Thursday, April 9, 2020
Home > News > ਖੁਲਾਸਾ ਕੈਨੇਡਾ ਵਿੱਚ ਪੰਜਾਬੀ ਕੁੜੀ ਮੁੰਡਾ ਮਾਮਲੇ ਦਾ ਅਸਲ ਸੱਚ ਇਹ ਹੈ ਸੁਣੋ ਮਕਾਨ ਮਾਲਕਣ ਨੇ ਕੀ ਕਿਹਾ

ਖੁਲਾਸਾ ਕੈਨੇਡਾ ਵਿੱਚ ਪੰਜਾਬੀ ਕੁੜੀ ਮੁੰਡਾ ਮਾਮਲੇ ਦਾ ਅਸਲ ਸੱਚ ਇਹ ਹੈ ਸੁਣੋ ਮਕਾਨ ਮਾਲਕਣ ਨੇ ਕੀ ਕਿਹਾ

ਆਪਣੇ ਕੈਰੀਅਰ ਨੂੰ ਵਧੀਆ ਬਣਾਉਣ ਵਾਸਤੇ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਸਭ ਤੋੰ ਵੱਧ ਕਨੇਡਾ ਦਾ ਰੁਖ ਕਰ ਰਹੇ ਹਨ। ਪਰ ਹਰ ਰੋਜ਼ ਕਨੇਡਾ ਤੋੰ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਜਿਸਨਾਂ ਨੇ ਕਨੇਡਾ ਚ ਰਹਿੰਦੇ ਬੱਚਿਆਂ ਦੇ ਮਾਪਿਆਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਹੁਣ ਇੱਕ ਮਾਮਲਾ ਕਨੇਡਾ ਦੇ ਬਰੈਂਪਟਨ ਸ਼ਹਿਰ ਦੇ ਇੱਕ ਅਪਾਰਟਮੈਂਟ ਦੀ ਬੇਸਮੈਂਟ ਵਿੱਚ ਸੋਮਵਾਰ ਨੂੰ ਕੈਨੇਡਾ ਪੁ ਲਿ ਸ ਨੂੰ ਦੋ ਪੰਜਾਬੀਆਂ ਦੀਆਂ ਬਾਡੀਆਂ ਮਿਲੀਆਂ। ਪੁਲਿਸ ਮੁਤਾਬਕ ਇਹ ਦੋਵੇਂ ਪੰਜਾਬੀ ਮੁੰਡਾ ਤੇ ਕੁੜੀ ਹਨ। ਕੈਨਡਾ ਪੁਲਿਸ ਦੀ ਸ਼ੁਰੂਆਤੀ ਜਾਂਚ ਤੋਂ ਇਹ ਪਤਾ ਲੱਗਾ ਕਿ ਲੜਕੇ ਨੇ ਲੜਕੀ ਨੂੰ ਗੋ ਲੀ ਮਾ ਰ ਕੇ ਉਸ ਦਾ ਕ ਤ ਲ ਕਰ ਦਿੱਤਾ। ਫਿਰ ਖੁ ਦ ਨੂੰ ਵੀ ਗੋ ਲੀ ਮਾ ਰ ਕੇ ਮੌ ਤ ਨੂੰ ਗਲੇ ਲਾ ਲਿਆ। ਮ੍ਰਿ ਤ ਕਾਂ ਦੀ ਸ਼ਨਾਖ਼ਤ ਸ਼ਰਨਜੀਤ ਕੌਰ, 27 ਵਾਸੀ ਨੂਰਮਹਿਲ, ਜਲੰਧਰ ਤੇ ਨਵਦੀਪ ਸਿੰਘ, 35 ਵਾਸੀ ਖਿਲਚੀਆਂ, ਅੰਮ੍ਰਿਤਸਰ ਵਜੋਂ ਹੋਈ ਹੈ। ਜਿਥੋਂ ਦੋਵੇਂ ਦੀਆਂ ਬਾਡੀਆਂ ਮਿਲੀਆਂ ਨਵਦੀਪ ਉਸ ਅਪਾਰਟਮੈਂਟ ਵਿੱਚ ਹੀ ਰਹਿੰਦਾ ਸੀ। ਨਵਦੀਪ ਤੇ ਸ਼ਰਨਜੀਤ ਵਿੱਚ ਗੂੜ੍ਹੀ ਦੋਸਤੀ ਹੋਣ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ। ਪੁਲਿਸ ਨੇ ਇਹ ਵੀ ਦੱਸਿਆ ਕਿ ਸ਼ਰਨਜੀਤ ਕੋਲ ਕੈਨੇਡਾ ਦੀ ਪੀਆਰ ਸੀ ਤੇ ਨਵਦੀਪ ਨੇ ਅਜੇ ਸ਼ਰਨ ਲੈਣ ਲਈ ਅਰਜ਼ੀ ਪੱਤਰ ਦਿੱਤੇ ਸੀ। ਹੁਣ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇਸ ਬਾਰੇ ਵੱਡੇ ਖੁਲਾਸੇ ਹੋਏ ਹਨ। ਦੇਖੋ ਉਹ ਵੀਡੀਓ ਜਿਸ ਵਿੱਚ ਮਕਾਨ ਮਾਲਕਣ ਨੇ ਵੱਡੇ ਖੁਲਾਸੇ ਕੀਤੇ ਹਨ ਕੈਨੇਡਾ ਦੀ ਧਰਤੀ ਤੇ ਲੱਖਾਂ ਸਾਲਾਂ ਤੋਂ ਮੂਲ-ਨਿਵਾਸੀ ਲੋਕ ਵੱਸ ਰਹੇ ਸਨ। ਪੰਦਰਵੀਂ ਸਦੀ ਦੇ ਅਰੰਭ ਵਿੱਚ ਬਰਤਾਨਵੀ ਅਤੇ ਫ਼ਰਾਂਸੀਸੀ ਲੋਕ ਕੈਨੇਡਾ ਦੇ ਅੰਧ ਮਹਾਂਸਾਗਰ ਨਾਲ਼ ਲੱਗਦੇ ਤਟ ਵਾਲੇ ਪਾਸੇ ਵਸ ਗਏ। ਸਨ 1763 ਵਿੱਚ, ਸੱਤ-ਸਾਲਾ ਜੰਗ ਤੋਂ ਬਾਅਦ ਫ਼ਰਾਂਸ ਨੇ ਲਗਭਗ ਆਪਣੀਆਂ ਸਾਰੀਆਂ ਬਸਤੀਆਂ ਛੱਡ ਦਿੱਤੀਆਂ ਸਨ। 1867 ਵਿੱਚ, ਤਿੰਨ ਬਰਤਾਨਵੀ ਬਸਤੀਆਂ ਕਨਫੈਡਰੇਸ਼ਨ ਰਾਹੀਂ ਇਕੱਠੀਆਂ ਹੋ ਕੇਕੈਨੇਡਾ ਬਣੀਆਂ ਇਸ ਵਕਤ ਕੈਨੇਡਾ ਵਿੱਚ ਸਿਰਫ਼ 4 ਸੂਬੇ ਸਨ, ਪਰ 1867 ਤੋਂ ਬਾਅਦ ਹੋਰ ਸੂਬੇ ਅਤੇ ਰਾਜਖੇਤਰ ਕੈਨੇਡਾ ਵਿੱਚ ਸ਼ਾਮਲ ਹੋਣ ਲੱਗ ਪਏ ਅਤੇ ਬਰਤਾਨੀਆ ਦਾ ਕੈਨੇਡਾ ਉੱਤੇ ਕਾਬੂ ਘਟਣ ਲੱਗਾ, ਸੰਨ 1982 ਵਿੱਚ ਕੈਨੇਡਾ ਮਤੇ (ਐਕਟ) ਰਾਹੀਂ ਕੈਨੇਡਾ ਨੂੰ ਆਪਣੇ ਸੰਵਿਧਾਨ ਨੂੰ ਬਦਲਣ ਲਈ ਬਰਤਾਨੀਆ ਤੋਂ ਖੁੱਲ੍ਹ ਮਿਲ ਗਈ।