Thursday, April 9, 2020
Home > News > ਦੇਖੋ ਪੰਜਾਬ ਚ ਗੁੰਮ ਹੋਈ ਕੁੜੀ ਦੀ ਜਦੋਂ ਫੋਨ ਕਾਲ ਡਿਟੇਲ ਆਈ ਸਾਹਮਣੇ ਉੱਡੇ ਸਾਰਿਆਂ ਦੇ ਹੋਸ਼

ਦੇਖੋ ਪੰਜਾਬ ਚ ਗੁੰਮ ਹੋਈ ਕੁੜੀ ਦੀ ਜਦੋਂ ਫੋਨ ਕਾਲ ਡਿਟੇਲ ਆਈ ਸਾਹਮਣੇ ਉੱਡੇ ਸਾਰਿਆਂ ਦੇ ਹੋਸ਼

ਦੇਖੋ ਪੰਜਾਬ ਚ ਗੁੰਮ ਹੋਈ ਕੁੜੀ ਦੀ ਜਦੋਂ ਫੋਨ ਕਾਲ ਡਿਟੇਲ ਆਈ ਸਾਹਮਣੇ ਉੱਡੇ ਸਾਰਿਆਂ ਦੇ ਹੋਸ਼ ਆਉ ਜਾਣਦੇ ਹਾਂ ਪੂਰੀ ਖਬਰ ਆਰੇ ਮੀਡੀਆ ਜਾਣਕਾਰੀ ਅਨੁਸਾਰ ਥਾਣਾ ਗੋਇੰਦਵਾਲ ਸਾਹਿਬ ਦੇ ਅਧੀਨ ਆਉਂਦੇ ਖਡੂਰ ਸਾਹਿਬ ਵਿਖੇ ਪਿਛਲੇ ਦਿਨੀਂ ਇਕ ਗੁੱਜਰ ਪਰਿਵਾਰ ਦੀ ਨਾਬਾਲਗ ਲੜਕੀ ਪਿਛਲੇ ਲਗਭਗ 2 ਹਫਤੇ ਤੋਂ ghum ਹੈ, ਪਰ ਪੁਲਸ ਦੇ ਹੱਥ ਅਜੇ ਤੱਕ ਖਾਲੀ ਹਨ। ਪੁਲਸ ਨੂੰ ਦਿੱਤੇ ਬਿਆਨ ‘ਚ ਮੁਰੀਦ ਮੁਹੰਮਦ ਪੁੱਤਰ ਸੁਦੀਨ ਵਾਸੀ ਨੇੜੇ ਰੇਲਵੇ ਸਟੇਸ਼ਨ, ਖਡੂਰ ਸਾਹਿਬ ਨੇ ਦੱਸਿਆ ਕਿ ਉਸਦੀ ਇਕ ਨਾਬਾਲਗ ਲੜਕੀ ਜਿਸ ਦੀ ਉਮਰ ਕਰੀਬ 14 ਸਾਲ ਹੈ, ਜਿਸ ਨੂੰ ਪਿਛਲੀ 23/11/2019 ਨੂੰ ਘਰ ਤੋਂ ਕੋਈ ਅਣਪ ਛਾਤਾ ਵਿਅਕਤੀ ਵਰ ਗਲਾ ਕੇ ਲੈ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਲੜਕੀ ਦੇ ਪਿਤਾ ਨੇ ਕਿਹਾ ਹੈ ਕਿ ਜਿਸ ਦਾ ਨਾਮ ਮੁਰੀਦ ਮੁਹੰਮਦ ਹੈ ਉਨ੍ਹਾਂ ਨੇ ਦੱਸਿਆ ਕਿ ਮੇਰੀ ਲੜਕੀ ਘਰੋਂ ਕੋਈ ਵੀ ਕੀਮਤੀ ਸਾਮਾਨ ਜਾਂ ਨਕਦੀ ਨਹੀਂ ਲੈ ਕੇ ਗਈ। ਉਨ੍ਹਾਂ ਵਲੋਂ ਕਾਫੀ ਭਾਲ ਕੀਤੀ ਗਈ ਪਰ ਉਨ੍ਹਾਂ ਦੀ ਲੜਕੀ ਦਾ ਕੋਈ ਪਤਾ ਨਹੀਂ ਲੱਗ ਸਕਿਆ, ਜਿਸ ਤੋਂ ਬਾਅਦ ਉਨ੍ਹਾਂ ਵਲੋਂ 28/11/2019 ਨੂੰ ਚੌਕੀ ਖਡੂਰ ਸਾਹਿਬ ਵਿਖੇ ਇਤ ਲਾਹ ਦਿੱਤੀ ਗਈ ਅਤੇ ਪੁਲਸ ਨੇ ਮਾਮ ਲਾ ਦਰਜ ਕਰ ਲਿਆ ਹੈ ਪਰ ਲਗਭਗ 2 ਹਫਤੇ ਬੀਤ ਜਾਣ ਤੋਂ ਬਾਅਦ ਵੀ ਪੁਲਸ ਵਲੋਂ ਉਨ੍ਹਾਂ ਦੀ ਲੜਕੀ ਦਾ ਕੋਈ ਪਤਾ ਨਹੀਂ ਲੱਗ ਸਕਿਆ। ਤੁਹਾਨੂੰ ਦੱਸ ਦੇਈਏ ਕਿ ਜਦੋਂ ਇਸ ਸਬੰਧੀ ਜਦੋਂ ਚੌਕੀ ਖਡੂਰ ਸਾਹਿਬ ਦੇ ਇੰਚਾਰਜ ਬਲਬੀਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਪੁਲਸ ਵਲੋਂ ਕਾਲ ਡਿਟੇਲ ਖੰਗਾਲੀ ਜਾ ਰਹੀ ਹੈ ਅਤੇ ਇਸ ਪਰਿਵਾਰ ਦੀ ਨੂੰਹ ਉਸ ਦਿਨ ਤੋਂ ਹੀ ਆਸੇ-ਪਾਸੇ ਹੋਈ ਹੈ ਅਤੇ ਲੜਕੀ ਵਲੋਂ ਉਸਦੇ ਫੋਨ ਤੋਂ ਹੀ ਸੰਪਰਕ ਕੀਤਾ ਗਿਆ ਸੀ ਅਤੇ ਉਸ ਤੋਂ ਪੁੱਛਗਿੱਛ ਲਈ ਤਲਬ ਕੀਤਾ ਹੈ ਜਲਦੀ ਹੀ doshi ਪੁਲਸ ਹਿਰਾ ਸਤ ‘ਚ ਹੋਣਗੇ। ਜਿਸ ਬਾਅਦ ਹੀ ਅਗਲੀ ਕਾਰਵਾਈ ਸ਼ੁਰੂ ਹੋਵਗੀ ਤੇ ਅਸਲ ਸੱਚ ਸਾਹਮਣੇ ਆਵੇਗਾ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਲਗਾਤਾਰ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਕਾਰਨ ਮਾਪਿਆਂ ਨੂੰ ਪ੍ਰੇਸ਼ਾਨੀ ਤੇ ਬੇ ਇੱਜ਼ਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦਾ ਖਿਆਲ ਰੱਖਿਆ ਕਰਨ।