Tuesday, September 17, 2019
Home > News > ਦਰਸ਼ਨ ਕਰੋ ਜੀ ਤੇ ਸ਼ੇਅਰ ਕਰੋ ਜੀ ਗੁਰਦਵਾਰਾ ਮੰਡੀ ਸਾਹਿਬ,ਇਥੇ ਹਨ ਦਸਮ ਪਾਤਸ਼ਾਹ ਦੀਆਂ ਨਿਸ਼ਾਨੀਆਂ (ਦੇਖੋ)

ਦਰਸ਼ਨ ਕਰੋ ਜੀ ਤੇ ਸ਼ੇਅਰ ਕਰੋ ਜੀ ਗੁਰਦਵਾਰਾ ਮੰਡੀ ਸਾਹਿਬ,ਇਥੇ ਹਨ ਦਸਮ ਪਾਤਸ਼ਾਹ ਦੀਆਂ ਨਿਸ਼ਾਨੀਆਂ (ਦੇਖੋ)

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਅੱਜ ਅਸੀ ਤਹਾਨੂੰ ਦਰਸ਼ਨ ਕਰਵਾ ਰਹੇ ਹਾਂ ਪਵਿੱਤਰ ਗੁਰੂਦਵਾਰਾ ਸਾਹਿਬ ਮੰਡੀ ਸਾਹਿਬ ਦੇ। ਗੁਰਦਵਾਰਾ ਮੰਡੀ ਸਾਹਿਬ,ਇਥੇ ਹਨ ਦਸਮ ਪਾਤਸ਼ਾਹ ਦੀਆਂ ਨਿਸ਼ਾਨੀਆਂ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਮੰਡੀ ਵਿੱਖੇ ਗੁਰਦੁਆਰਾ ਸਾਹਿਬ ਵਿੱਚ ਸੰਭਾਲੀ ਗਈ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪੁਰਾਤਨ ਹੱਥ ਲਿਖਤ ਪੋਥੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਦੇ ਸਮੇ ਦੀ ਹੀ ਹੈ। ਹਿਮਾਚਲ ਪ੍ਰਦੇਸ਼ ਦੀ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੋਥੀ ਦਾ ਜੇ ਅਧਿਅਨ ਕਰੀਏ ਤਾਂ ਕੁਝ ਨਵੀਆਂ ਅਤੇ ਅਲਗ ਗੱਲਾਂ ਦਾ ਪਤਾ ਚਲਦਾ ਹੈ।ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਮੰਡੀ ਵਿੱਖੇ ਗੁਰਦੁਆਰਾ ਸਾਹਿਬ ਵਿੱਚ ਸੰਭਾਲੀ ਗਈ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪੁਰਾਤਨ ਹੱਥ ਲਿਖਤ ਪੋਥੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਦੇ ਸਮੇ ਦੀ ਹੀ ਹੈ।ਹਿਮਾਚਲ ਪ੍ਰਦੇਸ਼ ਦੀ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੋਥੀ ਦਾ ਜੇ ਅਧਿਅਨ ਕਰੀਏ ਤਾਂ ਕੁਝ ਨਵੀਆਂ ਅਤੇ ਅਲਗ ਗੱਲਾਂ ਦਾ ਪਤਾ ਚਲਦਾ ਹੈ। ਇਸ ਪੋਥੀ ਸਾਹਿਬ ਦਾ ਡਿਜਟਲਾਈਕਰਨ ਅਸੀਂ 3 ਜੂਨ 2003 ਵਿੱਚ ਕੀਤਾ ਹੈ। ਤਾਬਿਆ ਤੇ ਬੈਠਣ ਦੀ ਸੇਵਾ ਉਸ ਵਕਤ 14 ਸਾਲਾਂ ਦੀ ਗੁਰਾਂਜਲ ਕੌਰ ਨੇ ਕੀਤੀ ਹੈ। 