Tuesday, November 19, 2019
Home > News > ਕਰਨ ਔਜਲਾ ਦੇ ਵਿਆਹ ਦਾ ਵੀਡੀਓ ਆਇਆ ਸਾਹਮਣੇ , ਦੇਖੋ Wife

ਕਰਨ ਔਜਲਾ ਦੇ ਵਿਆਹ ਦਾ ਵੀਡੀਓ ਆਇਆ ਸਾਹਮਣੇ , ਦੇਖੋ Wife

ਬੀਤੇ ਦਿਨੀ ਪੰਜਾਬੀ ਸਿੰਗਰ ਕਰਨ ਔਜਲਾ ਦਾ ਵਿਆਹ ਹੋ ਗਿਆ ਹੈ ਜਿਕਰਜੋਗ ਹੈ ਕਿ ਕਰਨ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਹਨ ਇਸ ਵਿਆਹ ਦੀ ਪਾਰਟੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਵਿਚ ਕਈ ਹੋਰ ਵੀ ਪੰਜਾਬੀ ਕਲਾਕਾਰ ਸ਼ਾਮਲ ਹੋਏ ਨੇ ਤੇ ਕਰਨ ਔਜਲਾ ਅਤੇ ਉਸਦੀ ਘਰਵਾਲੀ ਦੋਸਤ ਨਾਲ ਨੱਚ ਰਹੇ ਦਿਖਾਈ ਦੇ ਰਹੇ ਹਨ। ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਪਣੇ ਵੱਖਰੀ ਗਾਇਕੀ ਦੇ ਨਾਲ ਥੋੜ੍ਹੇ ਸਮੇਂ ‘ਚ ਹੀ ਮਸ਼ਹੂਰ ਹੋ ਗਏ ਕਰਨ ਔਜਲਾ, ਜੋ ਕਿ ਆਪਣਾ ਨਵਾਂ ਗੀਤ ‘ਨਾ ਨਾ ਨਾ’ ਲੈ ਕੇ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋਏ ਹਨ। ਇਸ ਗੀਤ ਨੂੰ ਕਰਨ ਔਜਲਾ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ ਤੇ ਗੀਤ ਦੇ ਬੋਲ ਵੀ ਖੁਦ ਕਰਨ ਔਜਲਾ ਨੇ ਹੀ ਲਿਖੇ ਹਨ। ‘ਨਾ ਨਾ ਨਾ’ ਗੀਤ ਨੂੰ ਮਿਊਜ਼ਿਕ ਮਸ਼ਹੂਰ ਦੀਪ ਜੰਡੂ ਨੇ ਦੇ ਕੇ ਚਾਰ ਚੰਨ ਲਗਾਏ ਨੇ। ਇਸ ਗੀਤ ‘ਚ ਕਰਨ ਔਜਲਾ ਨੇ ਯਾਰਾਂ ਦੀ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਵਾਲੀਆਂ ਨੂੰ ਵੀ ਇਹਨਾਂ ਗੱਲਾਂ ਕਰਕੇ ਛੱਡਿਆ ਸੀ,ਕਿਉਂਕਿ ਉਹ ਯਾਰਾਂ ਨੂੰ ਛੱਡਣ ਦੀ ਗੱਲ ਕਰਦੀਆਂ ਸਨ। ਜੇ ਗੱਲ ਕਰੀਓ ਵੀਡੀਓ ਤਾਂ ਉਹ ਵੀ ਬਹੁਤ ਸੋਹਣੀ ਬਣਾਈ ਹੈ। ਵੀਡੀਓ ‘ਚ ਨਜ਼ਰ ਆਉਂਦਾ ਹੈ ਕਿ ਕਰਨ ਔਜਲਾ ਆਪਣੀ ਗਰਲ ਫਰੈਂਡ ਨੂੰ ਛੱਡ ਕੇ ਦੋਸਤਾਂ ਨੂੰ ਚੁਣਦਾ ਹੈ।