Thursday, April 9, 2020
Home > News > ਹੁਣੇ-ਹੁਣੇ ਹੈਦਰਾਬਾਦ ਮਾਮਲੇ ਚ ਵਕੀਲਾਂ ਨੇ ਕੀਤਾ ਵੱਡਾ ਐਲਾਨ ਨਹੀਂ

ਹੁਣੇ-ਹੁਣੇ ਹੈਦਰਾਬਾਦ ਮਾਮਲੇ ਚ ਵਕੀਲਾਂ ਨੇ ਕੀਤਾ ਵੱਡਾ ਐਲਾਨ ਨਹੀਂ

ਹੁਣੇ-ਹੁਣੇ ਪ੍ਰਾਪਤ ਅਨੁਸਾਰ ਤੇਲੰਗਾਨਾਂ ਦੇ ਰੰਗਾ ਰੈਡੀ ਜਿਲੇ ਵਿਚ 26 ਸਾਲਾਂ ਵੇਟਰਨਰੀ ਡਾਕਟਰ ਦੇ ਨਾਲ ਜ਼ਬਰ-ਦਤੀ ਤੋ ਬਾਅਦ marne ਦੀ ਪੂਰੇ ਦੇਸ਼ ਵਿਚ gussa ਹੈ। ਸ਼ਨੀਵਾਰ ਨੂੰ ਹੈਦਰਾਬਾਦ ਦੇ ਸ਼ਾਦਨਗਰ ਥਾਣੇ ਦੇ ਬਾਹਰ ਲੋਕਾਂ ਨੇ ਪ੍ਰਦਰਸ਼ਨ ਕੀਤਾ।ਲੋਕਾਂ ਨੇ ਬਿਨਾਂ ਕਿਸੇ ਸੁਣਵਾਈ ਦੇ ਆਰੋਪੀਆਂ ਨੂੰ ਫਾਂ ਸੀ ਤੇ ਚੜਾਉਣ ਜਾਂ ਇਨ-ਕਾਊਂਟਰ ਕਰਨ ਦੀ ਮੰਗ ਕੀਤੀ। ਇਸ ਵਿਚਕਾਰ ਸਥਾਨਿਕ ਬਾਰ ਐਸੋਸੇਸ਼ੀਅਨ ਨੇ ਆਰੋਪੀਆਂ ਦੀ ਪੈਰਵੀ ਕਰਨ ਤੋੰ ਵੀ ਮਨਾ ਕਰ ਦਿੱਤਾ। ਮਹਿਲਾ ਡਾਕਟਰ ਦੇ ਨਾਲ ਹੋਈ ਇਹ ਅਣਹੋਣੀ ਦਾ ਮਾਮਲਾ ਸ਼ੁੱਕਰਵਾਰ ਨੂੰ ਪੂਰੇ ਦੇਸ਼ ਚ ਸੁਰਖੀਆਂ ਚ ਆਇਆ। ਇਸ ਤੋ ਬਾਅਦ ਸਾਇਬਰਾਬਾਦ ਪੁਲਿਸ ਨੇ ਚਾਰ ਆਰੋ-ਪੀਆਂ ਮੁਹੰਮਦ ਅਰੀਫ, ਜੋਲੂ ਸ਼ਿਵਾ, ਜੋਲੂ ਨਵੀਨ ਅਤੇ ਚਿੰਤਾਂਕੂੰਟਾਂ ਚੇਤਰਕੇਸ਼ੂਵਲ ਨੂੰ ਗ੍ਰਿਫ-ਤਾਰ ਕੀਤਾ ਗਿਆ। ਆਰਿਫ ਦੀ ਉਮਰ 26 ਸਾਲ ਹੈ ਬਾਕੀ ਅਰੋਪੀਆਂ ਦੀ ਉਮਰ 20 ਸਾਲ ਹੈ। ਸਾਰਿਆਂ ਦੀ ਨਾਰਾਇਣਪੇਟ ਜ਼ਿਲੇ ਚ ਹੋਈ। ਇਹ ਸਾਰੇ ਟਰੱਕ ਡਰਾਈਵਰ ਤੇ ਕਲੀਨਡਰ ਨੇ ਜਿਹਨਾਂ ਨੇ ਸ਼-ਰਾਬ ਪੀਣ ਤੋੰ ਬਾਅਦ 7 ਘੰਟੇ ਤੱਕ ਡਾਕਟਰ ਨਾਲ ਇਸ ਅਣਹੋਣੀ ਨੂੰ ਅੰ-ਜ਼ਾਮ ਦਿੱਤਾ ਸੀ। ਸ਼ਾਦਨਗਰ ਦੇ ਨਾਲ ਸਥਾਨਕ ਕੋਰਟ ਨਾਲ ਸਬੰਧਿਤ ਬਾਰ ਐਸੋਸੇਸ਼ੀਅਨ ਨੇ ਘ-ਟਨਾ ਦੇ ਚਾਰ ਅ-ਰੋ-ਪੀਆਂ ਦਾ ਕੇ-ਸ ਲੜਨ ਤੋ ਇਨਕਾਰ ਕਰ ਦਿੱਤਾ ਹੈ।