Thursday, April 9, 2020
Home > News > ਦੇਖੋ ਕਨੇਡਾ ਪੁੱਤ ਨੂੰ ਮਿਲਣ ਆਈ ਸੀ ਮਾਂ ਤੇ ਪੁੱਤ ਨਾਲ ਹੋ ਗਿਆ ਇਹ ਮਾੜਾ ਕੰਮ

ਦੇਖੋ ਕਨੇਡਾ ਪੁੱਤ ਨੂੰ ਮਿਲਣ ਆਈ ਸੀ ਮਾਂ ਤੇ ਪੁੱਤ ਨਾਲ ਹੋ ਗਿਆ ਇਹ ਮਾੜਾ ਕੰਮ

ਹੋਣੀ ਨੂੰ ਕੋਈ ਟਾਲ ਨਹੀ ਸਕਦਾ ਅਜਿਹਾ ਹੀ ਕੁੱਝ ਹੋਇਆ ਹੈ ਪੰਜਾਬ ਦੇ ਨੌਜਵਾਨ ਜੋ ਕਨੇਡਾ ਚ ਰਹਿੰਦਾ ਸੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਮੈਰਿਟ ਵਿੱਚ 21 ਸਾਲਾ ਅੰਤਰਰਾਸ਼ਟਰੀ ਵਿਦਿਆਰਥੀ ਅਰਸ਼ਿਦ ਕਟਾਰੀਆ ਦੀ ਇੱਕ ਸੜਕੀ ਭਾਣੇ ਵਿੱਚ jan ਚਲੀ ਗਈ। ਉਹ ਪੰਜਾਬ ਦੇ ਸ਼ਹਿਰ ਮਖੂ ਨਾਲ ਸਬੰਧਿਤ ਦੱਸਿਆ ਜਾਂਦਾ ਹੈ। ਉਸ ਦੇ ਦੋ ਸਾਥੀਆਂ ਦੇ satan ਲੱਗੀਆਂ ਹਨ। ਇਹ ਤਿੰਨੇ ਹੀ ਇੱਕ ਕਾਰ ਵਿੱਚ ਸਵਾਰ ਸਨ। ਜਦ ਕਿ ਕਾਰ ਨੂੰ ਅਰਸ਼ਿਦ ਚਲਾ ਰਿਹਾ ਸੀ। ਉਸ ਦੇ ਸਾਥੀਆਂ ਦੀ ਪਛਾਣ ਪੁਲਿਸ ਦੁਆਰਾ ਨਹੀਂ ਦੱਸੀ ਗਈ। ਅਰਸ਼ਿਦ ਦਾ ਪਿਤਾ ਪਹਿਲਾਂ ਹੀ ਇਸ ਦੁਨੀਆਂ ਤੋਂ ਜਾ ਚੁੱਕਾ ਹੈ। ਉਸ ਦੀ ਮਾਤਾ ਆਪਣੇ ਪੁੱਤਰ ਅਰਸ਼ਿਦ ਕੋਲ ਕੈਨੇਡਾ ਆਈ ਹੋਈ ਸੀ ਕਿ ਉਸ ਨਾਲ ਇਹ ਭਾ ਣਾ ਹੋ ਗਿਆ। ਤੁਹਾਨੂੰ ਦੱਸ ਦੇਈਏ ਕਿ ਜਦੋਂ ਅਰਸ਼ਿਦ ਅਤੇ ਉਸ ਦੇ ਸਾਥੀ ਕਾਰ ਵਿੱਚ ਸਫ਼ਰ ਕਰ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਇੱਕ ਖੜ੍ਹੇ ਹੋਏ ਟਰੱਕ niche ਜਾ ਵੜੀ। ਜਿਸ ਕਰਕੇ ਕਾਰ ਚਾਲਕ ਅਰਸ਼ਿਦ ਕਟਾਰੀਆ ਦੀ jan ਚੱਲੀ ਗਈ। ਕੈਨੇਡਾ ਵਿੱਚ ਬਰਫਬਾਰੀ ਪੈਣ ਕਾਰਨ ਸੜਕ ਤੇ ਬਰਫ ਜੰਮੀ ਹੋਈ ਸੀ। ਜਿਸ ਕਰਕੇ ਤਿਲਕਣ ਹੋਣ ਕਾਰਨ ਇਹ ਸੜਕ ਭਾਣਾ ਹੋ ਗਿਆ । ਜਿਨ੍ਹਾਂ ਦਿਨਾਂ ਵਿੱਚ ਸੜਕ ਤੇ ਬਰਫ ਜੰਮੀ ਹੁੰਦੀ ਹੈ। ਉਨ੍ਹਾਂ ਦਿਨਾਂ ਵਿੱਚ ਅਕਸਰ ਅਜਿਹੇ ਭਾਣੇ ਦੇਖਣ ਨੂੰ ਮਿਲਦੇ ਹਨ। ਅਜਿਹੀ ਹਾਲਤ ਵਿੱਚ ਨਵੇਂ ਡਰਾਈਵਰਾਂ ਲਈ ਗੱਡੀ ਚਲਾਉਣੀ ਤਿੱਕਤ ਹੋ ਜਾਂਦੀ ਹੈ। ਦੱਸ ਦੇਈਏ ਕਿ ਇਸ ਕਈ ਵਾਰ ਇਨ੍ਹਾਂ ਹਾਲਾਤਾਂ ਵਿੱਚ ਉਹ jan ਤੱਕ ਵੀ ਗੁਆ ਬੈਠਦੇ ਹਨ। ਇਸ ਭਾਣੇ ਵਿੱਚ ਅਰਸ਼ਿਦ ਦੇ ਦੋ ਸਾਥੀਆਂ ਦੇ satan ਲੱਗੀਆਂ ਹਨ। ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਭਾਈਚਾਰੇ ਨੇ ਅਰਸ਼ਿਦ ਦੇ ਇੰਝ ਚਲੇ ਜਾਣ ਤੇ ਬਹੁਤ ਅਫ ਸੋ ਸ ਪ੍ਰਗਟ ਕੀਤਾ ਹੈ। ਪਰਿਵਾਰ ਦੀ ਸਹਾਇਤਾ ਲਈ ਆਨਲਾਈਨ ਫੰਡ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਪਰਿਵਾਰ ਦੀ ਵੱਧ ਤੋਂ ਵੱਧ ਮੱਦਦ ਕਰਨ ਲਈ ਕਿਹਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਬਰਫਬਾਰੀ ਹੋਣ ਕਾਰਨ ਸੜਕ ਤੇ ਬਲੈਕ ਆਈਸ ਜੰਮ ਜਾਂਦੀ ਹੈ। ਜਿਸ ਨਾਲ ਮੱਲੋ ਮੱਲੀ ਇਸ ਤਰ੍ਹਾਂ ਦੇ ਭਾਣੇ ਹੋ ਜਾਂਦੇ ਹਨ। ਜਿਸ ਕਰਕੇ ਨਵੇਂ ਡਰਾਈਵਰਾਂ ਨੂੰ ਪ੍ਰੇਸ਼ਾਨੀਆਂ ਪੇਸ਼ ਆਉਂਦੀ ਹੈ। ਇਸ ਕਰਕੇ ਹੀ ਉਨ੍ਹਾਂ ਨੂੰ ਧਿਆਨ ਨਾਲ ਡਰਾਈਵਰੀ ਕਰਨ ਅਤੇ ਸਨੋ ਟਾਇਰਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਵੀਰ ਦੀ ਮਾਂ ਉਸ ਨੂੰ ਮਿਲਣ ਲਈ ਕੈਨੇਡਾ ਆਈ ਸੀ। ਪਰ ਉਸ ਨੂੰ ਕੀ ਪਤਾ ਸੀ ਕਿ ਉਸ ਦੇ ਪੁੱਤਰ ਨਾਲ ਇਸ ਤਰ੍ਹਾਂ ਭਾਣਾ ਵਾ-ਪਰ ਜਾਵੇਗਾ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ।