Monday, October 14, 2019
Home > Desi Treatment > ਜਿੰਨਾ ਦੇ ਵੀ ਪੈਰ ਦੀ ਦੂਜੀ ਉਗਲ ਹੁੰਦੀ ਹੈ ਵੱਡੀ ਉਹ ਤੁਰੰਤ ਜਾਣ ਲੈਣ ਇਸ ਨਾਲ ਜੁੜੀਆਂ ਇਹ 4 ਮਹੱਤਵਪੂਰਨ ਗੱਲਾਂ

ਜਿੰਨਾ ਦੇ ਵੀ ਪੈਰ ਦੀ ਦੂਜੀ ਉਗਲ ਹੁੰਦੀ ਹੈ ਵੱਡੀ ਉਹ ਤੁਰੰਤ ਜਾਣ ਲੈਣ ਇਸ ਨਾਲ ਜੁੜੀਆਂ ਇਹ 4 ਮਹੱਤਵਪੂਰਨ ਗੱਲਾਂ

ਸਾਡੇ ਦੇਸ਼ ਵਿਚ ਭਵਿੱਖ ਨੂੰ ਲੈ ਕੇ ਬਹੁਤ ਸਾਰੇ ਕਿਆਸ ਅਤੇ ਅੰਦਾਜੇ ਲਗਾਏ ਜਾਂਦੇ ਹਨ ਹਿੰਦੂ ਧਰਮ ਵਿਚ ਗ੍ਰਹਿ ਆਦਿ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ ਪਰ ਜੋਤਿਸ਼ ਵਿਦਿਆ ਵਿਚ ਇਸਦਾ ਕੋਈ ਖਾਸ ਮਹੱਤਵ ਨਹੀਂ ਹੈ। ਜੋਤਿਸ਼ ਵਿੱਦਿਆ ਦੇ ਰਾਹੀਂ ਅਸੀਂ ਕਿਸੇ ਵਿਅਕਤੀ ਦੇ ਜੀਵਨ ਦੀ ਲਗਭਗ ਹਰ ਛੋਟੀ ਵੱਡੀ ਗੱਲ ਨੂੰ ਜਾਣ ਸਕਦੇ ਹਾਂ ਜੇਕਰ ਕਿਸੇ ਵਿਅਕਤੀ ਦਾ ਜਨਮ ਹੁੰਦਾ ਹੈ ਤਾ ਉਸ ਤੋਂ ਅਸੀਂ ਕਈ ਗੱਲਾਂ ਦਾ ਪਤਾ ਕਰ ਸਕਦੇ ਹਾਂ ਜਿਵੇ ਕਿ ਇਸਦੀ ਕਿਸਮਤ ਕਿਵੇਂ ਦੀ ਹੋਵੇਗੀ ਨਾਲ ਹੀ ਉਸਦਾ ਸੁਭਾਅ ਅਤੇ ਵਿਅਕਤੀਤਵ ਨਾਲ ਜੁੜਿਆ ਹੋਰ ਕਈ ਗੱਲਾਂ ਇਸਦੇ ਰਾਹੀਂ ਅਸੀਂ ਜਾਣ ਸਕਦੇ ਹਾਂ। ਪ੍ਰਾਚੀਨ ਇਤਿਹਾਸ ਵਿਚ ਵੀ ਜੋਤਿਸ਼ ਵਿੱਦਿਆ ਦਾ ਸਾਡੇ ਭਵਿੱਖ ਦੇ ਬਾਰੇ ਵਿਚ ਦੱਸਣਾ ਜਾ ਵਿਅਕਤੀ ਨਾਲ ਜੁੜੀਆਂ ਗੱਲਾਂ ਦਾ ਵਰਨਣ ਮਿਲਦਾ ਹੈ। ਅਤੇ ਉਸ ਸਮੇ ਜਿਸ ਸ਼ਾਸਤਰ ਰਾਹੀਂ ਇਸਦਾ ਗਿਆਨ ਹੁੰਦਾ ਸੀ ਉਸਨੂੰ ਸਮੁੰਦਰ ਸ਼ਾਸ਼ਤਰ ਕਿਹਾ ਜਾਂਦਾ ਹੈ। ਸਮੁੰਦਰ ਸ਼ਾਸਤਰ ਦੇ ਦੁਆਰਾ ਅਸੀਂ ਕਿਸੇ ਵਿਅਕਤੀ ਦੇ ਬਾਰੇ ਵਿਚ ਸਿਰਫ ਉਸਦੇ ਸਰੀਰ ਦੀ ਬਣਾਵਟ ਦੇ ਅਧਾਰ ਤੇ ਹੀ ਜਾਣ ਸਕਦੇ ਹਾਂ। ਸਰੀਰ ਦੀ ਬਣਾਵਟ ਅਤੇ ਅੰਗਾਂ ਦੇ ਆਕਾਰ ਤੋਂ ਕਾਫੀ ਗੱਲਾਂ ਦੱਸ ਸਕਦੇ ਹਾਂ। ਸਾਡੇ ਸਰੀਰ ਦੀ ਬਨਾਵਟ ਸਾਡੇ ਭਵਿੱਖ ਨਾਲ ਜੁੜੇ ਸੰਕੇਤ ਦਿੰਦੀ ਹੈ। ਹਰ ਅੰਗ ਦੇ ਬਾਰੇ ਵਿਚ ਉਸ ਸਾਸ਼ਤਰ ਵਿਚ ਵਿਸਥਾਰ ਨਾਲ ਦੱਸਿਆ ਗਿਆ ਹੈ। ਉਹਨਾਂ ਵਿੱਚੋ ਅੱਜ ਅਸੀਂ ਤੁਹਾਨੂੰ ਪੈਰ ਦੀਆ ਉਂਗਲੀਆਂ ਦੇ ਬਾਰੇ ਵਿਚ ਕੁਝ ਵਿਸ਼ੇਸ਼ ਗੱਲਾਂ ਦੱਸਣ ਜਾ ਰਹੇ ਹਾਂ। ਤੁਹਾਨੂੰ ਇਹਨਾਂ ਨੂੰ ਜਾਨਣ ਦੇ ਲਈ ਆਪਣੇ ਪੈਰ ਦੀਆ ਉਂਗਲੀਆਂ ਨੂੰ ਆਪਸ ਵਿਚ ਮਿਲਾ ਕੇ ਦੇਖਣਾ ਹੈ ਅਤੇ ਉਸਦੇ ਬਾਅਦ ਤੁਸੀਂ ਆਪਣੇ ਬਾਰੇ ਵਿਚ ਖੁਦ ਜਾਣ ਸਕਦੇ ਹੋ। ਤਾ ਆਓ ਤੁਹਾਨੂੰ ਦੱਸਦੇ ਹਾਂ ਪੈਰ ਨਾਲ ਜੁੜੀਆਂ ਕੁਝਅਹਿਮ ਗੱਲਾਂ। ਸਮੁੰਦਰਿਕ ਸ਼ਾਸ਼ਤਰ ਦੀ ਮੰਨੀਏ ਤਾ ਸ਼ਾਸ਼ਤਰਾਂ ਦੇ ਅਨੁਸਾਰ ਜੇਕਰ ਕਿਸੇ ਮੁੰਡੇ ਦੀ ਪੈਰ ਦੀ ਦੂਜੀ ਉਂਗਲੀ ਉਸਦੇ ਪੈਰਾ ਦੀ ਉਂਗਲੀਆਂ ਤੋਂ ਵੱਡੀ ਹੈ ਤਾ ਉਹ ਬਹੁਤ ਕਿਸਮਤ ਵਾਲਾ ਹੁੰਦਾ ਹੈ ਅਤੇ ਸਾਫ ਦਿਲ ਦਾ ਹੁੰਦਾ ਹੈ। ਧਨ ਦਾ ਯੋਗ ਇਹਨਾਂ ਦੀ ਕਿਸਮਤ ਵਿਚ ਹੁੰਦਾ ਹੈ ਅਤੇ ਨਾਲ ਹੀ ਜੀਵਨ ਵਿਚ ਸਾਰੇ ਸੁਖ ਇਹਨਾਂ ਨੂੰ ਪ੍ਰਾਪਤ ਹੁੰਦੇ ਹਨ ਉਥੇ ਹੀ ਜੇਕਰ ਕਿਸੇ ਕੁੜੀ ਦੀ ਪੈਰ ਦੀ ਦੂਜੀ ਉਂਗਲ ਵੱਡੀ ਹੈ ਤਾ ਅਜਿਹੇ ਵਿਚ ਉਸਨੂੰ ਬਹੁਤ ਵਧੀਆ ਜੀਵਨ ਸਾਥੀ ਨਸੀਬ ਹੁੰਦਾ ਹੈ ਅਤੇ ਉਹ ਇਹਨਾਂ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਇਸ ਲਈ ਇਹ ਬਹੁਤ ਕਿਸਮਤ ਵਾਲੀਆਂ ਹੁੰਦੀਆਂ ਹਨ। ਇਹਨਾਂ ਕੁੜੀਆਂ ਨੂੰ ਇਹਨਾਂ ਦੇ ਸਹੁਰੇ ਘਰ ਵਿਚ ਬਹੁਤ ਜ਼ਿਆਦਾ ਮਾਨ ਸਨਮਾਣ ਦੀ ਪ੍ਰਪਤੀ ਹੁੰਦੀ ਹੈ