Thursday, February 20, 2020
Home > News > ਵਿਆਹ ਵਾਲੇ ਘਰ ਚ ਪਏ ਬੈਨ ਜਦੋਂ ਵਿਦੇਸ਼ੋਂ ਆਏ ਮੁੰਡੇ ਨਾਲ ਵਰਤਿਆ ਭਾਣਾ

ਵਿਆਹ ਵਾਲੇ ਘਰ ਚ ਪਏ ਬੈਨ ਜਦੋਂ ਵਿਦੇਸ਼ੋਂ ਆਏ ਮੁੰਡੇ ਨਾਲ ਵਰਤਿਆ ਭਾਣਾ

ਵਿਆਹ ਵਾਲੇ ਘਰ ਚ ਪਏ ਬੈਨ ਜਦੋਂ ਵਿਦੇਸ਼ੋਂ ਆਏ ਮੁੰਡੇ ਨੂੰ ਇਸ ਤਰਾਂ ਮਿਲੀ ‘ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਕੌਮੀ ਸ਼ਾਹ ਮਾਰਗ ਨੰਬਰ 54 ‘ਤੇ ਕਸਬਾ ਬੰਡਾਲਾ ਨੇੜੇ ਦੇਰ ਰਾਤ ਨੂੰ ਇਨੋਵਾ ਗੱਡੀ ਦੀ ਸੜਕ ‘ਤੇ ਖੜ੍ਹੇ ਟਰੱਕ ਨਾਲ fet ਹੋ ਗਈ।ਦੱਸ ਦਈਏ ਕਿ ਇਸ ਵਿਚ ਵਿਦੇਸ਼ ਤੋਂ ਆਪਣੇ ਚਚੇਰੇ ਭਰਾ ਦਾ ਵਿਆਹ ਦੇਖਣ ਪਰਤੇ ਨੌਜਵਾਨ ਅਤੇ ਉਸਦੇ ਦੋਸਤ ਦੀ mout ਹੋ ਗਈ ਜਦਕਿ ਇਕ ਹੋਰ ਨੌਜਵਾਨ ਜੋ ਤਾਏ ਦਾ ਲੜਕਾ ਹੈ, ਦੀ ਹਾਲਤ gambir ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਇਸ ਭਾਣੇ ਸਬੰਧੀ ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਜਗਮੀਤ ਸਿੰਘ ਜੱਗਾ ਪੁੱਤਰ ਨਿਰਮਲਜੀਤ ਸਿੰਘ ਲਾਲੀ ਜਿਸਦੇ ਚਚੇਰੇ ਭਰਾ ਹਰਮੀਤ ਸਿੰਘ ਦਾ ਸ਼ੁੱਕਰਵਾਰ ਵਿਆਹ ਸੀ। ਦੱਸ ਦਈਏ ਕਿ ਵੀਰਵਾਰ ਦੇਰ ਰਾਤ ਨੂੰ ਜਗਮੀਤ ਸਿੰਘ ਜੱਗਾ ਦੁਬਈ ਤੋਂ ਹਵਾਈ ਅੱਡੇ ਆਇਆ ਤਾਂ ਉਸਨੂੰ ਲੈਣ ਲਈ ਪੱਟੀ ਤੋਂ ਉਸਦੇ ਮਾਮੇ ਦਾ ਮੁੰਡਾ ਹੀਰਾ ਸਿੰਘ ਪੁੱਤਰ ਨਰਿੰਦਰ ਸਿੰਘ ਅਤੇ ਉਸਦਾ ਦੋਸਤ ਗੁਰਪਿੰਦਰ ਸਿੰਘ ਪੁੱਤਰ ਅਜੀਤ ਸਿੰਘ ਰਵਾਨਾ ਹੋਏ। ਦੱਸ ਦਈਏ ਕਿ ਰਾਤ ਨੂੰ ਜਦੋਂ ਤਿੰਨੇ ਨੌਜਵਾਨ ਆਪਣੀ ਇਨੋਵਾ ਗੱਡੀ ‘ਤੇ ਵਾਪਸ ਪੱਟੀ ਆ ਰਹੇ ਸਨ ਤਾਂ ਉਨ੍ਹਾਂ ਦੀ ਗੱਡੀ ਪਿੰਡ ਬੰਡਾਲਾ ਨੇੜੇ ਸੜਕ ‘ਤੇ ਖੜ੍ਹੇ ਟਰਾਲੇ ਵਿਚ ਜਾ ਵੱ ਜੀ, ਜਿਸ ਕਾਰਨ ਜਗਮੀਤ ਸਿੰਘ ਜੱਗਾ ਅਤੇ ਗੁਰਪਿੰਦਰ ਸਿੰਘ ਸੈਪੀ ਦੀ mout ਹੋ ਗਈ ਅਤੇ ਹੀਰਾ ਸਿੰਘ jakhmiਹੋ ਗਿਆ,ਉਸ ਨੂੰ ਅੰਮ੍ਰਿਤਸਰ ਦੇ ਨਿੱ ਜੀ ਹਸਪ ਤਾਲ ‘ਚ ਦਾ ਖ਼ਲ ਕਰਾਇਆ ਗਿਆ। ਦੱਸ ਦਈਏ ਕਿ ਜਦੋਂ ਪਰਿਵਾਰ ਨੂੰ ਇਸ ਦੀ ਸੂਚਨਾ ਮਿਲੀ ਤਾਂ ਵਿਆਹ ਦੀਆਂ ਖੁਸ਼ੀਆਂ ਗ ਮ ‘ਚ ਬਦਲ ਗਈਆਂ।ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਤੇ ਵੀਰ ਦੀ ਰੂਹ ਨੂੰ ਸ਼ਾਤੀ ਬਖਸ਼ਣ ਜੀ।