Monday, April 6, 2020
Home > News > ਦੇਖੋ ਗਰਮੀਆਂ ਚ ਰੋਜ਼ 1 ਚੁਟਕੀ ਖਾਵੋ ਤੇ ਹਰ ਰੋਜ਼ 1 ਕਿੱਲੋ ਭਾਰ ਘਟਾਓ

ਦੇਖੋ ਗਰਮੀਆਂ ਚ ਰੋਜ਼ 1 ਚੁਟਕੀ ਖਾਵੋ ਤੇ ਹਰ ਰੋਜ਼ 1 ਕਿੱਲੋ ਭਾਰ ਘਟਾਓ

ਅੱਜ ਦੀ ਵੀਡੀਓ ਵਿਚ ਅਸੀਂ ਤੁਹਾਨੂੰ ਏਦਾਂ ਦੀ ਜਾਣਕਾਰੀ ਬਾਰੇ ਦਸਣ ਜਾ ਰਹੇ ਹਾਂ ਜਿਸ ਬਾਰੇ ਸੁਣ ਤੁਸੀਂ ਹੈਰਾਨ ਰਹਿ ਜਾਵੋਗੇ ਇਹ ਨੁਸਖਾ ਸਾਰੇ ਘਰਦੇ ਜਰੂਰ ਵਰਤੋਂ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਗਰਮੀਆਂ ਚ ਰੋਜ਼ 1 ਚੁਟਕੀ ਖਾਵੋ ਤੇ ਹਰ ਰੋਜ਼ 1 ਕਿੱਲੋ ਭਾਰ ਘਟਾਓ ਸ਼ਰਤੀਆ ਨੁਸਖਾ ਹਨੇਰੀ ਲਿਆ ਦਿਓ ਸ਼ੇਅਰ ਕਰਨ ਵਾਲੀ ਸਾਰੀ ਜ਼ਿੰਦਗੀ ਕੰਮ ਆਵੇਗਾ ਬਿਲਕੁਲ ਘਰੇਲੂ ਨੁਸਖਾ 20ਵੀਂ ਸਦੀ ਦੇ ਆਰਕਟਿਕ ਖੋਜਕਾਰ ਵਿਲ੍ਹਜਲਮੂਰ ਸਟੀਫਨਸਨ ਨੇ 5 ਸਾਲ ਸਿਰਫ਼ ਮੀਟ ਖਾਧਾ। ਇਸ ਦਾ ਮਤਲਬ ਸੀ ਉਨ੍ਹਾਂ ਦੀ ਡਾਈਟ ਵਿੱਚ 80% ਪ੍ਰੋਟੀਨ ਅਤੇ 20% ਚਰਬੀ। 1928 ਵਿੱਚ 20 ਸਾਲ ਬਾਅਦ ਇੱਕ ਤਜਰਬੇ ਦੇ ਤੌਰ ‘ਤੇ ਉਨ੍ਹਾਂ ਨੇ ਨਿਊਯਾਰਕ ਵਿੱਚ ਫਿਰ ਇਹੀ ਡਾਈਟ ਲਈ।ਸਟੀਫ਼ਨਸਨ ਇਹ ਧਾਰਨਾ ਗਲਤ ਸਾਬਤ ਕਰਨਾ ਚਾਹੁੰਦੇ ਸਨ ਕਿ ਸਿਰਫ਼ ਮੀਟ ਖਾ ਕੇ ਜ਼ਿੰਦਾ ਨਹੀਂ ਰਹਿ ਸਕਦੇ। ਪਰ ਦੋਨੋਂ ਹੀ ਵਾਰੀ ਉਹ ਜਲਦੀ ਹੀ ਬਿਮਾਰ ਹੋ ਗਏ। ਉਨ੍ਹਾਂ ਨੂੰ ‘ਪ੍ਰੋਟੀਨ ਪੋਇਜ਼ਨਿੰਗ’ ਹੋ ਗਈ ਸੀ, ਜਿਸ ਨੂੰ ‘ਰੈਬਿਟ ਸਟਾਰਵੇਸ਼ਨ’ ਵੀ ਕਿਹਾ ਜਾਂਦਾ ਹੈ। ਅੱਜ-ਕੱਲ੍ਹ ਪ੍ਰੋਟੀਨ ਸਪਲੀਮੈਂਟਜ਼ ਦੀ ਸੇਲ ਵਧਣ ਤੋਂ ਲੱਗਦਾ ਹੈ ਕਿ ਸਾਡੇ ਵਿੱਚ ਹਾਲੇ ਵੀ ਕਈ ਲੋਕ ਹਨ ਜੋ ਇਹ ਨਹੀਂ ਜਾਣਦੇ ਕਿ ਸਾਨੂੰ ਕਿੰਨੇ ਪ੍ਰੋਟੀਨ ਲੈਣ ਦੀ ਲੋੜ ਹੈ। ਸਵਾਲ ਇਹ ਹੈ ਕਿ ਕੀ ਵਾਧੂ ਪ੍ਰੋਟੀਨ ਲੈਣ ਜਾਂ ਇਸ ਦੀ ਮਾਤਰਾ ਘਟਾਉਣਾ ਖਤਰ ਨਾਕ ਹੋ ਸਕਦਾ ਹੈ। ਪਿਛਲੇ ਦੋ ਦਹਾਕਿਆਂ ਤੋਂ ਮੋਟਾਪੇ ਦੇ ਮਾਮਲੇ ਵਧਣ ਦੇ ਬਾਵਜੂਦ ਸਾਨੂੰ ਕੀ ਖਾਣਾ ਚਾਹੀਦਾ ਹੈ ਅਸੀਂ ਇਸ ਬਾਰੇ ਜ਼ਿਆਦਾ ਸੁਚੇਤ ਹਾਂ। ਹਾਲ ਹੀ ਦੇ ਦਿਨਾਂ ਵਿੱਚ ਸਾਡੇ ਵਿੱਚੋਂ ਕਈ ਲੋਕਾਂ ਨੇ ਚਿੱਟੀ ਬਰੈੱਡ ਦੀ ਥਾਂ ਭੂਰੀ ਬਰੈੱਡ ਅਤੇ ਪੂਰੀ ਮਲਾਈ ਵਾਲਾ ਦੁੱਧ ਪੀਣਾ ਸ਼ੁਰੂ ਕਰ ਦਿੱਤਾ ਹੈ। ਸਾਡੀ ਡਾਈਟ ਵਿੱਚ ਸਭ ਤੋਂ ਵੱਧ ਥਾਂ ਲੈ ਲਈ ਹੈ ਪ੍ਰੋਟੀਨ ਡਾਈਟ ਨੇ ਚਾਹੇ ਉਹ ਸੂਪ ਤੋਂ ਲਈਏ ਜਾਂ ਫਿਰ ਦਾਲਾਂ ਤੋਂ। ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਵਧੇਰੇ ਪ੍ਰੋਟੀਨ ਵਾਲਾ ਭੋਜਨ ਮਹਿਜ਼ ਪੈਸੇ ਦੀ ਬਰਬਾਦੀ ਹੈ