Thursday, April 9, 2020
Home > News > ਪ੍ਰਭਲੀਨ ਕਨੇਡਾ ਦੇ ਪਿਤਾ ਨੇ ਧੀ ਬਾਰੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ, ਸਾਹਮਣੇ ਆਈਆਂ ਇਹ ਤਸਵੀਰਾਂ

ਪ੍ਰਭਲੀਨ ਕਨੇਡਾ ਦੇ ਪਿਤਾ ਨੇ ਧੀ ਬਾਰੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ, ਸਾਹਮਣੇ ਆਈਆਂ ਇਹ ਤਸਵੀਰਾਂ

ਕੁਝ ਦਿਨ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿੱਚ ਇੱਕ ਪੰਜਾਬੀ ਲੜਕੀ ਪ੍ਰਭਲੀਨ ਕੌਰ ਅਤੇ ਇੱਕ ਲੜਕੇ ਦੀਆਂ ਮਿ੍ਤ-ਕ ਦੇਹਾਂ ਮਿਲੀਆਂ ਸਨ। ਭਾਵੇਂ ਪੁਲੀਸ ਨੇ ਫੋਨ ਕਰਕੇ ਮ੍ਰਿ-ਤਕ ਲੜਕੀ ਦੇ ਪਿਤਾ ਗੁਰਦਿਆਲ ਸਿੰਘ ਨੂੰ ਪੰਜਾਬ ਵਿੱਚ ਜਾਣਕਾਰੀ ਦੇ ਦਿੱਤੀ ਸੀ ਕਿ ਉਨ੍ਹਾਂ ਦੀ ਬੇਟੀ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੀ। ਪਰ ਪੁਲਿਸ ਨੇ ਉਸ ਦੀ ਜਾਂ ਲੜਕੇ ਦੀ ਪਛਾਣ ਜਨਤਕ ਨਹੀਂ ਕੀਤੀ ਸੀ। ਪਹਿਲਾਂ ਪ੍ਰਭਲੀਨ ਦੇ ਪਰਿਵਾਰ ਨੇ ਪ੍ਰਭਲੀਨ ਦੀ ਪਛਾਣ ਜਨਤਕ ਕੀਤੀ ਸੀ। ਹੁਣ ਉਨ੍ਹਾਂ ਨੇ ਇਹ ਵੀ ਦੱਸ ਦਿੱਤਾ ਹੈ ਕਿ ਜਿਸ ਲੜਕੇ ਦੀ ਮ੍ਰਿ-ਤਕ ਦੇਹ ਪ੍ਰਭਲੀਨ ਕੌਰ ਦੀ ਦੇ ਹ ਨਾਲ ਮਿਲੀ ਸੀ। ਉਹ ਪ੍ਰਭਲੀਨ ਦਾ 18 ਸਾਲਾ ਪਤੀ ਪੀਟਰ ਸੀ। ਪੁਲਿਸ ਨੇ ਸਿਰਫ ਇੰਨਾ ਹੀ ਦੱਸਿਆ ਸੀ ਕਿ ਸਰੀ ਦੇ ਇੱਕ ਘਰ ਵਿੱਚੋਂ 21 ਸਾਲਾ ਲੜਕੀ ਅਤੇ 18 ਸਾਲਾ ਲੜਕਾ ਮ੍ਰਿ-ਤਕ ਹਾਲਤ ਵਿੱਚ ਮਿਲੇ ਹਨ। ਪੁਲਿਸ ਦਾ ਕਹਿਣਾ ਸੀ ਕਿ ਇੱਕ ਜਣੇ ਨੇ ਦੂਜੇ ਦੀ JAAN ਲੈਣ ਉਪਰੰਤ ਖੁਦ ਆਪਣਾ ਜੀਵਨ ਸਮਾਪਤ ਕਰ ਲਿਆ। ਇਸ ਮਾਮਲੇ ਵਿੱਚ ਪੁਲਿਸ ਅਨੁਸਾਰ ਕਿਤੇ ਵੀ ਤੀਸਰੇ ਸ਼-ਖ-ਸ ਦਾ ਕੋਈ ਹੱਥ ਨਹੀਂ ਹੈ। ਭਾਵ ਪੀਟਰ ਨੇ ਪ੍ਰਭਲੀਨ ਕੌਰ ਦੀ jaan ਲੈਣ ਉਪਰੰਤ ਖੁਦ ਆਪਣੀ JAAN ਦੇ ਦਿੱਤੀ। ਹੁਣ ਪਤਾ ਲੱਗਾ ਹੈ ਕਿ ਪ੍ਰਭਲੀਨ ਕੌਰ ਅਤੇ ਪੀਟਰ ਨੇ ਅਲਬਰਟਾ ਵਿੱਚ ਪਹੁੰਚ ਕੇ ਕੋਰਟ ਮੈਰਿਜ ਕਰਵਾ ਲਈ ਸੀ। ਪੀਟਰ ਦੀ ਉਮਰ 18 ਸਾਲ ਸੀ। ਪਰ ਬ੍ਰਿਟਿਸ਼ ਕੋਲੰਬੀਆ ਵਿੱਚ 18 ਸਾਲ ਦੇ ਲੜਕੇ ਨੂੰ ਵਿਆਹ ਕਰਵਾਉਣ ਦੀ ਇ-ਜਾ-ਜ਼-ਤ ਨਹੀਂ ਹੈ। ਸਗੋਂ 19 ਸਾਲ ਦੀ ਉਮਰ ਹੋਣੀ ਜ਼ਰੂਰੀ ਹੈ। ਪਰ ਅਲਬਰਟਾ ਵਿੱਚ 18 ਸਾਲ ਦੀ ਉਮਰ ਵਿੱਚ ਕੋਈ ਵੀ ਲੜਕਾ ਵਿਆਹ ਕਰਵਾ ਸਕਦਾ ਹੈ। ਵਿਆਹ ਕਰਵਾਉਣ ਮਗਰੋਂ ਫੇਰ ਉਹ ਬ੍ਰਿਟਿਸ਼ ਕੋਲੰਬੀਆ ਵਿੱਚ ਆ ਕੇ ਰਹਿਣ ਲੱਗ ਪਏ। ਪ੍ਰਬਲੀਨ ਕੌਰ ਲੰ-ਗਾ-ਰਾ ਕਾਲਜ ਵਿੱਚ ਪੜ੍ਹਦੀ ਸੀ। ਹੁਣ ਪ੍ਰਬਲੀਨ ਦੇ ਪਿਤਾ ਗੁਰਦਿਆਲ ਸਿੰਘ ਨੇ ਇਹ ਜਾਣਕਾਰੀ ਸਾਂ-ਝੀ ਕੀਤੀ ਹੈ ਕਿ ਪੀਟਰ ਇੱਕ ਗੋਰਾ ਨੌਜਵਾਨ ਸੀ ਅਤੇ ਪ੍ਰਭਲੀਨ ਕੌਰ ਅਤੇ ਪੀਟਰ ਦੋਵਾਂ ਨੇ ਕੋਰਟ ਮੈਰਿਜ ਕਰਵਾਈ ਹੋਈ ਸੀ। ਇਹ ਵਿਆਹ ਉਨ੍ਹਾਂ ਦੀ ਬੇਟੀ ਨੇ ਉਨ੍ਹਾਂ ਦੀ ਮਰ-ਜ਼ੀ ਨਾਲ ਹੀ ਕਰਵਾਇਆ ਸੀ। ਪੀਟਰ ਵੀ ਉਨ੍ਹਾਂ ਨਾਲ ਫੋਨ ਤੇ ਗੱਲਬਾਤ ਕਰਦਾ ਰਹਿੰਦਾ ਸੀ। ਪ੍ਰਭਲੀਨ ਕੌਰ ਦੇ ਪਿਤਾ ਗੁਰਦਿਆਲ ਸਿੰਘ ਪੁਲਿਸ ਤੋਂ ਇਹ ਜਾਨਣਾ ਚਾਹੁੰਦੇ ਹਨ ਕਿ ਪੀਟਰ ਨੇ ਉਨ੍ਹਾਂ ਦੀ ਬੇਟੀ ਦੀ JAAN ਕਿਉਂ ਲਈ ਹੈ