Sunday, January 26, 2020
Home > News > ਹੁਣੇ-ਹੁਣੇ ਮੌਸਮ ਵਿਭਾਗ ਦੀ ਆਈ ਵੱਡੀ ਖਬਰ

ਹੁਣੇ-ਹੁਣੇ ਮੌਸਮ ਵਿਭਾਗ ਦੀ ਆਈ ਵੱਡੀ ਖਬਰ

ਪੰਜਾਬ ”ਚ ਮੌਸਮ ਦੇ ਮੁੜ ਖ ਰਾਬ ਹੋਣ ਦੀ ਸੰਭਾਵਨਾ “ਵੱਡੀ ਖਬਰ ਆ ਰਹੀ ਹੈ ਮੌਸਮ ਵਿਭਾਗ ਦੇ ਖੇਤਰ ਵਿੱਚੋਂ ਜਾਣਕਾਰੀ ਅਨੁਸਾਰ ਪੰਜਾਬ ਦਾ ਮੌਸਮ ਫਿਰ ਖਰਾਬ ਮੰਨਿਆ ਜਾ ਰਿਹਾਅੱਜ ਜਿਆਦਾਤਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅੰਮ੍ਰਿਤਸਰ ਪਟਿਆਲਾ ਬਠਿੰਡਾ ਫਿਰੋਜ਼ਪੁਰ ਮਾਨਸਾ ਗੁਰਦਾਸਪੁਰ ਫਤਿਹਗੜ੍ਹ ਆਦਿ ਭਾਰੀ ਧੁੰਦ ਸੀ। ਮੌਸਮ ਵਿਭਾਗ ਅਨੁਸਾਰ ਪੰਜਾਬ ਹਰਿਆਣਾ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਮੰਗਲਵਾਰ ਵੀ ਸੀਤ ਲਹਿਰ ਦਾ ਪੂਰਾ ਜ਼ੋਰ ਰਿਹਾ। ਪੰਜਾਬ ‘ਚ ਬੁੱਧਵਾਰ ਵੀ ਧੁੰਦ ਪਈ ਹੈ। ਜਾਣਕਾਰੀ ਮੁਤਾਬਕ ਵੀਰਵਾਰ ਤੋਂ ਸ਼ਨੀਵਾਰ ਤੱਕ ਮੌਸਮ ਦੇ ਮੁੜ ਤੋਂ ਖਰਾ ਬ ਹੋਣ ਦੀ ਸੰਭਾਵਨਾ ਹੈ। ਇਨ੍ਹਾਂ 3 ਦਿਨਾਂ ਦੌਰਾਨ ਪੰਜਾਬ ਵਿਚ ਕੁਝ ਥਾਵਾਂ ‘ਤੇ ਮੀਂਹ ਪੈ ਸਕਦਾ ਹੈ। ਹਿਮਾਚਲ ਪ੍ਰਦੇਸ਼ ਦੀ ਲਾਹੌਲ ਵਾਦੀ ਦੇ ਮਿਜਲੀ ਨਾਲੇ ਵਿਚ ਬਰਫ ਦੇ ਵੱਡੇ ਤੋਦੇ ਡਿੱ ਗਣ ਨਾਲ ਚੇਨਾਬ ਦਾ ਵਹਾਅ 5 ਘੰਟੇ ਰੁਕਿਆ ਰਿਹਾ। ਉਥੇ ਇਕ ਝੀਲ ਜਿਹੀ ਬਣ ਗਈ। ਇਸ ਕਾਰਣ ਨੀਵੇਂ ਇਲਾਕਿਆਂ ‘ਚ ਖਤਰਾ ਪੈਦਾ ਹੋ ਗਿਆ। ਤੁਹਾਨੂੰ ਦੱਸ ਦੇਈਏ ਕਿ ਗਾਹਰ ਵਾਦੀ ਦੇ ਪਿਆਸੋ ਪਿੰਡ ਵਿਚ ਇਕ ਗਲੇਸ਼ੀਅਰ ਦੇ ਡਿੱ ਗ ਣ ਕਾਰਣ 65 ਸਾਲ ਦੇ ਇਕ ਬਜ਼ੁਰਗ ਦੀ mout ਹੋ ਗਈ। ਲੋਕਾਂ ਨੇ ਜੱਦੋਜਹਿਦ ਪਿੱਛੋਂ ਬਜ਼ੁਰਗ ਦੀ ਬਾਡੀ ਗਲੇਸ਼ੀਅਰ ਹੇਠੋਂ ਕੱਢੀ। ਰਾਜਸਥਾਨ ਦੇ ਮਾਊਂਟ ਆਬੂ ਵਿਚ ਸੋਮਵਾਰ ਰਾਤ ਘੱਟੋ-ਘੱਟ ਤਾਪਮਾਨ ਸਿਫਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਮੌਸਮ ਪੂਰੀ ਤਰ੍ਹਾਂ ਪਹਾੜੀ ਇਲਾਕਿਆਂ ਭਾਵ ਹਿਮਾਚਲ ਪ੍ਰਦੇਸ਼ ਤੇ ਨਿਰਭਰ ਕਰਦਾ ਹੈ ਹਿਮਾਚਲ ਪ੍ਰਦੇਸ਼ ਚ ਇਸ ਸਮੇਂ ਭਾਰੀ ਬਰਫਬਾਰੀ ਹੋ ਰਹੀ ਹੈ ਜਿਸ ਦਾ ਸਿੱਧਾ ਅਸਰ ਪੰਜਾਬ ਤੇ ਦੇਖਿਆ ਜਾ ਰਿਹਾ ਹੈ।ਦੱਸਣਯੋਗ ਹੈ ਕਿ ਲੋਹੜੀ ਦੇ ਦਿਨ ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਲੁਧਿਆਣਾ ਪੂਰਬੀ, ਪਟਿਆਲਾ, ਚੰਡੀਗੜ੍ਹ, ਅੰਬਾਲਾ, ਪੰਚਕੂਲਾ। ਪੰਜਾਬ ਦੇ ਬਾਕੀ ਹਿੱਸਿਆਂ ਚ ਹਲਕਾ/ਦਰਮਿਆਨਾ ਮੀਂਹ ਦੇਖਿਆ ਗਿਆ ਹੈ ।