Thursday, April 9, 2020
Home > News > ਹੁਣੇ-ਹੁਣੇ ਆਈ ਮੌਸਮ ਵਿਭਾਗ ਦੀ ਵੱਡੀ ਖਬਰ ਹੋ ਜਾਉ ਸਾਵਧਾਨ

ਹੁਣੇ-ਹੁਣੇ ਆਈ ਮੌਸਮ ਵਿਭਾਗ ਦੀ ਵੱਡੀ ਖਬਰ ਹੋ ਜਾਉ ਸਾਵਧਾਨ

ਇਸ ਵੇਲੇ ਦੀ ਵੱਡੀ ਤਾਜਾ ਖਬਰ ਆ ਰਹੀ ਹੈ ਮੌਸਮ ਵਿਭਾਗ ਦੇ ਖੇਤਰ ਵਿੱਚੋਂ ਆਉ ਜਾਣਦੇ ਪੂਰੀ ਖਬਰ ਬਾਰੇ ਜਾਣਕਾਰੀ ਅਨੁਸਾਰ ਭਾਰੀ ਮੀਂਹ ਤੇ ਹਨੇਰ ਗੜੇ ਮਾਰੀ ਪਠਾਨਕੋਟ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਫਾਜਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਪਟਿਆਲਾ। (ਅੰਬਾਲਾ, ਪੰਚਕੂਲਾ, ਯਮੁਨਾਨਗਰ ਸਹਿਤ ਹਰਿਆਣਾ ਦੇ ਉੱਤਰੀ ਜਿਲੇ) ਹਲਕਾ/ਦਰਮਿਆਨਾ ਬਠਿੰਡਾ, ਬਰਨਾਲਾ, ਸੰਗਰੂਰ, ਮਾਨਸਾ ਤੇ ਬਾਕੀ ਰਹਿੰਦੇ ਹਿੱਸੇ। 11 ਦਸੰਬਰ ਤੋਂ ਸੀਜ਼ਨ ਦਾ ਪਹਿਲਾ ਤਕੜਾ ‘ਵੈਸਟਰਨ ਡਿਸਟ੍ਬੇਂਸ’ ਪੰਜਾਬ ਸਣੇ ਪਹਾੜਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦੇਵੇਗਾ ਜੋ ਕਿ ਨਾ ਸਿਰਫ ਉੱਤਰੀ ਭਾਰਤ ਬਲਕਿ ਯੂ.ਪੀ., ਬਿਹਾਰ ਤੱਕ ਕਾਰਵਾਈਆਂ ਨੂੰ ਅੰਜਾਮ ਦੇਵੇਗਾ। 12 ਦਸੰਬਰ, ਹਵਾ ਦੇ ਦੱਖਣ-ਪੂਰਬੀ ਹੋਣ ਸਾਰ ਹੀ ਪੰਜਾਬ ਚ ਕਾਰਵਾਈਆਂ ਦੀ ਸ਼ੁਰੂਆਤ ਹੋ ਜਾਵੇਗੀ। 13 ਦਸੰਬਰ ਨੂੰ ਬਰਸਾਤੀ ਗਤੀਵਿਧੀਆ ਸ਼ਬਾਬ ਤੇ ਹੋਣਗੀਆਂ ਤੇ ਸਮੁੱਚੇ ਸੂਬੇ ਚ ਤੇਜ਼ ਹਵਾਂਵਾਂ ਨਾਲ ਦਰਮਿਆਨਾ-ਭਾਰੀ ਮੀਂਹ ਤੇ ਗੜੇਮਾਰੀ ਦਰਜ ਕੀਤੀ ਜਾਵੇਗੀ ਤੇ ਦਿਨ ਦੇ ਪਾਰੇ ਚ ਵੱਡੀ ਗਿਰਾਵਟ ਆਵੇਗੀ। ਜਿਕਰਯੋਗ ਹੈ ਕਿ 1 ਦਸੰਬਰ ਨੂੰ ਜਾਰੀ ਕੀਤੇ ਸਰਦੀ ਪੂਰਵ ਅਨੁਮਾਨ ਚ ਇਸ ਸੀਜਨ ਔਸਤ ਤੇ ਵੱਧ ਮੀਂਹਾਂ ਦੀ ਪੇਸ਼ਗੀ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਧੁੰਦ 14 ਦਸੰਬਰ ਤੋਂ ਸਿਸਟਮ ਦੇ ਅੱਗੇ ਲੰਘਣ ਸਾਰ, ਪਏ ਮੀਂਹ ਤੇ ਵਧੀ ਹੋਈ ਨਮੀ ਕਾਰਨ ਪੰਜਾਬ ਸਣੇ ਪੂਰਾ ਉੱਤਰ ਭਾਰਤ ਸੰਘਣੀ ਧੁੰਦ ਦੀ ਚਪੇਟ ਚ ਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਤਾਜ਼ਾ ਵੈਸਟਰਨ ਡਿਸਟ੍ਬੇਂਸ ਸ਼ਾਮ ਤੋਂ ਹੀ ਜੰਮੂ-ਕਸ਼ਮੀਰ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦੇਵੇਗਾ, ਜੋਕਿ ਸ਼ਨੀਵਾਰ ਤੱਕ ਐਕਟਿਵ ਰਹੇਗਾ। ਜਿਸ ਕਾਰਨ ਬੁੱਧਵਾਰ ਤੋਂ ਪੰਜਾਬ ਚ ਪੱਛਮ ਤੋਂ ਲੰਘਦੀ ਬੱਦਲਵਾਈ ਵਧਣੀ ਸ਼ੁਰੂ ਹੋ ਜਾਵੇਗੀ, ਜੋਕਿ ਸ਼ੁੱਕਰਵਾਰ ਤੱਕ ਸੂਰਜ ਨੂੰ ਓਹਲੇ ਕਰਦੀ ਰਹੇਗੀ। ਸੋ ਦਿਨ ਦੇ ਪਾਰੇ ਚ ਗਿਰਾਵਟ ਆਉਣੀ ਲਾਜਮੀ ਹੈ। ਹਾਲਾਂਕਿ ਪੰਜਾਬ ਚ ਮੀਂਹ ਦੀ ਉਮੀਦ ਘੱਟ ਹੈ, ਪਰ ਸਰਹੱਦੀ ਤੇ ਉੱਤਰੀ ਜਿਲਿਆਂ ਚ ਕੁਝ ਥਾਈਂ ਕਿਣਮਿਣ ਤੇ ਪਹਾੜੀ ਸੂਬਿਆਂ ਚ ਸ਼ਨੀਵਾਰ ਸਵੇਰ ਤੱਕ ਚੰਗੇ ਮੀਂਹ/ਬਰਫਬਾਰੀ ਦੀ ਉਮੀਦ ਹੈ। ਇੱਕ ਹੋਰ ਵੈਸਟਰਨ ਡਿਸਟ੍ਬੇਂਸ ਪੰਜਾਬ ਚ ਕਾਰਵਾਈਆਂ ਨੂੰ ਅੰਜਾਮ ਦੇ ਸਕਦਾ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।