Thursday, February 20, 2020
Home > News > ਅਮਰੀਕਾ ਤੋਂ ਆਈ ਇਹ ਵੱਡੀ ਖੁਸ਼ਖਬਰੀ ਹੋ ਗਿਆ ਇਹ ਵੱਡਾ ਐਲਾਨ ਛਾਈ ਖੁਸ਼ੀ

ਅਮਰੀਕਾ ਤੋਂ ਆਈ ਇਹ ਵੱਡੀ ਖੁਸ਼ਖਬਰੀ ਹੋ ਗਿਆ ਇਹ ਵੱਡਾ ਐਲਾਨ ਛਾਈ ਖੁਸ਼ੀ

ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਤੋਂ ਆ ਰਹੀ ਹੈ ਜਿਸ ਨਾਲ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ। ਅਮਰੀਕਾ ਦੀ ਹਵਾਈ ਫ਼ੌਜ ਵਿੱਚ ਹੁਣ ਸਿੱਖਾਂ ਨੂੰ ਦਸਤਾਰ ਸਜਾ ਕੇ ਅਤੇ ਦਾਹੜੀ ਰੱਖ ਕੇ ਨੌਕਰੀ ਕਰਨ ਦੀ ਇ-ਜਾ-ਜ਼-ਤ ਮਿਲ ਗਈ ਹੈ। ਸੰਨ 2017 ਵਿੱਚ ਅਮਰੀਕਾ ਦਾ ਜ਼ਮੀਨੀ ਫੌਜ ਵਿੱਚ ਸਿੱਖਾਂ ਨੂੰ ਸਿੱਖੀ ਭੇਸ ਵਿੱਚ ਨੌਕਰੀ ਕਰਨ ਦੀ ਇ-ਜਾ-ਜ਼-ਤ ਦਿੱਤੀ ਗਈ ਸੀ। ਜਦ ਕਿ ਹੁਣ ਨਵੀਂ ਨੀਤੀ ਅਧੀਨ ਹਵਾਈ ਫੌਜ ਵਿੱਚ ਵੀ ਇਹ ਛੋਟ ਦਿੱਤੀ ਗਈ ਹੈ ਤਾਂ ਕਿ ਉਹ ਧਾਰਮਿਕ ਅਤੇ ਮੈਡੀਕਲ ਤੌਰ ਤੇ ਆਪਣੀ ਦਾੜੀ ਵਧਾ ਸਕਣ। ਇਸ ਦੇ ਨਾਲ ਹੀ ਇਹ ਵੀ ਸ਼-ਰ-ਤ ਰੱਖੀ ਗਈ ਹੈ ਕਿ ਦਾ-ੜ੍ਹੀ ਦੀ ਲੰਬਾਈ ਵੱਧ ਤੋਂ ਵੱਧ 2 ਇੰਚ ਹੋ ਸਕਦੀ ਹੈ। ਪਰ ਦਾ-ੜ੍ਹੀ ਬੰਨ੍ਹ ਕੇ ਇਹ ਸ਼ਰਤ ਪੂਰੀ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਹੀ ਸਿੱਖ ਫੌਜੀਆਂ ਨੂੰ ਦਸਤਾਰ ਸਜਾਉਣ ਦੀ ਵੀ ਇ-ਜਾ-ਜ਼-ਤ ਹੋਵੇਗੀ। ਉਹ ਟੋਪੀ ਦੀ ਬਜਾਏ ਪੱਗ ਬੰਨ੍ਹ ਸਕਦੇ ਹਨ। ਪਰ ਪੱਗ ਦਾ ਰੰਗ ਫੌਜੀ ਵਰਦੀ ਦੇ ਨਾਲ ਮਿਲਦਾ ਹੋਣਾ ਚਾਹੀਦਾ ਹੈ। ਹਵਾਈ ਫ਼ੌਜ ਵਿੱਚ ਵਿੰ-ਗ ਕ-ਮਾਂ-ਡ-ਰ ਰੈਂਕ ਦੇ ਅਫਸਰ ਇਨ੍ਹਾਂ ਉਮੀਦਵਾਰਾਂ ਦੀ ਇੰਟਰਵਿਊ ਦੇ ਆਧਾਰ ਤੇ ਹੀ ਇਹ ਛੋਟ ਦੇਣਗੇ। ਪਰ ਸਿੱਖਾਂ ਅਤੇ ਮੁਸਲਮਾਨਾਂ ਨੂੰ ਇਸ ਮੁੱ-ਦੇ ਤੇ ਵੀ ਪਾ-ਬੰ-ਦ ਰਹਿਣਾ ਹੋਵੇਗਾ ਕਿ ਉਨ੍ਹਾਂ ਦੀ ਇਹ ਧਾਰਮਿਕ ਆਜ਼ਾਦੀ ਸੁ-ਰੱ-ਖਿ-ਆ ਦੇ ਮਾਮਲੇ ਵਿੱਚ ਕੋਈ ਵਿ-ਘ-ਨ ਨਾ ਪਾਵੇ। ਰ-ਸਾ-ਇ-ਣ-ਕ ਹ-ਥਿ-ਆ-ਰਾਂ ਦੇ ਖ਼-ਤ-ਰੇ ਵਾਲੀਆਂ ਥਾਵਾਂ ਤੇ ਸਿੱਖ ਫੌ-ਜੀ-ਆਂ ਨੂੰ ਗੈਸ ਮਾਸਕ ਚੜ੍ਹਾਉਣ ਵਿੱਚ ਔ-ਖ ਆਉਣ ਕਰਕੇ ਉਨ੍ਹਾਂ ਨੂੰ ਇਹ ਅ-ਧਿ-ਕਾ-ਰ ਛੱਡਣਾ ਵੀ ਪੈ ਸਕਦਾ ਹੈ। ਅਮਰੀਕਾ ਦਾ ਮੁੱਢ ਬਹੁਤ ਹੀ ਨਿਮਨ ਅਤੇ ਨਿਮਰ ਵਰਗਾਂ ਨੇ ਬੰਨ੍ਹਿਆ। ਮੁੱਖ ਤੌਰ ‘ਤੇ ਤਿੰਨ ਤਰ੍ਹਾਂ ਦੇ ਲੋਕ ਯੂਰਪ ਤੋਂ ਅਮਰੀਕਾ ਆ ਕੇ ਵਸੇ। ਪਹਿਲਾ ਵਰਗ ਉਹ ਸੀ ਜੋ ਯੂਰਪ ਵਿੱਚ ਬਹੁਤ ਗਰੀਬੀ ਅਤੇ ਭੁੱਖਮਰੀ ਦਾ ਸ਼ਿਕਾਰ ਸੀ। ਲੱਖਾਂ ਲੋਕ ਅਜਿਹੀ ਮੌਤ ਤੋਂ ਬਚਣ ਲਈ ਅਮਰੀਕਾ ਆ ਵਸੇ। ਮੁੱਢ ਵਿੱਚ ਅਮਰੀਕਾ ਦੀ ਵਸੋਂ ਦਾ ਵੱਡਾ ਹਿੱਸਾ ਉਹੀ ਲੋਕ ਸਨ ਜੋ ਯੂਰਪ ਵਿੱਚ ਕੋਈ ਸਮਾਜਿਕ, ਆਰਥਿਕ ਜਾਂ ਰਾਜਨੀਤਕ ਸਥਾਨ ਹਾਸਲ ਨਹੀਂ ਕਰ ਸਕੇ ਅਤੇ ਉਹ ਯੂਰਪੀ ਸਮਾਜ ਦਾ ਸਭ ਤੋਂ ਹੇਠਲਾ ਨਿਮਰ ਅਤੇ ਨਿਮਨ ਵਰਗ ਹੀ ਕਹੇ ਜਾ ਸਕਦੇ ਸਨ।