ਉੱਧਰ ਦੂਜੇ ਪਾਸੇ ਸਲਮਾਨ ਖਾਨ ਨੇ ਹੈਦਰਾਬਾਦ ਡਾਕਟਰ ਮਾਮਲੇ ਬਾਰੇ ਮੀਡੀਆ ਨਾਲ ਗੱਲਬਾਤ ਕੀਤੀ। ਉਸ ਨੇ ਹੈਦਰਾਬਾਦ ਵਿੱਚ ਇੱਕ ਮਹਿਲਾ ਡਾਕਟਰ ਨਾਲ ਵਾਪਰੀ ਅਣਹੋਣੀ ਦੀ ਸ-ਖ਼ਤ ਨਿੰਦਾ ਕੀਤੀ। ਇਸ ਬਾਰੇ ਉਸ ਨੇ ਸੋਸ਼ਲ ਮੀਡੀਆ ਉੱਤੇ ਟਵੀਟ ਰਾਹੀਂ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਸਲਮਾਨ ਖਾਨ ਨੇ ਪ੍ਰਿਯੰਕਾ ਰੈਡੀ ਦੇ ਬਾਰੇ ਕਿਹਾ, “ਮੈਂ ਜਾਣਦਾ ਹਾਂ ਕਿ ਤੁਸੀਂ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ। ਮੈਂ ਇਸ ‘ਤੇ ਪੋਸਟ ਕਰ ਦਿੱਤਾ ਹੈ। ਤੁਸੀਂ ਉਹ ਵੇਖ ਸਕਦੇ ਹੋ। ਮੈਨੂੰ ਅੱਜ ਸਵੇਰੇ ਹੀ ਇਸ ਬਾਰੇ ਪਤਾ ਚੱਲਿਆ, ਕੱਲ੍ਹ ਮੈਨੂੰ ਇਸ ਬਾਰੇ ਪਤਾ ਨਹੀਂ ਸੀ। ਅੱਜ ਸਵੇਰ ਤੋਂ ਮੇਰਾ ਮੂਡ ਬਹੁਤ ਖਰਾਬ ਹੈ।” ਰੋਟੀ ਨੂੰ ਦਿਲ ਨਹੀਂ ਕਰਦਾ ਪਿਆ ਤੁਹਾਨੂੰ ਦੱਸ ਦੇਈਏ ਕਿ ਸਲਮਾਨ ਨੇ ਟਵੀਟ ਕੀਤਾ ਕਿ ਅਜਿਹੇ ਲੋਕ ਮਨੁੱਖੀ ਰੂਪ ਵਿੱਚ ਸ਼ੈ-ਤਾਨ ਹਨ। ਉਸ ਨੇ ਕਿਹਾ ਕਿ ਨਿਰਭਿਆ ਤੇ ਵੈਟਰਨ ਡਾਕਟਰ ਵਰਗੀਆਂ ਮਹਿਲਾਵਾਂ ਨਾਲ ਅਜਿਹੀਆਂ ਅਣਹੋਣੀਆ ਵਾ-ਪਰ ਰਹੀਆਂ ਹਨ ਜਿਨ੍ਹਾਂ ਨੂੰ ਤੁਰੰਤ ਰੋਕਣ ਦੀ ਲੋੜ ਹੈ। ਸਲਮਾਨ ਖਾਨ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਇਹ ਕਦਮ ਚੁੱਕਣਾ ਹੈ।ਸਲਮਾਨ ਖਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਇਹ ਸਭ ਕਿਸੇ ਹੋਰ ਨਾਲ ਵਾਪਰੇ ਤੇ ਉਸ ਦਾ ਪਰਿਵਾਰ ਇਸ ਦੁੱਖ ਤੋਂ ਲੰਘੇ, ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ ਨੇ ਕਿਹਾ ਕਿ ਬੇਟੀ ਬਚਾਓ ਸਿਰਫ ਮੁਹਿੰਮ ਬਣ ਕੇ ਨਹੀਂ ਰਹਿਣੀ ਚਾਹੀਦੀ। ਇਹ ਉਹ ਸਮਾਂ ਹੈ ਜਦੋਂ ਰਾਕ-ਸ਼ਸਾਂ ਨੂੰ ਪਤਾ ਚੱਲੇ ਕਿ ਅਸੀਂ ਸਾਰੇ ਇੱਕ ਹਾਂ।