Monday, April 6, 2020
Home > News > ਕੈਪਟਨ ਨੇ ਲਿਆ ਅਜਿਹਾ ਫੈਂਸਲਾ ਕਿ ਸਿੱਧੂ ਸਪੋਟਰਾਂ ਹੋਏ

ਕੈਪਟਨ ਨੇ ਲਿਆ ਅਜਿਹਾ ਫੈਂਸਲਾ ਕਿ ਸਿੱਧੂ ਸਪੋਟਰਾਂ ਹੋਏ

ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੀਡੀਆ ਸਾਹਮਣੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ 2022 ਵਿੱਚ ਹੋਣ ਵਾਲੀਆਂ ਚੋਣਾਂ ਉਨ੍ਹਾਂ ਦੀ ਅ-ਗ-ਵਾ-ਈ ਵਿੱਚ ਹੀ ਲ-ੜੀ-ਆਂ ਜਾਣਗੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਖੁਦ ਚੋਣ ਲ-ੜ-ਨ-ਗੇ। ਉਨ੍ਹਾਂ ਨੇ ਇਹ ਬਿਆਨ ਦੇ ਕੇ ਸਪਸ਼ਟ ਕੀਤਾ ਹੈ ਕਿ 2022 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਦੇ ਕਿਸੇ ਨੇਤਾ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਨਜ਼ਰ ਨਹੀਂ ਰੱਖਣੀ ਚਾਹੀਦੀ। ਕਈ ਲੋਕ 2022 ਵਿੱਚ ਸਿੱਧੂ ਨੂੰ ਸੰ-ਭਾ-ਵੀ ਮੁੱਖ ਮੰਤਰੀ ਦੇ ਤੌਰ ਤੇ ਦੇਖ ਰਹੇ ਹਨ। ਪਰ ਕੈਪਟਨ ਨੇ ਇਸ ਬਿਆਨ ਰਾਹੀਂ ਸਭ ਦੇ ਭੁ-ਲੇ-ਖੇ ਦੂਰ ਕਰਨ ਦੀ ਕੋ-ਸ਼ਿ-ਸ਼ ਕੀਤੀ ਹੈ। ਇੱਥੇ ਦੱਸਣਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਜਨਤਾ ਨੂੰ ਕਿਹਾ ਸੀ ਕਿ ਇਹ ਚੋਣ ਉਨ੍ਹਾਂ ਦੀ ਆਖਰੀ ਚੋਣ ਹੈ। ਉਹ ਇਸ ਤੋਂ ਬਾਅਦ ਚੋਣਾਂ ਵਿੱਚ ਹਿੱ-ਸਾ ਨਹੀਂ ਲੈਣਗੇ। ਉਨ੍ਹਾਂ ਨੂੰ ਜਨਤਾ ਇਸ ਵਾਰ ਜਿਤਾ ਦੇਵੇ। ਜਦ ਕਿ ਮੁੱਖ ਮੰਤਰੀ ਦੀ ਕੁਰਸੀ ੳੁੱਤੇ ਬੈਠਣ ਤੋਂ ਬਾਅਦ ਉਹ ਫਿਰ ਅਗਲੀਆਂ ਚੋਣਾਂ ਸਮੇਂ ਵੀ ਇਹ ਅਹੁਦਾ ਨਹੀਂ ਛੱਡਣਾ ਚਾਹੁੰਦੇ। ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਵਿੱਚ ਜੇ ਕੋਈ ਇਸ ਕੁਰਸੀ ਤੇ ਬੈਠਣ ਵਿੱਚ ਜ਼ਿਆਦਾ ਟੱਕਰ ਦੇਣ ਦੇ ਸ-ਮ-ਰੱ-ਥ ਹੈ ਤਾਂ ਉਹ ਸਿ-ਰ-ਫ਼ ਨਵਜੋਤ ਸਿੰਘ ਸਿੱਧੂ ਹੀ ਹੈ। ਜਿਸ ਤਰ੍ਹਾਂ ਹੁਣ ਕੈਪਟਨ ਅਮਰਿੰਦਰ ਸਿੰਘ ਦੁਆਰਾ ਬਿਆਨ ਦਿੱਤਾ ਗਿਆ ਹੈ। ਉਸ ਤੋਂ ਤਾਂ ਇਹ ਹੀ ਜਾਪਦਾ ਹੈ, ਜਿਵੇਂ ਉਹ ਨਵਜੋਤ ਸਿੱਧੂ ਨੂੰ ਹੋਰ ਉ-ਡੀ-ਕ ਕਰਨ ਦੀ ਸਲਾਹ ਦੇ ਰਹੇ ਹੋਣ ਅਤੇ ਪਾਰਟੀ ਹਾਈ ਕਮਾਨ ਨੂੰ ਵੀ ਦੱਸ ਰਹੇ ਹੋਣ ਕਿ ਉਨ੍ਹਾਂ ਤੋਂ ਬਿਨਾਂ ਅਜੇ ਕੋਈ ਹੋਰ ਇਸ ਅਹੁਦੇ ਦੇ ਯੋਗ ਨਹੀਂ। ਹੁਣ 2022 ਦੀਆਂ ਚੋਣਾਂ ਵਿੱਚ ਮੁੱਖ ਮੰਤਰੀ ਕੌਣ ਬਣੇਗਾ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।