11 ਸਾਲਾਂ ਰਾਕਿੰਦ ਕੌਰ ਨੇ ਟੀਮ ਦੀ ਜਲ ਪਾਣੀ, ਲੰਗਰ ਅਤੇ ਲਾਈਟ ਫੜਨ ਦੀ ਸੇਵਾ ਨਿਭਾਈ ਹੈ।ਗੁਰੂਦਵਾਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ, ਹਿਮਾਚਲ ਪ੍ਰਦੇਸ਼ ਦੇ ਮੰਡੀ ਸ਼ਹਿਰ ਵਿਚ ਸਥਿਤ ਹੈ ਇਸ ਪਵਿੱਤਰ ਅਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੰਡੀ ਦੇ ਮਹਾਰਾਜ ਰਾਜਾ ਸਿੱਧ ਸੈਨ ਦੀ ਬੇਨਤੀ ਨੂੰ ਸਵੀਕਾਰ ਕਰਕੇ ੧੭੫੮ ਬ੍ਰਿਕਮੀ ਜੇਠ ਮਹਿਨੇ ਆਪਣੇ ਚਰਨ ਪਾਏ ਇਹ ਅਸਥਾਨ ਬਿਆਸ ਦਰਿਆ ਦੇ ਕੰਡੇ ਤੇ ਸਥਿਤ ਹੈ | ਇੱਥੇ ਗੁਰੂ ਸਾਹਿਬ ੬ ਮਹਿਨੇ ਤੇ ੧੮ ਦਿਨ ਠਹਿਰੇ ਸਨ | ਗੁਰੂ ਸਹਿਬ ਦੇ ਮਾਤਾ ਜੀ ਅਤੇ ਮਹਿਲ ਮਾਤਾ ਜੀ ਨੂੰ ਬੜੇ ਹੀ ਆਦਰ ਸਤਿਕਾਰ ਨਾਲ ਮੰਡੀ ਸ਼ਹਿਰ ਦੇ ਅੰਦਰ ਰਖਿਆ ਗਿਆ (ਉਸ ਜਗਹ ਗੁਰੂਦਵਾਰਾ ਸ਼੍ਰੀ ਦਮਦਮਾ ਸਾਹਿਬ ਸ਼ੁਸ਼ੋਬਿਤ ਹੈ) ਗੁਰੂ ਸਾਹਿਬ ਹਰ ਰੋਜ਼ ਬਿਆਸ ਦਰਿਆ ਵਿਚ ਭਗਤੀ ਕਰਦੇ ਸਨ | ਜਿਸ ਪਥਰ ਤੇ ਗੁਰੂ ਸਾਹਿਬ ਭਗਤੀ ਕਰਦੇ ਸਨ ਉਹ ਅਜ ਵੀ ਦਰਿਆ ਵਿਚ ਮੋਜ਼ੂਦ ਹੈ ਜਦੋਂ ਗੁਰੂ ਸਾਹਿਬ ਨੂੰ ਕਾਫੀ ਸਮਾਂ ਇੱਥੇ ਰਹਿੰਦੀਆਂ ਹੋ ਗਿਆ ਤਾਂ ਰਾਜੇ ਨੇ ਬਚਨ ਕੀਤਾ ਕਿ ਮੇਰਾ ਕੀ ਬਣੇਗਾ ਹੁਣ ਮੇਰੇ ਤੇ ਔਰੰਗਜੇਬ ਜੁਲਮ ਕਰੇਗਾ ਗੁਰੂ ਸਾਹਿਬ ਉਸ ਸਮੇਂ ਦਰਿਆ ਵਿੱਚ ਹਾਂਡੀ ਦਾ ਨਿਸ਼ਾਨਾ ਲਗਾ ਰਹੇ ਸਨ ਹਾਂਡੀ ਬਚ ਗਈ ਗੁਰੂ ਸਾਹਿਬ ਨੇ ਬਚਨ ਕੀਤਾ ਜੈਸੇ ਬਚੀ ਹਾਂਡੀ ਤੈਸੇ ਬਚੇਗੀ ਮੰਡੀ ਜੋ ਮੰਡੀ ਕੇ ਲੁਟੇਂਗੇ ਅਸਮਾਨੀ ਗੋਲੇ ਛੁਟੇਂਗੇ ਇਹ ਆਪਣਾ ਗੁਰੂ ਸਾਹਿਬ ਦਾ ਇਸ ਸਥਾਨ ਲਈ ਵਰ ਦਿੱਤਾ ਹੈ । ਇਸ ਅਸਥਾਨ ਤੇ ਗੁਰੂ ਸਾਹਿਬ ਦੀਆਂ ਯਾਦਗਾਰਾਂ ਸੰਗਤਾਂ ਦੇ ਦਰਸ਼ਨਾਂ ਲਈ ਸ਼ਸੋਭਿਤ ਹਨ । ਗੁਰੂ ਸਾਹਿਬ ਦਾ ਮੰਜਾ “ਗੁਰੂ ਸਾਹਿਬ ਦੀ ਰਵਾਬ “ਗੁਰੂ ਸਾਹਿਬ ਦੀ ਬੰਦੂਕ ਬੰਦੂਕ ਵਿਚ ਬਾਰੂਦ ਭਰਨ ਲਈ ਕੂਪੀ ਗੁਰੂ ਸਾਹਿਬ ਦੇ ਮੰਜੇ ਉਤੇ ਵਿਛਾਣ ਲਈ ਬਿਸਤਰਾ “ਸੰਗਤ ਜੀ ਇਸ ਪੋਸਟ ਨੂੰ ਪੜਨ ਤੋਂ ਬਾਅਦ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਹੋਰ ਸੰਗਤਾਂ ਨੂੰ ਵੀ ਦਰਸ਼ਨ ਹੋਣ ਜੀ ।