Thursday, February 20, 2020
Home > News > ਜਿੱਤ ਤੋਂ ਬਾਅਦ PM ਮੋਦੀ ਨੇ ਕੇਜਰੀਵਾਲ ਨੂੰ ਕਿਹਾ ਕੁੱਝ ਅਜਿਹਾ ਕਿ ਹਰ ਪਾਸੇ ਹੋ ਰਹੀ ਹੈ ਵਾਹ ਵਾਹ

ਜਿੱਤ ਤੋਂ ਬਾਅਦ PM ਮੋਦੀ ਨੇ ਕੇਜਰੀਵਾਲ ਨੂੰ ਕਿਹਾ ਕੁੱਝ ਅਜਿਹਾ ਕਿ ਹਰ ਪਾਸੇ ਹੋ ਰਹੀ ਹੈ ਵਾਹ ਵਾਹ

ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਵਿਧਾਨ ਸਭਾ ਚੋਣ ‘ਚ ਆਮ ਆਦਮੀ ਪਾਰਟੀ ਨੂੰ ਜਿੱਤ ਮਿਲਣ ‘ਤੇ ਵਧਾਈ ਦਿੱਤੀ ਹੈ। ਪੀ.ਐੱਮ. ਮੋਦੀ ਨੇ ਅਰਵਿੰਦ ਕੇਜਰੀਵਾਲ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣ ‘ਚ ਆਪ ਅਤੇ ਕੇਜਰੀਵਾਲ ਜੀ ਨੂੰ ਵਧਾਈ। ਦਿੱਲੀ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਦਿੱਲੀ ‘ਚ ਆਮ ਆਦਮੀ ਪਾਰਟੀ (ਆਪ) ਸ਼ਾਨਦਾਰ ਜਿੱਤ ਵੱਲ ਵਧ ਰਹੀ ਹੈ। ਪਾਰਟੀ ਨੇਤਾਵਾਂ ਅਤੇ ਵਰਕਰਾਂ ‘ਚ ਜਸ਼ਨ ਦਾ ਮਾਹੌਲ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕਜੇਰੀਵਾਲ ਆਪਣੀ ਪਤਨੀ ਸੁਨੀਤਾ ਨਾਲ ਜਿੱਤ ਦਾ ਜਸ਼ਨ ਮਨ੍ਹਾ ਰਹੇ ਹਨ। ਦੱਸਣਯੋਗ ਹੈ ਕਿ ਅੱਜ ਯਾਨੀ ਮੰਗਲਵਾਰ ਨੂੰ ਉਨ੍ਹਾਂ ਦੀ ਪਤਨੀ ਦਾ ਜਨਮ ਦਿਨ ਵੀ ਹੈ। ਇਸ ਮੌਕੇ ਦੋਹਾਂ ਨੇ ਇਕ-ਦੂਜੇ ਨੂੰ ਕੇਕ ਖੁਆ ਕੇ ਜਿੱਤ ਦੀ ਵਧਾਈ ਦਿੱਤੀ। ਸੁਨੀਤਾ ਕੇਜਰੀਵਾਲ ਇਸ ਵਾਰ ਪ੍ਰਚਾਰ ਲਈ ਵੀ ਨਿਕਲੀ ਅਤੇ ਕਈ ਮੌਕਿਆਂ ‘ਤੇ ਉਹ ਕੇਜਰੀਵਾਲ ਨਾਲ ਦਿਖਾਈ ਦਿੱਤੀ। ਜਦੋਂ ਭਾਜਪਾ ਨੇਤਾ ਨੇ ਕੇਜਰੀਵਾਲ ਨੂੰ ਅੱਤਵਾਦੀ ਕਿਹਾ ਸੀ, ਉਦੋਂ ਕੇਜਰੀਵਾਲ ਦੀ ਬੇਟੀ ਹਰਸ਼ਿਤਾ ਵੀ ਮੀਡੀਆ ਦੇ ਸਾਹਮਣੇ ਆਈ ਸੀ ਅਤੇ ਇਨ੍ਹਾਂ ਦੋਸ਼ਾਂ ‘ਤੇ ਜਵਾਬ ਦਿੱਤਾ ਸੀ। ਇਸ ਚੋਣ ‘ਚ ਉਹ ਪ੍ਰਚਾਰ ਦੌਰਾਨ ਵੀ ਕਾਫ਼ੀ ਐਕਟਿਵ ਦਿੱਸੀ। ਚੋਣ ਕਮਿਸ਼ਨ ਦੀ ਵੈੱਬਸਾਈਟ ‘ਤੇ ਉਪਲੱਬਧ ਜਾਣਕਾਰੀ ਅਨੁਸਾਰ, ਹਾਲੇ 58 ਸੀਟਾਂ ‘ਤੇ ਆਪ ਅਤੇ 12 ਸੀਟਾਂ ‘ਤੇ ਭਾਜਪਾ ਅੱਗੇ ਹੈ। ਕਾਂਗਰਸ ਇਸ ਰੇਸ ‘ਚ ਦੂਰ-ਦੂਰ ਤੱਕ ਨਜ਼ਰ ਨਹੀਂ ਆ ਰਹੀ ਹੈ।ਦੇਖੋ ਜਿੱਤਣ ਤੋਂ ਬਾਅਦ ਕੇਜਰੀਵਾਲ ਨੇ ਕੀ ਕਿਹਾ ਦੇਖੋ ਵੀਡੀਓ ਦਿੱਲੀ ‘ਚ ਆਮ ਆਦਮੀ ਪਾਰਟੀ (ਆਪ) ਸ਼ਾਨਦਾਰ ਜਿੱਤ ਵੱਲ ਵਧ ਰਹੀ ਹੈ। ਪਾਰਟੀ ਨੇਤਾਵਾਂ ਅਤੇ ਵਰਕਰਾਂ ‘ਚ ਜਸ਼ਨ ਦਾ ਮਾਹੌਲ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕਜੇਰੀਵਾਲ ਆਪਣੀ ਪਤਨੀ ਸੁਨੀਤਾ ਨਾਲ ਜਿੱਤ ਦਾ ਜਸ਼ਨ ਮਨ੍ਹਾ ਰਹੇ ਹਨ। ਦੱਸਣਯੋਗ ਹੈ ਕਿ ਅੱਜ ਯਾਨੀ ਮੰਗਲਵਾਰ ਨੂੰ ਉਨ੍ਹਾਂ ਦੀ ਪਤਨੀ ਦਾ ਜਨਮ ਦਿਨ ਵੀ ਹੈ। ਇਸ ਮੌਕੇ ਦੋਹਾਂ ਨੇ ਇਕ-ਦੂਜੇ ਨੂੰ ਕੇਕ ਖੁਆ ਕੇ ਜਿੱਤ ਦੀ ਵਧਾਈ ਦਿੱਤੀ। ਸੁਨੀਤਾ ਕੇਜਰੀਵਾਲ ਇਸ ਵਾਰ ਪ੍ਰਚਾਰ ਲਈ ਵੀ ਨਿਕਲੀ ਅਤੇ ਕਈ ਮੌਕਿਆਂ ‘ਤੇ ਉਹ ਕੇਜਰੀਵਾਲ ਨਾਲ ਦਿਖਾਈ ਦਿੱਤੀ। ਜਦੋਂ ਭਾਜਪਾ ਨੇਤਾ ਨੇ ਕੇਜਰੀਵਾਲ ਨੂੰ ਅੱਤ ਵਾਦੀ ਕਿਹਾ ਸੀ, ਉਦੋਂ ਕੇਜਰੀਵਾਲ ਦੀ ਬੇਟੀ ਹਰਸ਼ਿਤਾ ਵੀ ਮੀਡੀਆ ਦੇ ਸਾਹਮਣੇ ਆਈ ਸੀ ਅਤੇ ਇਨ੍ਹਾਂ ਦੋ ਸ਼ਾਂ ‘ਤੇ ਜਵਾਬ ਦਿੱਤਾ ਸੀ।ਇਸ ਚੋਣ ‘ਚ ਉਹ ਪ੍ਰਚਾਰ ਦੌਰਾਨ ਵੀ ਕਾਫ਼ੀ ਐਕਟਿਵ ਦਿੱਸੀ। ਚੋਣ ਕਮਿਸ਼ਨ ਦੀ ਵੈੱਬਸਾਈਟ ‘ਤੇ ਉਪਲੱਬਧ ਜਾਣਕਾਰੀ ਅਨੁਸਾਰ, ਹਾਲੇ 58 ਸੀਟਾਂ ‘ਤੇ ਆਪ ਅਤੇ 12 ਸੀਟਾਂ ‘ਤੇ ਭਾਜਪਾ ਅੱਗੇ ਹੈ। ਕਾਂਗਰਸ ਇਸ ਰੇਸ ‘ਚ ਦੂਰ-ਦੂਰ ਤੱਕ ਨਜ਼ਰ ਨਹੀਂ ਆ ਰਹੀ ਹੈ।