Friday, April 10, 2020
Home > News > ਦੇਖੋ 12 ਘੰਟੇ ਬਾਅਦ ਜਿੰਦਾ ਹੋਈ ਔਰਤ ਨੇ ਦੱਸੀ ਰਹੱਸਮਈ ਗੱਲ

ਦੇਖੋ 12 ਘੰਟੇ ਬਾਅਦ ਜਿੰਦਾ ਹੋਈ ਔਰਤ ਨੇ ਦੱਸੀ ਰਹੱਸਮਈ ਗੱਲ

ਸਤਿ ਸ਼੍ਰੀ ਅਕਾਲ ਦੋਸਤੋ ਅਜੇ ਇਕ ਇਹੋ ਜਿਹੀ ਗੱਲ ਦੱਸਣ ਜਾ ਰਹੇ ਆ ਜਿਸਨੂੰ ਸੁਨ ਕੇ ਤੁਸੀਂ ਸੋਚਾਂ ਚ ਪੈ ਜਾਣਾ ਇਹ ਵੀਡੀਓ ਪੂਰੀ ਦੇਖਣਾ ਕਿਉ ਕਿ ਜਿਨ੍ਹਾਂ ਨੂੰ ਯਕੀਨ ਨਹੀਂ ਹੈ ਰੱਬ ਤੇ ਬਸ ਅੱਜ ਯਕੀਨ ਹੋਣਾ ਸ਼ੁਰੂ ਹੋ ਜਾਏਗਾ ਦੋਸਤੋ ਇਹ ਘਟਨਾ ਹੈ ਮੱਧ ਪ੍ਰਦੇਸ਼ ਦੀ ਜਿਥੇ ਇਕ ਹਿੰਦੂ ਬੀਬੀ ਮ ਰ ਕੇ ਜੀ ਹੁੰਦੀ ਓ ਗਈ ਅਤੇ ਅਰਥੀ ਤੋਂ ਊਠ ਕੇ ਬੈਠ ਗਈ ਇਹ ਗੱਲ ਕਿਵੇਂ ਹੋਏ ਤੁਹਾਨੂੰ ਆਓ ਪੂਰਾ ਵਿਸਥਾਰ ਨਾਲ ਦੱਸਦੇ ਆ… ਬਟਾਲਾ ਦੇ ਰਾਗੀ ਗੁਰਨਾਮ ਸਿੰਘ ਮੱਧ ਪ੍ਰਦੇਸ਼ ਕੀਰਤਨ ਕਰਨ ਗੇ ਹੋਏ ਸਨ ਓਥੇ ਇਕ ਹਿੰਦੂ ਬੀਬੀ ਵੀ ਕੀਰਤਨ ਸੁਣਨਾਂ ਆਈ ਅਤੇ ਉਸਨੂੰ ਕੀਰਤਨ ਬਹੁਤ ਚੰਗਾ ਲਗਿਆ ਫਿਰ ਜਦੋ ਕੀਰਤਨ ਸਮਾਪਤ ਹੋਇਆ ਤਾਂ ਓਹਨੇ ਰਾਗੀ ਸਿੰਗਾ ਨੂੰ ਬੇਨਤੀ ਕੀਤੀ ਕਿ .ਸਾਡੇ ਘਰ ਅਵ ਕੇ ਵੀ ਕੀਰਤਨ ਕਰ ਲਵੋ ਮੇਰੇ ਨਾਲ ਘਰੇ ਚਲ ਪੋ ਦੋਸਤੋ ਇਹ ਸਾਰੀ ਗੱਲ ਰਾਗੀ ਸਿੰਘ ਨੇ ਕਿਤਾਬ ਵਿਚ ਵੀ ਲਿਖੀ ਹੈ ਤੇ ਫਿਰ ਰਾਗੀ ਸਿੰਘ ਉਸਦੇ ਘਰ ਕੀਰਤਨ ਕਰਨ ਚਲ ਗਏ.. ਬੀਬੀ ਦਾ ਨਾਮੁ ਧਨਾ ਦੇਵੀ ਸੀ ਬੀਬੀ ਨੇ ਆਪਣੇ ਘਰ ਫੋਟੋਆਂ ਲਗਾ ਕੇ ਅਸਾਂ ਲਗਾ ਕੇ ਕੀਰਤਨ ਕਰਨ ਲਈ ਕਿਹਾ ਪਰ ਰਾਗੀ ਜੀ ਨੇ ਹਿੰਦੂ ਤਸਵੀਰਾਂ ਦੇਖ ਕੇ ਕੀਰਤਨ ਕਰਨ ਤੋਂ ਜਿਜਕਨਦੇ ਰਹੇ ਫਿਰ ਉਸ ਤੋਂ ਬਾਅਦ ਰਾਗੀ ਸਿੰਘ ਜੀ ਨੇ ਜੋ ਕਿਹਾ ਤੁਸੀਂ ਸਾਡੇ ਵਲੋਂ ਬਾਣੀ ਵੀਡੀਓ ਵਿਚ ਵੇਖ ਸਕਦੇ ਓ ਤੇ ਆਪਣੇ ਵਿਚਾਰ ਜਰੂਰ ਦੇ ਦੀਆ ਕਰੋ ਅਸੀਂ ਤੁਹਾਡੇ ਕ ਮੈਂ ਟ ਦਾ ਇੰਸਤਾਰ ਕਰਦੇ ਆ ਇਸ ਧਰਤੀ ਤੇ ਸਰੀਰਕ ਰੂਪ ’ਚ ਪੈਦਾ ਹੋਣ ਨੂੰ ਹੀ ‘ਜਨਮ’ ਸਮਝਿਆ ਜਾਂਦਾ ਹੈ। ਜਨਮ ਤੋਂ ਸਰੀਰਕ ਮੌਤ ਤੱਕ ਸਰੀਰਕ ਭੋਗ ਭੋਗਦੇ ਰਹਿਣਾ, ਇਸਨੂੰ ‘ਜੀਵਨ’ ਆਖਦੇ ਹਨ ਅਤੇ ਸਰੀਰਕ ਰੂਪ ’ਚ ਖਤਮ ਹੋ ਜਾਣ ਨੂੰ ਮਰਨਾ ਸਮਝਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿਚ ਜੀਵਤ ਮਰਨ, ਜਨਮ ਮਰਨ ਆਦਿ ਲਫਜ਼ਾਂ ਨੂੰ ਪ੍ਰੋਢਾਵਾਦੀ ਢੰਗ ਨਾਲ ਵਰਤ ਕੇ ‘ਸਤਿਗੁਰ’ ਦ੍ਰਿੜ ਕਰਵਾਇਆ ਹੈ, ਸਰੀਰ ਕਰਕੇ ਜਿਊਂਦੇ ਪਰ ਆਤਮਕ ਮੌਤ ਮਰੇ ਹੋਏ ਮਨੁੱਖਾਂ ਦੀ ਜੀਵਨੀ ਬਾਰੇ ਸੁਚੇਤ ਕਰਾਇਆ ਹੈ।