Monday, April 6, 2020
Home > News > ਕਨੇਡਾ ਤੋਂ ਆਈ ਪੰਜਾਬੀ ਭਾਈਚਾਰੇ ਲਈ ਵੱਡੀ ਮਾੜੀ ਖਬਰ ਤਿੰਨ ਨੌਜਵਾਨਾਂ ਨਾਲ

ਕਨੇਡਾ ਤੋਂ ਆਈ ਪੰਜਾਬੀ ਭਾਈਚਾਰੇ ਲਈ ਵੱਡੀ ਮਾੜੀ ਖਬਰ ਤਿੰਨ ਨੌਜਵਾਨਾਂ ਨਾਲ

ਆਏ ਦਿਨ ਪੰਜਾਬ ਤੋਂ ਲੱਖਾਂ ਨੌਜਵਾਨ ਆਪਣੇ ਸੁਪਨੇ ਪੂਰੇ ਕਰਨ ਲਈ ਕਨੇਡਾ ਅਮਰੀਕਾ ਵਰਗੇ ਦੇਸ਼ ਵਿੱਚ ਜਾ ਰਹੇ ਹਨ ਖਾਸਕਰਕੇ ਕਨੇਡਾ “ਪੰਜਾਬ ਤੋ ਆਪਣੇ ਮਾਪਿਆਂ ਦੇ ਸੁਪਨੇ ਤੇ ਘਰ ਦੇ ਹਲਾਤਾਂ ਨੂੰ ਠੀਕ ਕਰਨ ਵਾਸਤੇ ਪੰਜਾਬੀ ਨੌਜਵਾਨ ਵੱਡੀ ਗਿਣਤੀ ਚ ਕਨੇਡਾ ਜਾਂਦੇ ਹਨ।ਅਜਿਹੇ ਚ ਹੀ ਕਈ ਵਾਰ ਉਹ ਜਾਦੇ ਸਾਰ ਕਿਸੇ ਅਣਹੋਣੀ ਦਾ ਸ਼ਿ-ਕਾਰ ਹੋ ਜਾਂਦੇ ਹਨ ਅਜਿਹੀ ਹੀ ਇੱਕ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ । ਕੈਨੇਡਾ ‘ਚ ਪੜ੍ਹਾਈ ਕਰਨ ਗਏ ਦੋ ਪੰਜਾਬੀ ਨੌਜਵਾਨਾਂ ਦੀ ਕੱਲ ਭਾਰਤੀ ਸਮੇਂ ਮੁਤਾਬਕ ਸਵੇਰੇ 7 ਵਜੇ ਕੋਕਿਲਾ ਹਾਈਵੇਅ ‘ਤੇ ਖ਼ਰਾਬ ਮੌਸਮ ਕਾਰਨ ਗੱਡੀ ਸੜਕੀ ਭਾਣੇ ਦਾ ਸ਼ਿ-ਕਾਰ ਹੋ ਗਈ। ਭਾਣੇ ‘ਚ ਕਾਰ ਚਾਲਕ ਮਖੂ ਦੇ ਨੌਜਵਾਨ ਅਰਸ਼ਿਤ ਕਟਾਰੀਆ ਮੌਕੇ ਤੇ ਰੱਬ ਨੂੰ ਪਿਆਰਾ ਹੋ ਗਿਆ ਜਦ ਕਿ ਨਾਲ ਬੈਠਾ ਸਾਹਿਲ ਖੁਰਾਣਾ ਅਤੇ ਪਿਛਲੀ ਸੀਟ ‘ਤੇ ਬੈਠਾ ਇਕ ਹੋਰ ਅਣਪਛਾਤਾ ਨੌਜਵਾਨ jakhami ਹੋ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਅਰਸ਼ਿਤ ਕਟਾਰੀਆ ਤੇ ਸਾਹਿਲ ਖੁਰਾਣਾ ਦੋਵੇਂ ਮਖ਼ੂ ਤੋਂ ਪੜ੍ਹਾਈ ਕਰਨ ਲਈ ਵੀਜ਼ਾ ਲੈ ਕੇ ਕੈਨੇਡਾ ਗਏ ਤੇ ਸਰੀ ਵਿਖੇ ਰਹਿ ਰਹੇ ਸਨ ਪਰ ਪ੍ਰਮਾਤਮਾ ਨੂੰ ਕੁੱਝ ਹੋਰ ਹੀ ਮਨਜੂਰ ਸੀ ਤੁਹਾਨੂੰ ਦੱਸ ਦੇਈਏ ਕਿ ਰਸ਼ਿਤ ਪਰਿਵਾਰ ਦਾ ਇਕੋ ਇਕ ਸਹਾਰਾ ਸੀ। ਤੁਹਾਨੂੰ ਦੱਸ ਦੇਈਏ ਕਿ ਅਰਸ਼ਿਤ ਕਟਾਰੀਆ ਪੁੱਤਰ ਸਵ. ਮਨੋਜ ਕਟਾਰੀਆ ਸਾਬਕਾ ਵਿਧਾਇਕ ਨਰੇਸ਼ ਕਟਾਰੀਆ ਦੇ ਚਚੇਰੇ ਭਰਾ ਦਾ ਪੋਤਰਾ ਸੀ। ਉਸ ਦੇ ਪਿਤਾ ਅਤੇ ਚਾਚੇ ਦੀ ਪਹਿਲਾਂ ਹੀ mout ਹੋ ਚੁੱਕੀ ਅਤੇ ਅਰਸ਼ਿਤ ਹੀ ਇਕੋ-ਇਕ ਪਰਿਵਾਰ ਦਾ ਸਹਾਰਾ ਸੀ। ਸੀ. ਬੀ. ਸੀ. ਨਿਊਜ਼ ਕੈਨੇਡਾ ਅਨੁਸਾਰ ਖਰਾਬ ਮੌਸਮ ਅਤੇ ਸੜਕਾਂ ‘ਤੇ ਜੰਮੀ ਬਰਫ ਕਾਰਨ ਭਾਣਾ ਵਾਪ-ਰਿਆ। ਨੌਜਵਾਨ ਦੀ ਮਾਤਾ ਕਿਰਨ ਕਟਾਰੀਆ ਸਰੀ ਵਿਖੇ ਆਪਣੇ ਪੁੱਤਰ ਕੋਲ ਗਈ ਹੋਈ ਹੈ।ਸੀਬੀਸੀ ਨਿਊਜ਼ ਕੈਨੇਡਾ ਅਨੁਸਾਰ ਹਾ-ਦ-ਸਾ ਖ਼ਰਾਬ ਮੌਸਮ ਕਾਰਨ ਇਹ ਭਾਣਾ ਵਾਪਰਿਆ। ਇਸ ਦੌਰਾਨ ਕਾਰ ਇਕ ਟਰੱਕ ਦੇ ਪਿੱਛੇ ਜਾ ਟਕਰਾਈ। ਭਾਣੇ ‘ਚ ਕੁਝ ਹੋਰ ਕਾਰਾਂ ਵੀ ਪਿੱਛੋਂ ਇੱਕ ਦੂਜੇ ਨਾਲ ਕਾਰ ਨਾਲ ਟਕਰਾ ਗਈਆਂ। ਮੌਕੇ ‘ਤੇ ਪਹੁੰਚੀਆਂ ਦੋ ਹਵਾਈ ਅਤੇ ਇਕ ਸੜਕੀ ਐਂਬੂ-ਲੈਂਸਾਂ ਦੇ ਕਰਮਚਾਰੀਆਂ ਨੇ ਜ਼-ਖ਼-ਮੀ-ਆਂ ਨੂੰ ਸੰਭਾਲਿਆ ਅਤੇ ਹਸ-ਪਤਾਲ।ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ਨਾਲ ਕਨੇਡਾ ਤੇ ਹੋਰ ਵੱਡੇ ਦੇਸ਼ਾਂ ਵਿੱਚ ਅਲੱਗ ਅਲੱਗ ਥਾਵਾਂ ਤੇ ਇਸ ਤਰ੍ਹਾਂ ਦੀਆਂ ਅਣਹੋਣੀਆ ਹੋ ਰਹੀਆਂ ਹਨ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਵੀਰ ਦੀ ਆਤਮਾ ਨੂੰ ਸ਼ਾਂਤੀ ਬਖਸ਼ਣਾ ਜੀ।