Monday, October 14, 2019
Home > News > ਆਹ ਪ੍ਰੋਗਰਾਮ ਵਾਲਿਆਂ ਨੇ ਸਿਰਾ ਲਾ ਦਿੱਤਾ .. ਜੇ ਗਾਂ ਮਾਂ ਹੈ ਤਾਂ ਬਲਦ ਨੂੰ ਡੈਡੀ ਕਹੋ(ਦੇਖੋ ਵੀਡੀਓ)

ਆਹ ਪ੍ਰੋਗਰਾਮ ਵਾਲਿਆਂ ਨੇ ਸਿਰਾ ਲਾ ਦਿੱਤਾ .. ਜੇ ਗਾਂ ਮਾਂ ਹੈ ਤਾਂ ਬਲਦ ਨੂੰ ਡੈਡੀ ਕਹੋ(ਦੇਖੋ ਵੀਡੀਓ)

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਲਗਾਤਾਰ ਜਾਰੀ ਹੈ। ਅੱਜ ਫਿਰ ਹੋਏ ਇਜ਼ਾਫੇ ‘ਚ ਪੈਟਰੋਲ ਦੀ ਕੀਮਤ 10 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 9 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਵਧੀਆਂ ਹੋਈਆਂ ਕੀਮਤਾਂ ਤੋਂ ਬਾਅਦ ਦਿੱਲੀ ‘ਚ ਪੈਟਰੋਲ 82 ਰੁਪਏ 16 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 73 ਰੁਪਏ 87 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਪੰਜਾਬ ‘ਚ ਪੈਟਰੋਲ ਦੀ ਕੀਮਤ 88 ਰੁਪਏ ਪ੍ਰਤੀ ਲੀਟਰ ਤੱਕ ਜਾ ਪਹੁੰਚੀ ਹੈ।

ਮੁੰਬਈ ‘ਚ ਪੈਟਰੋਲ 89 ਰੁਪਏ 54 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 78 ਰੁਪਏ 42 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲ ਰਿਹਾ ਹੈ। ਮਹਾਰਾਸ਼ਟਰ ਦੇ 13 ਸ਼ਹਿਰਾਂ ‘ਚ ਪੈਟਰੋਲ 90 ਰੁਪਏ ਪ੍ਰਤੀ ਲੀਟਰ ਦਾ ਅੰਕੜਾ ਪਾਰ ਕਰ ਗਿਆ ਹੈ।ਦੇਸ਼ ‘ਚ ਸਭ ਤੋਂ ਮਹਿੰਗਾ ਪੈਟਰੋਲ ਮਹਾਰਾਸ਼ਟਰ ਦੇ ਪਰਭਣੀ ਜ਼ਿਲ੍ਹੇ ‘ਚ ਮਿਲ ਰਿਹਾ ਹੈ। ਇਕ ਲੀਟਰ ਪੈਟਰੋਲ ਦੀ ਕੀਮਤ 91 ਰੁਪਏ 29 ਪੈਸੇ ਦੇਣੀ ਪੈ ਰਹੀ ਹੈ। ਸਭ ਤੋਂ ਸਸਤਾ ਪੈਟਰੋਲ ਅੰਡੇਮਾਨ ਦੀ ਰਾਜਧਾਨੀ ਪੋਰਟ ਬਲੇਅਰ ‘ਚ ਮਿਲ ਰਿਹਾ ਹੈ। ਉੱਥੇ ਲੋਕਾਂ ਨੂੰ ਪੈਟਰੋਲ 70 ਰੁਪਏ 70 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲ ਰਿਹਾ ਹੈ।ਦੇਸ਼ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘੱਟ ਹੋਣ ਦਾ ਨਾਂਅ ਹੀ ਨਹੀਂ ਲੈ ਰਹੇ ਹਨ।


ਡੀਜ਼ਲ ਦੀ ਕੀਮਤ 22 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਧੀ ਹੈ ਉੱਥੇ ਹੀ ਦਿੱਲੀ ‘ਚ ਸ਼ੁੱਕਰਵਾਰ ਨੂੰ ਪੈਟਰੋਲ ਦੀ ਨਵੀਂ ਕੀਮਤ 81.28 ਰੁਪਏ ਪ੍ਰਤੀ ਡੀਜ਼ਲ ਹੋ ਗਈ ਹੈ।ਉੱਥੇ ਹੀ ਪੰਜਾਬ ‘ਚ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰੁੱਕਣ ਦਾ ਨਾਂਅ ਨਹੀਂ ਲੈ ਰਹੀਆਂ ਇਨ੍ਹਾਂ ਨਵੀਆਂ ਦਰਾਂ ਨਾਲ ਡੀਜ਼ਲ ਦੀ ਕੀਮਤ ਇੱਕ ਵਾਰ ਫਿਰ ਰਿਕਾਰਡ ਪੱਧਰ ਪਹੁੰਚ ਗਈ ਹੈ।ਜੇ ਗੱਲ ਕਰੀਏ ਭਾਰਤ ਦੀ ਆਰਥਿਕ ਰਾਜ ਦੀ ਤਾਂ ਮੁੰਬਈ ‘ਚ ਪੈਟਰੋਲ ਦੀ ਕੀਮਤ 28 ਪੈਸੇ ਅਤੇ ਡੀਜ਼ਲ ਦੀ ਕੀਮਤ ਵਿੱਚ 24 ਪੈਸੇ ਦੀ ਵਾਧਾ ਹੋਇਆ ਹੈ। ਮੁੰਬਈ ਵਿਚ ਪੈਟਰੋਲ ਦੀ ਨਵੀਂ ਕੀਮਤ 88.67 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 77.82 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧਣ ਦੀ ਸਭ ਤੋਂ ਵੱਡੀ ਵਜ੍ਹਾ ਹੈ ਰੁਪਏ ‘ਚ ਗਿਰਾਵਟ ਅਤੇ ਪੂਰੇ ਸੰਸਾਰ ਵਿੱਚ ਕੱਚੇ ਤੇਲ ਦੀ ਵਧ ਰਹੀ ਕੀਮਤਾਂ ਕਿਉਂ ਕਿ ਭਾਰਤ ਆਪਣੀ ਕੁੱਲ ਤੇਲ ਦੀ 80 ਫੀਸਦੀ ਆਯਾਤ ਕਰਦਾ ਹੈ ਅਤੇ ਉਹ ਦੁਨੀਆਂ ਭਰ ਵਿੱਚ ਸਭ ਤੋਂ ਜਿਆਦਾ ਆਯਾਤ ਵਾਲੇ ਦੇਸ਼ਾਂ ਵਿੱਚ ਤੀਜੇ ਨੰਬਰ ਤੇ ਹੈ ਅਤੇ ਜਿਵੇਂ-ਜਿਵੇਂ ਰੁਪਏ ਦੀ ਕੀਮਤ ਘੱਟ ਰਹੀ ਹੈ, ਇੰਪੋਰਟ ਮਹਿੰਗਾ ਹੋ ਰਿਹਾ ਹੈ।