Thursday, February 20, 2020
Home > News > ਕੁੜੀ ਦੇ ਪਿਆਰ ਚੋਂ ਧੋਖਾ ਮਿਲਣ ਕਰਕੇ ਨੌਜਵਾਨ ਨੇ ਮਾਰੀ ਨਹਿਰ ਚ’ ਛਾਲ,ਸੁਸਾਇਡ ਨੋਟ ਪੜ੍ਹ ਕੇ ਭੁੱਬਾਂ ਮਾਰ ਰੋਇਆ ਪਰਿਵਾਰ,ਦੇਖੋ ਵੀਡੀਓ

ਕੁੜੀ ਦੇ ਪਿਆਰ ਚੋਂ ਧੋਖਾ ਮਿਲਣ ਕਰਕੇ ਨੌਜਵਾਨ ਨੇ ਮਾਰੀ ਨਹਿਰ ਚ’ ਛਾਲ,ਸੁਸਾਇਡ ਨੋਟ ਪੜ੍ਹ ਕੇ ਭੁੱਬਾਂ ਮਾਰ ਰੋਇਆ ਪਰਿਵਾਰ,ਦੇਖੋ ਵੀਡੀਓ

ਸਾਡੇ ਸਮਾਜ ਚ ਅਨੇਕਾਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਪਰ ਕਈ ਘਟਨਾਵਾਂ ਦੇਖਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ ਅਜਿਹੀ ਹੀ ਇਕ ਖ਼ਬਰ ਅਸੀ ਤੁਹਾਡੇ ਨਾਲ ਸਾਝੀ ਕਰ ਰਹੇ ਆਉ ਜਾਣਦੇ ਪੂਰੀ ਖਬਰ ਮੀਡੀਆ ਰਿਪੋਰਟਾਂ ਅਨੁਸਾਰ 21 ਸਾਲਾਂ ਦੇ ਨੌਜਵਾਨ ਨੇ ਭਾਖੜਾ ਨਹਿਰ ਦੇ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਦਾ ਨਾਮ ਅਰਸ਼ਪ੍ਰੀਤ ਸੀ ਤੇ ਉਹ ਕਿਸੇ ਦਮਨ ਨਾਮ ਦੀ ਕੁੜੀ ਨੂੰ ਪਿਆਰ ਕਰਦਾ ਸੀ ਤੇ ਅਚਾਨਕ ਅਰਸ਼ਪ੍ਰੀਤ ਕਿਸੇ ਦੁਕਾਨ ਤੇ ਕੰਮ ਕਰਦਾ ਸੀ ਤੇ ਦਮਨ ਨਾਮ ਦੀ ਲੜਕੀ ਦਾ ਪਿਤਾ ਉਸਨੂੰ ਆਪਣੇ ਘਰ ਲੈ ਗਿਆ ਤੇ ਉਸ ਨਾਲ ਬਹੁਤ ਜਿਆਦਾ ਕੁੱਟਮਾਰ ਕੀਤੀ ਉਸ ਸਮੇਂ ਦਮਨ,ਉਸਦਾ ਭਰਾ ਤੇ ਉਸਦੀ ਮਾਂ ਵੀ ਕੋਲ ਸਨ ਤੇ ਅਰਸ਼ਪ੍ਰੀਤ ਨੂੰ ਇਸ ਗੱਲ ਦਾ ਬਹੁਤ ਸਦਮਾ ਲੱਗਾ ਤੇ ਅਰਸ਼ਪ੍ਰੀਤ ਨੇ ਦਮਨ ਨੂੰ ਕੋਈ ਪੈਸੇ ਦਿੱਤੇ ਸਨ ਤੇ ਜਦੋਂ ਅਰਸ਼ਪ੍ਰੀਤ ਨੇ ਦਮਨ ਤੋਂ ਪੈਸੇ ਵਾਪਿਸ ਮੰਗੇ ਤਾਂ ਉਸਨੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਹੁਣ ਆਪਣੇ ਦੋਹਾਂ ਦਾ ਕੋਈ ਰਿਸ਼ਤਾ ਨਹੀਂ ਹੈ ਤੇ ਤੂੰ ਮੇਰੀ ਜਿੰਦਗੀ ਵਿਚੋਂ ਚਲਾ ਜਾ ਤੇ ਇਸ ਕਰਕੇ ਅਰਸ਼ਪ੍ਰੀਤ ਨੇ ਦਮਨ ਦੇ ਪਿਆਰ ਟੁੱਟਣ ਤੋਂ ਤੰਗ ਆਉਣ ਦੇ ਕਾਰਨ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਤੇ ਉਸਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਹੈ ਤੇ ਉਸਦੀ ਜੇਬ ਦੇ ਵਿਚੋਂ ਇੱਕ ਲਿਫਾਫੇ ਦੇ ਵਿਚ ਰੱਖਿਆ ਇੱਕ ਸੁਸਾਇਡ ਨੋਟ ਮਿਲਿਆ ਹੈ ਜਿਸ ਵਿਚ ਉਸਨੇ ਠੀਕ ਮਰਨ ਤੋਂ ਪਹਿਲਾਂ ਆਪਣੇ ਘਰਦਿਆਂ ਨੂੰ ਆਤਮ-ਹੱਤਿਆ ਕਰਨ ਦਾ ਅਸਲ ਕਾਰਨ ਦੱਸਿਆ, ਤੇ ਪਰਿਵਾਰ ਆਪਣੇ ਜਵਾਨ ਪੁੱਤ ਦੀ ਖੁਦਕੁਸ਼ੀ ਨੂੰ ਲੈ ਕੇ ਸਦਮੇ ਦੇ ਵਿਚ ਹੈ ਤੇ ਉਹਨਾਂ ਨੇ ਲੜਕੀ ਵਾਲਿਆਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ |