ਆਪ ਨੂੰ ਕਾਬੂ ‘ਚ ਨਹੀਂ ਰੱਖ ਪਾਏ। ਉਨ੍ਹਾਂ ਅੱਖਾਂ ਭਰਦਿਆਂ ਕਿਹਾ ਕਿ ਅੱਜ ਉਸ ਦਾ ਲੋਕਤੰਤਰ ਤੋਂ ਵਿਸ਼ਵਾਸ ਉੱਠ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਮਿਹਨਤ ਦੀ ਕਮਾਈ ਇਨ੍ਹਾਂ ਚੋਣਾਂ ‘ਤੇ ਖਰਚ ਕੀਤੀ ਸੀ ਪਰ ਨਤੀਜੇ ਉਸ ਦੀ ਆਸ ਮੁਤਾਬਿਕ ਨਹੀਂ ਆਏ। ਉਸ ਦੀ ਲੋਕਾਂ ਨੂੰ ਭਾਵੁਕ ਕਰਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਤੇ ਲੋਕਾਂ ਨੇ ਉਸ ਨਾਲ ਆਪਣੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਅੱਗੇ ਤੋਂ ਚੋਣ ਲੜਨ ਤੋਂ ਵੀ ਤੌਬਾ ਕੀਤੀ। ਇੱਥੇ ਜ਼ਿਕਰਯੋਗ ਹੈ ਕਿ ਨੀਟੂ ਸ਼ਟਰਾਂ ਵਾਲੇ ਨੂੰ ਕੁੱਲ 856 ਵੋਟਾਂ ਮਿਲੀਆਂ ਹਨ।