Sunday, January 19, 2020
Home > News > ਮਸ਼ਹੂਰ ਐਕਟਰ ਅਮਿਤਾਬ ਬਚਨ ਤੇ ਰਿਸ਼ੀ ਕਪੂਰ ਦੇ ਘਰ ਇੱਕੋ ਸਮੇਂ ਪਿਆ ਸੋਗ

ਮਸ਼ਹੂਰ ਐਕਟਰ ਅਮਿਤਾਬ ਬਚਨ ਤੇ ਰਿਸ਼ੀ ਕਪੂਰ ਦੇ ਘਰ ਇੱਕੋ ਸਮੇਂ ਪਿਆ ਸੋਗ

ਇਸ ਵੇਲੇ ਦੀ ਵੱਡੀ ਖਬਰ ਮੁੰਬਈ ਤੋਂ ਆ ਰਹੀ ਹੈ ਕੇ ਬੋਲੀਵੁਡ ਦੇ ਮਸ਼ਹੂਰ ਐਕਟਰ ਅਮਿਤਾਬ ਬਚਨ ਦੇ ਘਰੇ sog ਦੀ ਲਹਿਰ ਦੌੜ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ ਪ੍ਰਾਪਤ ਜਾਣਕਾਰੀ ਅਨੁਸਾਰ ਰਿਸ਼ੀ ਕਪੂਰ ਦੀ ਭੈਣ ਅਤੇ ਅਮਿਤਾਭ ਬੱਚਨ ਦੀ ਕੁੜਮਣੀ ਰਿਤੂ ਨੰਦਾ ਦੀ mout ਹੋ ਗਈ ਹੈ। ਰਿਤੂ ਨੰਦਾ ਸ਼ਵੇਤਾ ਬੱਚਨ ਦੀ ਸੱਸ ਸੀ। ਸ਼ਵੇਤਾ ਦਾ ਵਿਆਹ ਰਿਤੂ ਨੰਦਾ ਦੇ ਬੇਟੇ ਨਿਖਿਲ ਨੰਦਾ ਨਾਲ ਹੋਇਆ ਹੈ। ਰਿਤੂ ਨੰਦਾ 71 ਸਾਲਾਂ ਦੇ ਸਨ. ਉਸਦੀ mout ਕਿੱਥੇ ਅਤੇ ਕਿਵੇਂ ਹੋਈ ਇਸ ਦੇ ਵੇਰਵੇ ਸਾਹਮਣੇ ਨਹੀਂ ਆਏ ਹਨ। ਰਿਸ਼ੀ ਕਪੂਰ ਦੀ ਬੇਟੀ ਰਿਧੀਮਾ ਕਪੂਰ ਨੇ ਇੰਸਟਾਗ੍ਰਾਮ ‘ਤੇ ਆਪਣੇ ਨੰਦਾ ਦੀ mout ਦੀ ਖਬਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਰਿਧੀਮਾ ਕਪੂਰ ਨੇ ਭੂਆ ਦੀ mout ਦੀ ਖਬਰ ਨੂੰ ਸ਼ੇਅਰ ਕਰਦਿਆਂ ਲਿਖਿਆ, ”ਸਭ ਤੋਂ ਦਿਆਲੂ ਤੇ ਸੱਜਣ ਲੋਕ ਜਿਨ੍ਹਾਂ ਨੂੰ ਮੈਂ ਮਿਲੀ ਹਾਂ, ਉਹ ਤੁਹਾਨੂੰ ਉਵੇਂ ਦਾ ਦੁਬਾਰਾ ਮਹਿਸੂਸ ਨਹੀਂ ਕਰਾਉਂਦੇ ਜਿਵੇਂ ਤੁਸੀਂ ਪਹਿਲਾਂ ਕਰਦੇ ਸਨ। ਭਗਵਾਨ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਣ।” ਤੁਹਾਨੂੰ ਦੱਸ ਦੇਈਏ ਕਿ ਰਿਸ਼ੀ ਕਪੂਰ ਤੇ ਅਮਿਤਾਭ ਬੱਚਨ ਦੋਨੇ ਹੀ ਮੰਨੇ ਹੋਏ ਐਕਟਰ ਹਨ ਆਉ ਜਾਣਦੇ ਹਾਂ ਦੋਨਾ ਦੇ ਜੀਵਨ ਬਾਰੇ ਰਿਸ਼ੀ ਕਪੂਰ (ਜਨਮ 4 ਸਤੰਬਰ 1952) ਬਾਲੀਵੁੱਡ ਅਭਿਨੇਤਾ, ਨਿਰਮਾਤਾ ਅਤੇ ਡਾਇਰੈਕਟਰ ਹੈ। ਉਸ ਨੇ ਇੱਕ ਬਾਲ ਕਲਾਕਾਰ ਦੇ ਤੌਰ ਤੇ ਆਪਣੀ ਪਲੇਠੀ ਭੂਮਿਕਾ ਦੇ ਲਈ ਨੈਸ਼ਨਲ ਫਿਲਮ ਅਵਾਰਡ 1971 ਵਿੱਚ ਪ੍ਰਾਪਤ ਕੀਤਾ। ਫਿਰ 1974 ਵਿੱਚ ਬਾਬੀ ਵਿੱਚ ਆਪਣੀ ਅਦਾਕਾਰੀ ਲਈ ਸਰਬੋਤਮ ਅਦਾਕਾਰ ਦਾ ਫ਼ਿਲਮਫ਼ੇਅਰ ਅਵਾਰਡ ਹਾਸਲ ਕੀਤਾ। ਆਉ ਜਾਣਦੇ ਅਮਿਤਾਭ ਬੱਚਨ ਬਾਰੇ ਜਿਨ੍ਹਾਂ ਦਿ (ਜਨਮ 11 ਅਕਤੂਬਰ 1942) ਇੱਕ ਭਾਰਤੀ ਬਾਲੀਵੁੱਡਐਕਟਰ ਹੈ। 1970 ਦੇ ਦਸ਼ਕ ਦੇ ਦੌਰਾਨ ਉਨ੍ਹਾਂ ਨੇ ਵੱਡੀ ਲੋਕਪ੍ਰਿਅਤਾ ਪ੍ਰਾਪਤ ਕੀਤੀ ਅਤੇ ਉਦੋਂ ਤੋਂ ਭਾਰਤੀ ਸਿਨੇਮੇ ਦੇ ਇਤਹਾਸ ਵਿੱਚ ਸਭ ਤੋਂ ਪ੍ਰਮੁੱਖ ਸ਼ਖਸੀਅਤ ਬਣ ਗਏ ਹਨ।ਬੱਚਨ ਨੇ ਆਪਣੇ ਕੈਰੀਅਰ ਵਿੱਚ ਕਈ ਇਨਾਮ ਜਿੱਤੇ ਹਨ, ਜਿਹਨਾਂ ਵਿੱਚ ਤਿੰਨ ਰਾਸ਼ਟਰੀ ਫਿਲਮ ਇਨਾਮ ਅਤੇ ਬਾਰਾਂ ਫਿਲਮਫੇਅਰ ਇਨਾਮ ਸ਼ਾਮਿਲ ਹਨ। ਉਨ੍ਹਾਂ ਦੇ ਨਾਮ ਸਭ ਤੋਂ ਜਿਆਦਾ ਸਭ ਤੋਂ ਉੱਤਮ ਐਕਟਰ ਫਿਲਮਫੇਅਰ ਅਵਾਰਡਾ ਦਾ ਰਿਕਾਰਡ ਹੈ। ਅਭਿਨਏ ਦੇ ਇਲਾਵਾ ਬਚਨ ਨੇ ਪਾਰਸ਼ਵਗਾਇਕ, ਫਿਲਮ ਨਿਰਮਾਤਾ ਅਤੇ ਟੀਵੀ ਪ੍ਰਸਤੋਤਾ ਅਤੇ ਭਾਰਤੀ ਸੰਸਦ ਦੇ ਇੱਕ ਚੁਣੇ ਹੋਏ ਮੈਂਬਰ ਵਜੋਂ 1987 ਤੋਂ 1984 ਤੱਕ ਭੂਮਿਕਾ ਨਿਭਾਈ।