Saturday, December 7, 2019
Home > News > ਦੇਖੋ ਕਲਯੁਗ ਰਿਸ਼ਤੇ ”ਚ ਲੱਗਦੇ ਦੋਹਤੇ ਨੇ ਦੋਸਤਾਂ ਨਾਲ ਮਿਲ ਨਾਨੀ ਨਾਲ ਕੀਤਾ

ਦੇਖੋ ਕਲਯੁਗ ਰਿਸ਼ਤੇ ”ਚ ਲੱਗਦੇ ਦੋਹਤੇ ਨੇ ਦੋਸਤਾਂ ਨਾਲ ਮਿਲ ਨਾਨੀ ਨਾਲ ਕੀਤਾ

ਖਨੌਰੀ ਸ਼ਹਿਰ ਦੇ ਇਕ ਇਲਾਕੇ ‘ਚ ਬੀਤੇ ਦਿਨੀਂ ਹੋਏ 65 ਸਾਲਾ ਬਜ਼ੁਰਗ ਵਿਧਵਾ ਔਰਤ ਦੇ ਅੰਨ੍ਹੇ ktl ਦੀ ਗੁੱਥੀ ਨੂੰ ਖਨੌਰੀ ਪੁਲਸ ਵੱਲੋਂ ਸੁਲਝਾ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਅਣਹੋਣੀ ਦਾ ਮਾਸਟਰਮਾਈਂਡ ਬਜ਼ੁਰਗ ਔਰਤ ਦਾ ਰਿਸ਼ਤੇਦਾਰ ਹੈ। ਪੁਲਸ ਨੇ 4 ਮੁਲ-ਜ਼ਮਾਂ ਨੂੰ ਗ੍ਰਿਫ-ਤਾਰ ਕਰ ਲਿਆ ਹੈ। ਦੋ ਬਾਲਗ ਮੁਲਜ਼ਮਾਂ ਨੂੰ ਮੂਨਕ ਕੋਰਟ ਵਿਖੇ ਜਦਕਿ ਇਕ ਨਾਬਾ-ਲਗ doshi ਨੂੰ ਜੁਵੈਨਾਇਲ ਕੋਰਟ ਸੰਗਰੂਰ ਵਿਖੇ ਪੇਸ਼ ਕੀਤਾ ਗਿਆ ਜਦਕਿ ਵਾਰਦਾਤ ਦਾ ਮਾਸਟਰਮਾਇੰਡ ਸਾਗਰ ਵੀ ਪੁਲਸ ਵੱਲੋਂ ਦੇਰ ਸ਼ਾਮ ਗ੍ਰਿਫ਼-ਤਾਰ ਕਰ ਲਿਆ ਗਿਆ।ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਉਪ ਕਪਤਾਨ ਪੁਲਸ ਮੂਨਕ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਵਾਰਦਾਤ ਦਾ ਮਾਸਟਰਮਾਈਂਡ ਮੁਲਜ਼ਮ ਸਾਗਰ ਪੁੱਤਰ ਲਾਲੀ ਬੁਜਰਗ ਔਰਤ ਦੇ ਭਰਾ ਅਮਰਨਾਥ ਦਾ ਦੋਹਤਾ ਲੱਗਦਾ ਹੈ ਅਤੇ ਉਸ ਨੂੰ ਪੈਸਿਆਂ ਦੀ ਜ਼ਰੂਰਤ ਸੀ, ਜਿਸ ਦੇ ਚਲਦਿਆਂ ਉਸ ਨੇ ਆਪਣੇ ਚਾਰ ਦੋਸਤਾਂ ਨਾਲ ਮਿਲ ਕੇ ਇਸ ਵਾਰ-ਦਾਤ ਨੂੰ ਅੰਜਾਮ ਦਿੱਤਾ ਹੈ। ਡੀ. ਐੱਸ. ਪੀ. ਨੇ ਦੱਸਿਆ ਕਿ ਅਣਹੋਣੀ ਵਾਲੀ ਰਾਤ ਨੂੰ ਸਾਗਰ ਪੁੱਤਰ ਲਾਲੀ (18), ਗੁਰਪ੍ਰੀਤ ਸਿੰਘ ਉਰਫ਼ ਗੋਰੂ ਪੁੱਤਰ ਗੁਰਨਾਮ ਸਿੰਘ (17), ਬਿੱਟੂ ਰਾਮ ਉਰਫ਼ ਬੰਟੀ ਪੁੱਤਰ ਮਹਿੰਦਰਪਾਲ (20), ਵਰਿੰਦਰ ਉਰਫ਼ ਗਿੰਦੂ ਪੁੱਤਰ ਰਾਜੂ (20) ਸਾਰੇ ਵਾਸੀਅਨ ਸ਼ੁਤਰਾਣਾ ਤਹਿਸੀਲ ਅਤੇ ਥਾਣਾ ਪਾਤੜਾਂ, ਜ਼ਿਲਾ ਪਟਿਆਲਾ ਚਾਰੇ ਜਣੇ ਸਾਗਰ ਦੇ ਪਲਾਟੀਨਾ ਮੋਟਰਸਾਈਕਲ ‘ਤੇ ਖਨੌਰੀ ਆਏ ਅਤੇ ਇੱਥੇ ਇਨ੍ਹਾਂ ਸ਼-ਰਾਬ ਪੀਤੀ ਅਤੇ ਇਸੇ ਦੌਰਾਨ ਸਾਗਰ ਨੇ ਬਾਕੀ ਸਾਰੇ ਮੁ-ਲਜ਼-ਮਾਂ ਨੂੰ ਇਸ ਵਾਰ-ਦਾਤ ਨੂੰ ਅੰਜਾਮ ਦੇਣ ਲਈ ਤਿਆਰ ਕੀਤਾ ਅਤੇ ਆਪਣਾ ਮੋਟਰਸਾਈਕਲ ਘੱਗਰ ਦਰਿਆ ‘ਤੇ ਪੁਲ ਦੇ ਹੇਠਾਂ ਖੜ੍ਹਾ ਕਰ ਕੇ ਮੋਟਰਸਾਈਕਲ ਦੀ ਰਾਖੀ ਲਈ ਵਰਿੰਦਰ ਉਰਫ਼ ਗਿੰਦੂ ਨੂੰ ਉੱਥੇ ਛੱਡ ਆਏ। ਉਨ੍ਹਾਂ ਦੱਸਿਆ ਕਿ ਤਿੰਨੇ ਸਾਗਰ, ਗੁਰਪ੍ਰੀਤ ਉਰਫ਼ ਗੋਰੂ ਅਤੇ ਬਿੱਟੂ ਰਾਮ ਉਰਫ਼ ਬੰਟੀ ਕਰੀਬ 9 ਵਜੇ ਰਾਤ ਦੇ ਸਮੇਂ ਬਜ਼ੁਰਗ ਦੇ ਘਰ ਆਏ ਅਤੇ ਸਾਗਰ ਨੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਆਵਾਜ਼ ਦੀ ਪਛਾਣ ਕਰਨ ‘ਤੇ ਬਜ਼ੁਰਗ ਔਰਤ ਨੇ ਘਰ ਦਾ ਦਰਵਾਜ਼ਾ ਖੋਲ੍ਹ ਦਿੱਤਾ। ਇਨ੍ਹਾਂ ਨੇ ਘਰ ਦੇ ਅੰਦਰ ਦਾਖਲ ਹੁੰਦਿਆਂ ਦੀ ਉਸਦੇ ਗੱਲ ‘ਚ ਸਾਫ਼ਾ ਪਾ ਲਿਆ ਅਤੇ muh ਬੰਦ ਕਰ ਕੇ ਅੰਦਰ ਲੈ ਗਏ ਅਤੇ ਅੰਦਰੋਂ ਘਰ ਦਾ ਦਰਵਾਜ਼ਾ ਬੰਦ ਕਰ ਲਿਆ । ਇਸ ਦੌਰਾਨ ਗੁਰਪ੍ਰੀਤ ਉਰਫ਼ ਗੋਰੂ ਨੇ ਵਿਧਵਾ ਬਜ਼ੁਰਗ ਔਰਤ ਦੇ ਸਿਰ ‘ਚ ਹੱਥ ਵਿਚ ਪਾਇਆ ਕੜਾ ਮਾਰਿਆ, ਜਿਸ ਨਾਲ ਉਹ ਜ਼ਖਮੀ ਹੋ ਗਈ ਅਤੇ ਇਹ ਉਸਨੂੰ ਖਿੱਚ ਕੇ ਕਮਰੇ ‘ਚ ਲੈ ਗਏ ਜਿੱਥੇ ਇਨ੍ਹਾਂ ਨੇ ਹਾਲਤ ‘ਚ ਪਈ ਉਕਤ ਨਾਲ ਕੁਕ-ਰਮ ਕੀਤਾ ਅਤੇ ਉਸ ਦੇ ਮੂੰਹ ‘ਤੇ ਸਿਰਹਾਣਾ ਰੱਖ ਕੇ ਉਸ ਦਾ ਸਾਹ ਬੰਦ ਕਰ ਦਿੱਤਾ, ਜਿਸ ਕਾਰਣ ਉਸ ਦੀ mout ਹੋ ਗਈ। ਇਸ ਮਗਰੋਂ ਇਨ੍ਹਾਂ ਨੇ ਦੇ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ, ਉਸ ਦਾ ਕੋਕਾ, ਹੱਥ ਵਿਚ ਪਾਈ ਛਾਪ ਅਤੇ ਉਸਦਾ ਮੋਬਾਇਲ ਉੱਥੋਂ ਚੁੱਕ ਲਿਆ। ਉਨ੍ਹਾਂ ਦੱਸਿਆ ਕਿ ਅਲਮਾਰੀ ਦਾ ਲਾਕਰ ਤੋੜਨ ‘ਤੇ ਖੜਕਾ ਨਾ ਹੋਵੇ ਇਸ ਲਈ ਘਰ ‘ਚ ਪਿਆ ਬਾਕੀ ਸੋਨਾ ਅਤੇ ਨਕਦੀ ਦੀ ਲੁੱਟ ਹੋਣ ਤੋਂ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਉਰਫ਼ ਗੋਰੂ ਨੇ ਲੁੱਟੇ ਹੋਏ ਮੋਬਾਇਲ ਵਿਚ ਸਿਮ ਕਾਰਡ ਪਾ ਲਿਆ ਅਤੇ ਪੁਲਸ ਵੱਲੋਂ ਤਕਨੀਕੀ ਪਹਿਲੂਆਂ ਤੋਂ ਕੀਤੀ ਜਾਂਚ ਦੌਰਾਨ ਜਾਂਚ ਸਹੀ ਦਿਸ਼ਾ ਵਿਚ ਚੱਲ ਪਈ ਅਤੇ ਸਾਰਿਆਂ ਨੂੰ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ ਹੈ ਅਤੇ ਲੁੱਟੇ ਹੋਏ ਸੋਨੇ ਦੇ ਗਹਿਣੇ ਵੀ ਬਰਾਮਦ ਕਰ ਲਏ ਗਏ ਹਨ। ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।