Monday, May 20, 2019
Home > News > ਅਹਿਮ ਖਬਰ ਪੰਜਾਬੀਆਂ ਲਈ ਤੁਸੀਂ ਇੰਝ ਲੈ ਸਕਦੇ ਹੋ ਕਨੇਡਾ ਦੀ ਨਾਗਰਿਕਤਾ…ਦੇਖੋ ਵੀਡੀਓ

ਅਹਿਮ ਖਬਰ ਪੰਜਾਬੀਆਂ ਲਈ ਤੁਸੀਂ ਇੰਝ ਲੈ ਸਕਦੇ ਹੋ ਕਨੇਡਾ ਦੀ ਨਾਗਰਿਕਤਾ…ਦੇਖੋ ਵੀਡੀਓ

ਕੈਨੇਡਾ ਜਾਨ ਦੀ ਅਜਕਲ ਦੀ ਪੀੜ੍ਹੀ ਵਿਚ ਇਕ ਦੌਰ ਝੀ ਲੱਗੀ ਹੋਈ ਹੈ ਹਰ ਕੋਈ ਚਾਹੁੰਦਾ ਹੈ ,ਉਹ ਵਿਦੇਸ਼ ਜਾ ਕੇ ਸੈੱਟ ਹੋ ਜਾਵੇ ਤੇ ਵਿਦੇਸ਼ ਜਾਨ ਲਈ ਸਬ ਤੋਂ ਜ਼ਿਆਦਾ ਪਹਿਲ ਤਾ ਕਨੇਡਾ ਨੂੰ ਹੀ ਦਿੱਤੀ ਜਾਂਦੀ ਹੈ ਇਹ ਸਬ ਤਾ ਤੁਸੀਂ ਜਾਣਦੇ ਹੀ ਹੋ | ਪੰਜਾਬ ਦੀ ਨਵੀ ਪੀੜੀ ਦਾ ਰੁਝਾਨ ਵਿਦੇਸ਼ ਵਿਚ ਬਹੁਤ ਜ਼ਿਆਦਾ ਵੱਧ ਚੁਕਾ ਹੈ |ਹੁਣ ਗੱਲ ਆ ਕੇ ਮੁਕਦੀ ਹੈ ਕਿ ਇਥੋਂ ਤਾ ਸਾਰੇ ਸਟੱਡੀ ਵੀਜੇ ਤੇ ਬਾਹਰ ਚੱਲ ਜਾਣਦੇ ਹਨ ਪਰ ਕਿ ਸਾਰੇ ਹੀ ਸਟੂਡੈਂਟ ਪੱਕੇ ਹੋ ਜਾਣਦੇ ਹਨ ? ਕਿ ਕਨੇਡਾ ਦੀ ਨਾਗਰਿਕਤਾ ਸਾਰੇ ਹੀ ਸਟੂਡੈਂਟਸ ਨੂੰ ਮਿਲ ਜਾਂਦੀ ਹੈ |ਜੇ ਮਿਲਦੀ ਹੈ ਤਾ ਕਿਵੇਂ ਕਨੇਡਾ ਦੀ ਪੱਕੀ ਨਾਗਰਿਕਤਾ ਮਿਲਦੀ ਹੈ |ਕਿਹੜਾ ਕੋਰਸ ਕਰਕੇ ਤੁਸੀਂ ਕਨੇਡਾ ਦੀ ਨਾਗਰਿਕਤਾ ਪਾ ਸਕਦੇ ਹੋ | ਵੈਸੇ ਤਾ ਕਨੇਡਾ ਵਿਚ ਬਹੁਗਿਣਤੀ ਵਿਚ ਪੰਜਾਬੀ ਤੇ ਭਾਰਤੀ ਵਸਦੇ ਹਨ |ਬਹੁਤ ਸਾਰੇ ਪੰਜਾਬੀ ਤੇ ਭਾਰਤੀ ਇਥੋਂ ਦੇ ਪੱਕੇ ਵਸਨੀਕ ਵੀ ਬਣ ਚੁੱਕੇ ਹਨ ਪਰ ਜੋ ਨੌਜਵਾਨ ਮੁੰਡੇ ਕੁੜੀਆਂ ਹੁਣ ਸਟੱਡੀ ਵੀਜੇ ਤੇ ਕਨੇਡਾ ਜਾ ਰਹੇ ਹਨ ਓਹਨਾ ਲਈ ਇਹ ਕੁਸ਼ ਮਹੱਤਵਪੂਰਨ ਜਾਣਕਾਰੀਆਂ ਹੈ ਜੇ ਕਨੇਡਾ ਜਾਣਾ ਹੈ ਤਾ ਕਿਹੜਾ ਕੋਰਸ ਲੈ ਕੇ ਜਾਓ, ਜਿਸ ਨਾਲ ਭਵਿੱਖ ਵਿਚ ਤੁਹਾਨੂੰ ਕਨੇਡਾ ਦੀ ਨਾਗਰਿਕਤਾ ਲੈਣ ਵਿਚ ਕਿਸੇ ਤਰਾਂ ਦੀ ਮੁਸ਼ਕਿਲ ਨਾ ਆਵੇ|ਕੋਰਸ ਦੀ ਚੋਣ ਕਰਨਾ ਕਨੇਡਾ ਦੀ ਵੀਜ਼ਾ ਪ੍ਰਾਪਤ ਕਰਣ ਲਯੀ ਬਹੁਤ ਈ ਇਕ ਅਹਿਮ ਹੁੰਦਾ ਹੈ | ਜੋ ਵੀ ਸਟੱਡੀ ਤੁਸੀਂ ਪਹਿਲਾ ਕੀਤੀ ਹੈ ਕੋਰਸ ਵੀ ਉਸ ਦੇ ਹਿਸਾਬ ਨਾਲ ਹੀ ਅਗੇ ਚੁਣੋ, ਜੇ ਤੁਸੀਂ ਏਦਾਂ ਨਹੀਂ ਕਰਦੇ ਤਾ ਇਸ ਨਾਲ ਵੀ ਤੁਹਾਨੂੰ ਵੀਜ਼ਾ ਨਹੀਂ ਮਿਲਦਾ ਤੇ ਕੈਨੇਡਾ ਦੀ ਅੰਬੈਸੀ ਤੁਹਾਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੰਦੀ ਹੈ |ਦੇਖੋ ਵੀਡੀਓ ਕੈਨੇਡਾ ਦੀ ਧਰਤੀ ਤੇ ਲੱਖਾਂ ਸਾਲਾਂ ਤੋਂ ਮੂਲ-ਨਿਵਾਸੀ ਲੋਕ ਵੱਸ ਰਹੇ ਸਨ। ਪੰਦਰਵੀਂ ਸਦੀ ਦੇ ਅਰੰਭ ਵਿੱਚ ਬਰਤਾਨਵੀ ਅਤੇ ਫ਼ਰਾਂਸੀਸੀ ਲੋਕ ਕੈਨੇਡਾ ਦੇ ਅੰਧ ਮਹਾਂਸਾਗਰ ਨਾਲ਼ ਲੱਗਦੇ ਤਟ ਵਾਲੇ ਪਾਸੇ ਵਸ ਗਏ। ਸਨ 1763 ਵਿੱਚ, ਸੱਤ-ਸਾਲਾ ਜੰਗ ਤੋਂ ਬਾਅਦ ਫ਼ਰਾਂਸ ਨੇ ਲਗਭਗ ਆਪਣੀਆਂ ਸਾਰੀਆਂ ਬਸਤੀਆਂ ਛੱਡ ਦਿੱਤੀਆਂ ਸਨ। 1867 ਵਿੱਚ, ਤਿੰਨ ਬਰਤਾਨਵੀ ਬਸਤੀਆਂ ਕਨਫੈਡਰੇਸ਼ਨ ਰਾਹੀਂ ਇਕੱਠੀਆਂ ਹੋ ਕੇ ਕੈਨੇਡਾ ਬਣੀਆਂ ਇਸ ਵਕਤ ਕੈਨੇਡਾ ਵਿੱਚ ਸਿਰਫ਼ 4 ਸੂਬੇ ਸਨ, ਪਰ 1867 ਤੋਂ ਬਾਅਦ ਹੋਰ ਸੂਬੇ ਅਤੇ ਰਾਜਖੇਤਰ ਕੈਨੇਡਾ ਵਿੱਚ ਸ਼ਾਮਲ ਹੋਣ ਲੱਗ ਪਏ ਅਤੇ ਬਰਤਾਨੀਆ ਦਾ ਕੈਨੇਡਾ ਉੱਤੇ ਕਾਬੂ ਘਟਣ ਲੱਗਾ, ਸੰਨ 1982 ਵਿੱਚ ਕੈਨੇਡਾ ਮਤੇ (ਐਕਟ) ਰਾਹੀਂ ਕੈਨੇਡਾ ਨੂੰ ਆਪਣੇ ਸੰਵਿਧਾਨ ਨੂੰ ਬਦਲਣ ਲਈ ਬਰਤਾਨੀਆ ਤੋਂ ਖੁੱਲ੍ਹ ਮਿਲ ਗਈ।

Leave a Reply

Your email address will not be published. Required fields are marked *