Thursday, April 9, 2020
Home > News > ਦੇਖੋ ਹੈਦਰਾਬਾਦ ਧੀ ਨਾਲ ਇਨਸਾਫ ਤੇ ਕੀ ਬੋਲਿਆ ਇਹ ਸਿੰਘ ਸਰਦਾਰ

ਦੇਖੋ ਹੈਦਰਾਬਾਦ ਧੀ ਨਾਲ ਇਨਸਾਫ ਤੇ ਕੀ ਬੋਲਿਆ ਇਹ ਸਿੰਘ ਸਰਦਾਰ

ਹੈਦਰਾਬਾਦ ਧੀ ਨਾਲ ਇਨਸਾਫ ਤੇ ਕੀ ਬੋਲਿਆ ਇਹ ਸਿੰਘ ਸਰਦਾਰਅੰਮ੍ਰਿਤਸਰ ਦੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਹਮੇਸ਼ਾ ਹੀ ਆਪਣੇ ਆਰਟ ਤੇ ਕਲਾ ਨਾਲ ਦਰਸ਼ਕਾਂ ਦੇ ਦਿਲਾਂ ‘ਚ ਆਪਣੀਂ ਇਕ ਵੱਖਰੀ ਜਗ੍ਹਾ ਬਣਾਈ ਹੈ। ਉਹ ਆਪਣੀ ਇਸ ਕਲਾ ਰਾਹੀ ਸਮਾਜ ਨੂੰ ਚੰਗੀ ਸੇਧ ਦੇਣ ਵਾਲਾ ਉਪਰਾਲਾ ਕਰ ਰਿਹਾ ਹੈ ਤੇ ਵੱਖ ਵੱਖ ਤਰਾਂ ਦੇ ਮਾਡਲ ਬਣਾ ਕੇ ਲੋਕਾਂ ਸਾਹਮਣੇ ਆਪਣੇ ਵਿਚਾਰ ਰੱਖਦਾ ਤੇ ਲੋਕਾਂ ਨੂੰ ਜਾਗਰੂਕ ਕਰਨ ਦਾ ਯਤਨ ਕਰਦਾ। ਹੈਦਰਾਬਾਦ ਤੇ ਉਨਾਵ ਵਰਗੇ ਮਾਮਲਿਆਂ ਨੇ ਪੂਰੇ ਦੇਸ਼ ਨੂੰ ਝੰ ਜੋੜ ੜ ਕੇ ਰੱਖ ਦਿੱਤਾ ਹੈ। ਇਸ ‘ਤੇ ਵੀ ਗੁਰਪ੍ਰੀਤ ਵਲੋਂ ਇਕ ਮਾਡਲ ਤਿਆਰ ਕੀਤਾ ਗਿਆ। ਇਸ ਮਾਡਲ ‘ਚ ਗੁਰਪ੍ਰੀਤ ਸਿੰਘ ਨੇ ਵੀ ਆਪਣੀ ਕਲਾ ਰਾਹੀਂ ਔਰਤਾਂ ‘ਤੇ ਹੁੰਦੇ ਜ਼ੁ ਲਮਾਂ ਖਿਲਾ ਫ ਆਵਾਜ਼ ਬੁਲੰਦ ਕੀਤੀ ਹੈ। ਉਸਨੇ ਸਮਾਜ ਨੂੰ ਸੇਧ ਦੇਣ ਵਾਸਤੇ ਇੱਕ ਸੰਦੇਸ਼ ਦਿੱਤਾ ਹੈ ਤੇ ਇਸ ਮੈਸਿਜ ਨੂੰ ਉਸਨੇ ਆਪਣੇ ਇੱਕ ਮਾਡਲ ਦੁਆਰਾ ਦਿੱਤਾ ਹੈ। ਜਿਸ ਦੀਆਂ ਤਸਵੀਰਾਂ ਵੀ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਤੇ ਇਸ ਮਾਮਲੇ ‘ਤੇ ਉਸਦੇ ਵਿਚਾਰ ਵੀ ਸੁਨ ਸਕਦੇ ਹੋ। ਜਾਣਕਾਰੀ ਮੁਤਾਬਕ ਪੇਪਰ ਆਰਟਿਸਟ ਗੁਰਪ੍ਰੀਤ ਨੇ ਇਕ ਪੇਪਰ ਮਾਡਲ ਤਿਆਰ ਕੀਤਾ ਹੈ, ਜਿਸ ‘ਚ ਔਰਤਾਂ ‘ਤੇ ਹੁੰਦੇ ਅਤਿ ਆਚਾਰ ਨੂੰ ਦਰਸਾਇਆ ਗਿਆ ਹੈ ਅਤੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਗੱਲ ਵੀ ਕਹੀ ਗਈ ਹੈ। ਗੁਰਪ੍ਰੀਤ ਸਿੰਘ ਨੇ ਅਪੀਲ ਕੀਤੀ ਕੇ ਪੁਲਸ ਤੇ ਪ੍ਰਸ਼ਾਸਨ ਵਲੋਂ ਇਸ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਸਮਾਜ ‘ਚ ਵੱਧ ਰਹੇ ਜੁ ਰਮ ‘ਤੇ ਕਾਬੂ ਪਾਇਆ ਜਾਵੇ। ਇਸ ਵਾਸਤੇ ਹੋਰ ਲੋਕਾਂ ਨੂੰ ਵੀ ਅੱਗੇ ਆਉਣ ਦੀ ਲੋੜ ਹੈ ਕਿਉਂਕਿ ਇਹ ਸਮਾਜ ਸਾਡਾ ਆਪਣਾ ਹੈ ਅਤੇ ਅਸੀਂ ਇਸ ਸਮਾਜ ਵਿੱਚ ਹੀ ਰਹਿਣਾ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।