Monday, April 6, 2020
Home > News > ਦੇਖੋ ਸਕਾਰਪੀਓ ਗੱਡੀ ‘ਤੇ ਮੁੰਡਾ ਚੱਕਣ ਆਇਆਂ ਦੀ Live ਵੀਡੀਓ

ਦੇਖੋ ਸਕਾਰਪੀਓ ਗੱਡੀ ‘ਤੇ ਮੁੰਡਾ ਚੱਕਣ ਆਇਆਂ ਦੀ Live ਵੀਡੀਓ

ਇਸ ਵੇਲੇ ਇੱਕ ਵੱਡੀ ਖ਼ਬਰ ਆਈ ਹੈ। ਜਿਸ ਦੀ ਪੂਰੀ ਵੀਡੀਓ ਵੇਖ ਕੇ ਤੁਸੀਂ ਵੀ ਹੈਰਾਨ ਰਹੀ ਜਾਓਗੇ। ਸਭ ਤੋਂ ਪਹਿਲਾਂ ਵੇਖੋ ਪੂਰੀ ਵੀਡੀਓ ਤੇ ਜਾਣੋ ਸਾਰੀ ਗੱਲਬਾਤ। ਇਥੋਂ ਦੇ ਇੱਕ ਆਈਲੈਟਸ ਸੈਂਟਰ ਤੋਂ ਇੱਕ ਨੌਜਵਾਨ ਦਿਨ ਦਿਹਾੜੇ ਚੱਕ-ਣ ਦੀ ਖ਼ਬਰ ਆਈ ਹੈ। ਪੁਲੀਸ ਨੇ ਆਧੁਨਿਕ ਤਕਨੀਕ ਦੀ ਮਦਦ ਨਾਲ ਤਿੰਨ ਘੰਟਿਆਂ ’ਚ ਨੌਜਵਾਨ ਨੂੰ ਲੱਭ ਲਿਆ। ਸੂਤਰਾਂ ਅਨੁਸਾਰ ਇਹ ਗੱਲ ਕੁੜੀ-ਮੁੰਡੇ ਦੇ ਸਬੰਧਾਂ ਕਾਰਨ ਹੋਇਆ ਸੀ, ਜਿਸ ਬਾਰੇ ਪੁਲੀਸ ਤਫਤੀਸ਼ ਕਰ ਰਹੀ ਹੈ। ਜਾਣਕਾਰੀ ਅਨੁਸਾਰ ਫਾਜ਼ਿਲਕਾ ਲਾਗਲੇ ਪਿੰਡ ਰੋਹੀਵਾਲਾ ਦਾ ਲਵਦੀਪ ਸਿੰਘ ਆਈਲੈਟਸ ਸੈਂਟਰ ਤੋਂ ਆਪਣੇ ਦੋਸਤ ਲਵਜੋਤ ਸਿੰਘ ਨਾਲ ਮੋਟਰਸਾਈਕਲ ’ਤੇ ਜਾਣ ਲੱਗਿਆ ਤਾਂ ਉਨ੍ਹਾਂ ਨੂੰ ਦੋ ਕਾਰਾਂ ’ਚ ਆਏ 9 ਅਣਪ-ਛਾਤੇ ਵਿਅਕਤੀਆਂ ਨੇ gher ਲਿਆ ਅਤੇ ਲਵਦੀਪ ਨੂੰ ਅ-ਗ-ਵਾ ਕਰਕੇ ਫ ਰਾ-ਰ ਹੋ ਗਏ। ਸੂਚਨਾ ਮਿਲਦਿਆਂ ਹੀ ਮੁਕਤਸਰ ਸੀਨੀਅਰ ਪੁਲੀਸ ਕਪਤਾਨ ਰਾਜਬਚਨ ਸਿੰਘ ਸੰਧੂ ਤੇ ਪੁਲੀਸ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਇਸ ਦੌਰਾਨ ਸੀਸੀਟੀਵੀ ਕੈਮਰਿਆਂ ਤੇ ਤਕਨੀਕੀ ਵਿੰਗ ਦੀ ਮਦਦ ਨਾਲ ਲਵਦੀਪ ਸਿੰਘ ਅਤੇ ਮੁਲ-ਜ਼ਮਾਂ ਦੇ ਮੋਬਾਈਲ ਫੋਨ ਟਰੇਸ ਕੀਤੇ ਅਤੇ ਉਨ੍ਹਾਂ ਦਾ ਲਗਾਤਾਰ ਪਿੱਛਾ ਕੀਤਾ। ਪੁਲੀਸ ਮੁਖੀ ਰਾਜਬਚਨ ਸਿੰਘ ਸੰਧੂ ਨੇ ਦੇਰ ਸ਼ਾਮ ਦੱਸਿਆ ਕਿ ਅਗਵਾਕਾਰ ਲਵਦੀਪ ਸਿੰਘ ਨੂੰ ਮੁਕਤਸਰ ਤੋਂ ਮਲੋਟ ਲੈ ਗਏ ਤੇ ਰਾਹ ਵਿੱਚ ਉਸ ਦੀ ਪਿ ਟਾ- ਈ ਕਰਕੇ ਪੁਲੀਸ ਨੂੰ ਝਕਾਨੀ ਦੇਣ ਦੀ ਖਾਤਰ ਲਵਦੀਪ ਸਿੰਘ ਨੂੰ ਇਕ ਹੋਰ ਸਵਿਫਟ ਕਾਰ ਵਿੱਚ ਤਬਦੀਲ ਕਰ ਕੇ ਉਸ ਨੂੰ ਜਲਾਲਾਬਾਦ ਵੱਲ ਲੈ ਗਏ। ਪਿੱਛਾ ਕਰ ਰਹੀ ਪੁਲੀਸ ਟੀਮ, ਜਿਸ ਦੀ ਅਗਵਾਈ ਐੱਸਐੱਚਓ ਸਿਟੀ ਤੇਜਿੰਦਰਪਾਲ ਸਿੰਘ ਬਰਾੜ ਕਰ ਰਹੇ ਸਨ। ਉਨ੍ਹਾਂ ਅਗ-ਵਾਕਾ-ਰਾਂ ਦੀਆਂ ਸਾਰੀਆਂ ਚਾਲਾਂ ਨੂੰ ਫੇਲ੍ਹ ਕਰਦਿਆਂ ਉਨ੍ਹਾਂ ਨੂੰ ਝੁੱਗੀਆਂ ਵਾਲਾ ਚੌਕ ਪਿੰਡ ਕਾਲੇਵਾਲਾ (ਜਲਾਲਾਬਾਦ) ਕੋਲ ਘੇਰ ਕੇ ਕਾ-ਬੂ ਕਰ ਲਿਆ ਅਤੇ ਨੌਜਵਾਨ ਨੂੰ ਸਹੀ ਸਲਾਮਤ ਛੁਡਾ ਲਿਆ। ਉਨ੍ਹਾਂ ਦੱਸਿਆ ਕਿ ਗ੍ਰਿ-ਫ਼-ਤਾਰ ਕੀਤੇ ਗਏ ਤਿੰਨ ਮੁਲ ਜ਼ਮਾਂ ਦੀ ਪਛਾਣ ਹਰਵਿੰਦਰ ਸਿੰਘ ਵਾਸੀ ਤੋਤਿਆਂਵਾਲੀ, ਅਨੀਕੇਤ ਵਾਸੀ ਦਸਮੇਸ਼ ਨਗਰ ਜਲਾਲਾਬਾਦ ਅਤੇ ਸਤਬੀਰ ਸਿੰਘ ਵਾਸੀ ਜੰਡਵਾਲਾ ਖਰਤਾ ਵਜੋਂ ਹੋਈ ਹੈ ਤੇ ਮੁਲਜ਼ਮ ਸਾਹਿਲ ਤੇ ਗਗਨ ਦੀ ਭਾਲ ਜਾਰੀ ਹੈ। ਬਾਕੀ ਚਾਰ ਦੀ ਅਜੇ ਪਛਾਣ ਹੋਣੀ ਬਾਕੀ ਹੈ।