Thursday, February 20, 2020
Home > News > ਪੰਜਾਬ ਦੇ ਇਸ ਹੋਣਹਾਰ ਨੌਜਵਾਨ ਜੱਜ ਨਾਲ ਵਰਤਿਆ ਇਹ ਭਾਣਾ ਹੋਈ

ਪੰਜਾਬ ਦੇ ਇਸ ਹੋਣਹਾਰ ਨੌਜਵਾਨ ਜੱਜ ਨਾਲ ਵਰਤਿਆ ਇਹ ਭਾਣਾ ਹੋਈ

ਪੰਜਾਬ ਦੇ ਹੋਣਹਾਰ ਨੌਜਵਾਨ ਜੱਜ ਸਾਹਿਲ ਸਿੰਗਲਾ ਨਾਲ ਵਰਤਿਆ ਭਾਣਾ’ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਸ਼ਹਿਰ ਪਠਾਨਕੋਟ ਤੋਂ ਜਾਣਕਾਰੀ ਅਨੁਸਾਰ ਪਠਾਨਕੋਟ ਵਿਖੇ ਤਾਇਨਾਤ ਧੂਰੀ ਦੇ ਨੌਜਵਾਨ ਸਿਵਲ ਜੱਜ ਸਾਹਿਲ ਸਿੰਗਲਾ ਪੁੱਤਰਪ੍ਰਦੀਪ ਸਿੰਗਲਾ ਦੀ ਲੰਘੀ ਰਾਤ ਇਕ ਸੜਕ ਭਾਣੇ ‘ਚ mout ਹੋਣ ਦੇ ਕਾਰਨ ਇਲਾਕੇ ਭਰ ਅੰਦਰ ਸ਼ੋ ਕ ਦੀ ਲਹਿਰ ਦੌੜ ਗਈ, ਜਦਕਿ ਉਨ੍ਹਾਂ ਦੇ ਦੋਸਤ ਗੰਭੀਰ jakhmi ਹੋ ਗਏ, ਜਿਨ੍ਹਾਂ ਨੂੰ ਇ ਲਾਜ ਲਈ ਚੰਡੀਗੜ੍ਹ ਦੇ ਇਕ ਨਿੱਜੀ ਹਸ ਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪਠਾਨਕੋਟ ਭਾਰਤੀ ਪੰਜਾਬ ਦਾ ਇੱਕ ਸ਼ਹਿਰ ਹੈ। 27 ਜੁਲਾਈ 2011 ਵਿਚ ਪਠਾਨਕੋਟ ਨੂੰ ਅਧਿਕਾਰਤ ਤੌਰ ‘ਤੇ ਪੰਜਾਬ ਰਾਜ ਦਾ ਜ਼ਿਲਾ ਐਲਾਨ ਕੀਤਾ ਗਿਆ ਸੀ ਅਤੇ ਇਸ ਤੋਂ ਪਹਿਲਾਂ ਇਹ ਗੁਰਦਾਸਪੁਰ ਜ਼ਿਲੇ ਦੀ ਤਹਿਸੀਲ ਦੇ ਤੋਰ ਤੇ ਜਾਣੇਆ ਜਾਂਦਾ ਸੀ। ਉਦਯੋਗਪਤੀ ਅਤੇ ਸਮਾਜਸੇਵਕ ਪ੍ਰਦੀਪ ਸਿੰਗਲਾ ਦੇ ਪੁੱਤਰ ਸਾਹਿਲ ਸਿੰਗਲਾ ਜੋ ਕਿ ਪਠਾਨਕੋਟ ਵਿਖੇ ਬਤੌਰ ਸਿਵਲ ਜੱਜ ਤਾਇਨਾਤ ਸੀ, ਦੀ ਲ਼ੰਘੀ ਰਾਤ ਚੰਡੀਗੜ੍ਹ ਵਿਖੇ ਵਾਪ ਰੇ ਇਕ dardnak ਸੜਕ ਭਾਣੇ ‘ਚ mout ਹੋ ਗਈ। ਸਾਹਿਲ ਸਿੰਗਲਾ ਨੇ ਕਰੀਬ 3-4 ਸਾਲ ਪਹਿਲਾਂ ਹੀ ਜੱਜ ਬਣੇ ਸਨ। ਉਸ ਦੀ mout ਹੋਣ ਕਾਰਨ ਇਲਾਕੇ ਭਰ ‘ਚ ਸ਼ੋਕ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਸਾਹਿਲ ਸਿੰਗਲਾ ਦੀ ਇਸ ਬੇਵਕਤੀ mout ‘ਤੇ ਸੇਵਾਮੁਕਤ ਡੀ.ਆਈ.ਜੀ ਪਰਮਜੀਤ ਸਿੰਘ ਗਿੱਲ, ਗਗਨਜੀਤ ਸਿੰਘ ਬਰਨਾਲਾ ਸਾਬਕਾ ਵਿਧਾਇਕ ਧੂਰੀ, ਹਰੀ ਸਿੰਘ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਡਾ. ਏ.ਆਰ. ਸ਼ਰਮਾ ਚੇਅਰਮੈਨ ਰਾਈਸੀਲਾ ਗਰੁੱਪ, ਪੁਰਸ਼ੋਤਮ ਗਰਗ ਕਾਲਾ ਡਾਇਰੈਕਟਰ ਰਾਈਸੀਲਾ ਗਰੁੱਪ ਆਦਿ ਨੇ ਪਰਿਵਾਰ ਨਾਲ ਡੁੱਘੇ dukh ਦਾ ਪ੍ਰਗਟਾਵਾ ਕੀਤਾ ਹੈ।ਤੁਹਾਨੂੰ ਦੱਸ ਦੇਈਏ ਕਿ ਸਾਹਿਲ ਸਿੰਗਲਾ ਬਹੁਤ ਹੀ ਮਿਹਨਤੀ ਤੇ ਮਿਲਣਸਾਰ ਨੌਜਵਾਨ ਸੀ ਜੋ ਹਰ ਸਮੇਂ ਮੱਦਦ ਲਈ ਤਿਆਰ ਰਹਿੰਦਾ ਸੀ। ਜੋ ਆਪਣੇ ਇਲਾਕੇ ਚ ਕਾਫੀ ਹਰਮਨ ਪਿਆਰਾ ਸੀ। ਵਾਹਿਗੁਰੂ ਵੀਰ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ।