Friday, April 10, 2020
Home > News > ਹੁਣੇ-ਹੁਣੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਚ ਦੋ ਪੰਜਾਬੀਆਂ ਨਾਲ ਵਾਪਰਿਆ ਭਾਣਾ

ਹੁਣੇ-ਹੁਣੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਚ ਦੋ ਪੰਜਾਬੀਆਂ ਨਾਲ ਵਾਪਰਿਆ ਭਾਣਾ

ਹੁਣੇ-ਹੁਣੇ ਮੀਡੀਆ ਜਾਣਕਾਰੀ ਅਨੁਸਾਰ ਸਥਾਨਕ ਬਿਗ ਹੋਰਨ ਕੰਸਰਟ ਏਰੀਏ ‘ਚ ਰਹਿਣ ਵਾਲੇ ਪੰਜਾਬੀ ਮੂਲ ਦੇ ਦੋ ਵਿਅਕਤੀਆਂ ਦੀਆਂ ਬਾਡੀਆਂ ਮਿਲੀਆਂ ਹਨ, ਜਿਨ੍ਹਾਂ ਦੀ ਪਛਾਣ 35 ਸਾਲਾ ਨਵਦੀਪ ਸਿੰਘ ਅਤੇ 27 ਸਾਲਾ ਸ਼ਰਣਜੀਤ ਕੌਰ ਟੋਰਾਂਟੋ ਦੇ ਰੂਪ ‘ਚ ਹੋਈ ਹੈ। ਪੁਲਸ ਨੇ ਦੱਸਿਆ ਕਿ ਅਣਹੋਣੀ ਐਤਵਾਰ ਦੀ ਹੈ। ਪੁਲਸ ਮੁਤਾਬਕ ਸ਼ੁਰੂਆਤੀ ਜਾਂਚ ‘ਚ ਬੇਸਮੈਂਟ ‘ਚੋਂ ਮਿਲੀਆਂ ਬਾ ਡੀਆਂ ਅਤੇ ਜਾਂਚ ਤੋਂ ਲੱਗਦਾ ਹੈ ਕਿ ਨਵਦੀਪ ਨੇ ਪਹਿਲਾਂ ਸ਼ਰਣਜੀਤ ਕੌਰ ਦਾ ktl ਕੀਤਾ ਤੇ ਫਿਰ ਖੁਦ ਆਪਣੀ ਜੀਵਨ ਲੀ ਲਾ ਸਮਾ ਪਤ ਕਰ ਲਈ। ਪੁਲਸ ਮੁਤਾਬਕ ਸ਼ਰਣਜੀਤ ਕੌਰ ਦੇ ਗੁੰ ਮ ਹੋਣ ਦੀ ਰਿਪੋ ਰਟ ਦ ਰਜ ਕਰਵਾਈ ਗਈ ਸੀ। ਮਿਸੰਗ ਪਰਸਨ ਵਿਭਾਗ ਇਸ ਸਬੰਧੀ ਜਾਂਚ ਕਰ ਰਿਹਾ ਹੈ। ਬਰੈਂਪਟਨ ਗਾਰਜੀਅਨ ਨਿਊਜ਼ ਏਜੰਸੀ ਮੁਤਾਬਕ ਸ਼ਰਣਜੀਤ ਦੀ ਇਕ ਸਹੇਲੀ ਨੇ ਦੱਸਿਆ ਕਿ ਪਰਿਵਾਰ ਨੂੰ ਪਤਾ ਨਹੀਂ ਸੀ ਕਿ ਸ਼ਰਣਜੀਤ ਤੇ ਨਵਦੀਪ ਦੀ ਦੋਸਤੀ ਹੈ। 8 ਦਸੰਬਰ, ਭਾਵ ਐਤਵਾਰ ਦੀ ਰਾਤ ਨੂੰ ਪਰਿਵਾਰ ਨੂੰ ਚਿੰਤਾ ਹੋ ਗਈ ਕਿਉਂਕਿ ਉਨ੍ਹਾਂ ਦਾ ਉਸ ਨਾਲ ਸੰਪਰਕ ਨਹੀਂ ਹੋਇਆ। ਸ਼ਰਣਜੀਤ ਕੌਰ ਦੇ ਇੰਪਲੋਅਰ ਮੁਤਾਬਕ ਉਨ੍ਹਾਂ ਨੂੰ ਉਸ ਦੇ ਗੈਰ-ਹਾਜ਼ਰ ਰਹਿਣ ਬਾਰੇ ਕੋਈ ਨੋਟਿਸ ਨਹੀਂ ਮਿਲਿਆ ਸੀ। ਸ਼ਰਣਜੀਤ ਕੌਰ ਦੀ ਸਹੇਲੀ ਨੇ ਦੱਸਿਆ ਕਿ ਉਸ ਦੀ ਸ਼ਨੀਵਾਰ ਨੂੰ ਉਸ ਨਾਲ ਮੈਸਜ ‘ਤੇ ਗੱਲਬਾਤ ਹੋਈ ਸੀ। ਪੀਲ ਪੁਲਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਤੇ ਉਨ੍ਹਾਂ ਨੂੰ ਅਗਲੇ ਦਿਨ ਬੇਸਮੈਂਟ ‘ਚੋਂ ਸ਼ਰਣਜੀਤ ਤੇ ਨਵਦੀਪ ਦੀਆਂ LASHAN ਮਿਲੀਆਂ। ਇੰਸਪੈਕਟਰ ਮਾਰਟੀ ਓਟਾਵੇ ਮੁਤਾਬਕ ਦੋਵੇਂ ਇਕ-ਦੂਜੇ ਨੂੰ ਜਾਣਦੇ ਸਨ। ਸਾਲ 2019 ‘ਚ ਇਹ 27ਵਾਂ ktl ਕੇਸ ਦਰਜ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਹੀ ਲੁਧਿਆਣਾ ਦੀ ਕੁੜੀ ਪ੍ਰਭਲੀਨ ਕੌਰ ਨਾਲ ਵੀ ਇਸ ਤਰ੍ਹਾਂ ਦਾ ਭਾਣਾ ਵਰਤ ਗਿਆ ਸੀ ਜਿਸ ਦੀ ਅਜੇ ਜਾਂਚ ਚੱਲ ਰਹੀ।