Friday, April 10, 2020
Home > News > ਸੁਣੋ ਅਣਸੁਣੀ ਕਹਾਣੀ ਕੁੜੀ ਦੇ ਜੁਬਾਨੀ ਜਿਸਨੂੰ ਪਿੰਡ ਦੀ ਆਮ ਕੁੜੀ ਤੋਂ ਪੰਜਾਬ ਦੀ ਬਹਾਦਰ ਧੀ ਬਣਾਇਆ

ਸੁਣੋ ਅਣਸੁਣੀ ਕਹਾਣੀ ਕੁੜੀ ਦੇ ਜੁਬਾਨੀ ਜਿਸਨੂੰ ਪਿੰਡ ਦੀ ਆਮ ਕੁੜੀ ਤੋਂ ਪੰਜਾਬ ਦੀ ਬਹਾਦਰ ਧੀ ਬਣਾਇਆ

ਇਹ ਇੱਕ ਵਕੀਲ ਭੈਣ ਦੀ ਕਹਾਣੀ ਹੈ ਜੋ ਕਹਾਣੀ ਬਹੁਤ ਦੁਖ-ਭਰੀ ਹੈ ..! ਪਤਾ ਨਹੀਂ ਕਿੰਨਾ ਕੁੱਝ ਹੁੰਦਾ ਇੱਥੇ ਜੋ ਕਿ ਸਾਹਮਣੇ ਨਹੀਂ ਆਉਂਦਾ ..! ਬਹੁਤ ਵਧੀਆ ਉਪਰਾਲਾ ਤੁਹਾਡਾ ਜੋ ਤੁਸੀਂ ਆਪਣੇ ਇਸ ਜ-ਖਮ ਨੂੰ ਸੂਰਜ ਬਣਾਇਆ..! ਵਾਹਿਗੁਰੂ ਤੁਹਾਡੇ ਅੰਗ ਸੰਗ ਸਹਾਈ ਰਹਿਣ ਤੇ ਤੁਹਾਡੇ ਤੋਂ ਇਹ ਸੇਵਾ ਲੈਂਦੇ ਰਹਿਣ..! ਲੋਕੀ ਇਸ ਭੈਣ ਦੇ ਕੰਮ ਦੀ ਕਾਫੀ ਤਾਰੀਫ ਤੇ ਚਰਚੇ ਕਰਦੇ ਹਨ ਕਈਆਂ ਨੇ ਲਿਖਿਆ ਹੈ ਕਿ ਸਲੂਟ ਆ ਭੈਣ ਤੇਰੇ ਕੰਮਾ ਤੇ ਤੇਰੇ ਹੌਸਲੇਂ ਨੂੰ ਭੈਣ ਲੋਕਾ ਦਾ ਕੀ ਆ ਲੋਕਾ ਨੇ ਤਾ ਬਾਬਾ ਨਾਨਕ ਨੂੰ ਨੀ ਬਖਸੀਆ ਆਪਾ ਕੀਦੇ ਵੀਚਾਰੇ ਆ ਹੌਸਲਾ ਰੱਖ ਭੈਣ ਮੰਜਿਲ ਆਪਣੇ ਆਪ ਮਿਲ ਜਾਊਗੀ। ਇੱਕ ਸਰਦਾਰ ਵੀਰੇ ਨੇ ਲਿਖਿਆ ਹੈ ਲੋਕਾ ਨੇ ਤਾ ਭੈਣ ਜੀ ਗੁਰੂ ਨਾਨਕ ਦੇਵ ਜੀ ਨੂੰ ਨਹੀ ਸੀ ਬਖਸਿਅਾ ਤੁਸੀ ਚੰਗੇ ਕੰਮ ਕਰ ਰਹੇ ਹੋ ਲੋਕਾ ਦੀ ਟੈਸ਼ਨ ਨਾ ਲਵੋ ਜਿਸ ਰੁਖ ਦੇ ਫਲ ਮਿਠੇ ਹੁੰਦੇ ਨੇ ਵਟੇ ਵੀ ੳੁਸੇ ਰੁਖ ਦਾ ਬਜਦੇ ਨੇ। ਇੱਕ ਹੋਰ ਭੈਣ ਨੇ ਲਿਖਿਆ ਹੈ ਕਿ ਹੋਂਸਲਾ ਰੱਖ ਜਲਦੀ ਆਪ ਜਿੱਤ ਦੀਆਂ ਬਰੂਹਾਂ ਤੇ ਖੜ੍ਹੇ ਹੋਣਾ ਹਰ ਤੀਜ਼ੀ ਕੁੜੀ ਦੀ ਕਹਾਣੀ ਹੈ ਚਾਹੇ ਉਹ ਅਮੀਰ ਦੀ ਹੈ ਚਾਹੇ ਗਰੀਬ ਦੀ ਹੈ ਮੈਂ ਬਹੁਤ ਵਾਰ ਕਾਲ ਕੀਤੀ ਆਪ ਨੇ ਅਟੈਂਡ ਨੀ ਕੀਤੀ। ਇੱਕ ਹੋਰ ਵੀਰ ਬਹੁਤ ਵਧੀਆ ਲਾਇਨਾਂ ਲਿਖੀਆਂ ਨੇ ਕਿ ਭੈਣ ਮੇਰੀਏ ਤੁਹਾਡੇ ਦਰਸ਼ਨ ਜਰੂਰ ਕਰਨਾ ਚਾਹੁੰਦਾ ਹਾਂ ਇੱਕ ਵਾਰੀ ਹੋ ਸਕਦਾ ਹੈ ਤਾਂ ਦੱਸਣਾ ਮੇਰੀ ਤਮੰਨਾ ਹੈ ਤੁਹਾਨੂੰ ਮਿਲਣ ਦੀ ਭੈਣ ਜੀ ਸਲੂਟ ਆ ਤੁਹਾਡੇ ਵਰਗੀਆਂ ਭੈਣਾਂ ਨੂੰ ਜਿੰਨਾ ਨੇ ਆਪਣੀ ਜ਼ਿੰਦਗੀ ਵਿੱਚ ਐਨਾ ਸੰਘਰਸ਼ ਕੀਤਾ। ਇੱਕ ਬੁਜਰਗ ਨੇ ਲਿਖਿਆ ਹੈ ਕਿ ਵਾਹਿਗੁਰੂ ਬੇਟਾ ਜੀ ਤੁਹਾਡੀ ਜਿੰਦਗੀ ਬਾਰੇ ਜਾਣ ਕੇ ਬੇਅੰਤ Dukh ਲਗਾ ਪਰ ਜੋ ਤੁਸੀਂ ਕਿਹਾ ਕਿ ਮੈ ਕਲਗੀਧਰ ਦਸ਼ਮੇਸ਼ ਪਿਤਾ ਜੀ ਦੀ ਬੇਟੀ ਹਾਂ ਮੈ ਕਦੇ ਕਿਸੇ ਇਨਸਾਨ ਕੋਲੋ ਡਰਾਗੀ ਨਹੀਂ ਪੁੱਤਰ ਮੇਰੀਆਂ ਅਸੀਸਾਂ ਹਮੇਸ਼ਾਂ ਤੁਹਾਡੇ ਨਾਲ ਹਨ ਮੇਰੇ ਵਾਸਤੇ ਕੋਈ ਵੀ ਸੇਵਾ ਹੋਵੇ ਮੈ ਹਮੇਸ਼ਾਂ ਤੁਹਾਡੇ ਨਾਲ ਹਨ ਮੇਰੀ ਸਤਿਕਾਰ ਯੋਗ ਬੱਚੀ ਸਿਮਰਨ ਜੀ ਸਲੂਟ ਹੈ ਆਪ ਜੀ ਨੂੰ ।।