Thursday, February 20, 2020
Home > News > ਕਨੇਡਾ ਤੋਂ ਆਇਆ ਵੱਡਾ ਫੈਂਸਲਾ ਸਿੱਖ ਭਾਈਚਾਰੇ ਲਈ “ਇਹਨਾਂ ਚੀਜ਼ਾਂ ਤੇ ਲੱਗੀ ਰੋਕ

ਕਨੇਡਾ ਤੋਂ ਆਇਆ ਵੱਡਾ ਫੈਂਸਲਾ ਸਿੱਖ ਭਾਈਚਾਰੇ ਲਈ “ਇਹਨਾਂ ਚੀਜ਼ਾਂ ਤੇ ਲੱਗੀ ਰੋਕ

ਕਨੇਡਾ ਚ ਸਿੱਖ ਭਾਈਚਾਰੇ ਲਈ ਆਈ ਵੱਡੀ ਮਾੜੀ ਖਬਰ ‘ਕਨੇਡਾ ਤੋਂ ਪੰਜਾਬੀ ਭਾਈਚਾਰੇ ਲਈ ਆ ਰਹੀ ਹੈ ਜਿਸ ਨਾਲ ਪੰਜਾਬੀ ਭਾਈ ਚਾਰੇ ਵਿਚ ਚਿੰ ਤਾ ਦੀ ਲਹਿਰ ਦੌੜ ਗਈ ਹੈ। ਕੈਨੇਡਾ ਦੀ ਕਿਊਬੈਕ ਕੋਰਟ ਆਫ਼ ਅਪੀਲ ਦਾ ਸਿੱਖਾਂ ਲਈ ਇੱਕ ਵੱਡਾ ਫੈਸਲਾ ਆਇਆ ਹੈ।ਫੈਸਲੇ ਦੇ ਅਨੁਸਾਰ ਸਰਕਾਰੀ ਨੌਕਰੀ ਦੌਰਾਨ ਸਿੱਖਾਂ ਨੂੰ ਦਸਤਾਰ ਅਤੇ ਕਿਰਪਾਨ ਧਾਰਨ ਕਰਨ ਦੀ ਆਗਿਆ ਨਹੀਂ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਸੈਕਿਊਲਰਿਜ਼ਮ ਦੀ ਧਾਰਾ 6 ਤੇ 8 ਨੂੰ ਸਸ ਪੈਂਡ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਇਸੀ ਧਾਰਾ ਦੇ ਤਹਿਤ ਇਹ ਪਾ ਬੰ ਦੀ ਲਗਾਈ ਗਈ ਹੈ। ਇਸ ਕਾਨੂੰਨ ਨੂੰ ਬਿਲ 21 ਦੇ ਤੌਰ ‘ਤੇ ਵੀ ਜਾਣਿਆ ਜਾਂਦਾ ਹੈ। ਇਸੀ ਕਾਨੂੰਨ ਤਹਿਤ ਮੁਸਲਮਾਨਾਂ ਨੂੰ ਹਿਜਾਬ ਪਹਿਨਣ ਦੀ ਪਾ ਬੰਦੀ ਹੈ। ਇਸ ਆਦੇਸ਼ ਅਨੁਸਾਰ ਕਈ ਸਿਖਾਂ ਨੂੰ ਨੌਕਰੀ ਵੀ ਛੱਡਣੀ ਪੈ ਰਹੀ ਹੈ।ਕਿਊਬੈਕ ਦੀ ਸਰਕਾਰ ਵਲੋਂ ਇਹ ਨਿਯਮ ਸਖ ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। 3 ਜੱਜਾਂ ਦੇ ਪੈਨਲ ਵਿੱਚੋ 2 ਜੱਜਾਂ ਨੇ ਇਸ ਨੂੰ ਕਾਫੀ ਸਖ਼ ਤ ਕਰਾਰ ਦਿੱਤਾ ਹੈ । ਪਰ ਬੇਂਚ ਨੇ ਸੰਵਿਧਾਨਿਕ ਤੌਰ ਤੇ ਲਾਗੂ ਕੀਤੇ ਗਏ ਕਾਨੂੰਨ ਨੂੰ ਲੈ ਕੇ ਕਿਸੇ ਤਰਾਂ ਦੇ ਦਾਖ਼ਲ ਤੋਂ ਇਨਕਾਰ ਕਰ ਦਿੱਤਾ। ਕਿਊਬੈਕ ਦੀ ਕੋਰਟ ਦੇ ਇਸ ਆਦੇਸ਼ ਕਾਰਨ ਸਿੱਖਾਂ ਅੰਦਰ ਭਾ ਰੀ ਰੋ ਸ ਪਾਇਆ ਜਾ ਰਿਹਾ ਹੈ। ਇਸ ਕਾਨੂੰਨ ਦੇ ਵਿਰੋਧ ਵਿਚ ਕਈ ਅਧਿਆਪਕ ਅਤੇ ਵਿਦਿਆਰਥੀ ਲਗਾਤਾਰ ਪ੍ਰਦ ਰਸ਼ਨ ਕਰ ਰਹੇ ਹਨ ਪਾਰ ਸਰਕਾਰ ਦੇ ਕੰਨੀ ਜੂ ਵੀ ਨਹੀਂ ਸਰਕ ਰਹੀ। ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ,ਇਸ ਤੋਂ ਪਹਿਲਾ ਆਪਣੇ ਦੇਸ਼ ਭਾਰਤ ਵਿੱਚ ਵੀ ਅਜ਼ਿਹੇ ਮਾਮਲੇ ਸਾਮਣੇ ਆਉਂਦੇ ਰਹਿੰਦੇ ਹਨ।ਕੁਝ ਸਮੇਂ ਪਹਿਲਾਂ ਹਰਿਆਣਾ ‘ਚ ਸਿਵਲ ਸਰਵਿਸ ਪ੍ਰੀਖਿਆ ਕੇਂਦਰ ਵਿੱਚ ਇਮਤਿਹਾਨ ਦੇਣ ਵਾਲੇ ਵਿਦਿਆਰਥੀਆਂ ‘ਤੇ ਕਕਾਰ ਪਾ ਕੇ ਆਉਣ ‘ਤੇ ਪਾਬੰਦੀ ਲਗਾਈ ਸੀ। ਜਿਸ ਦਾ ਐਸਜੀਪੀਸੀ ਨੇ ਵਿ ਰੋਧ ਵੀ ਕੀਤਾ ਸੀ।