Monday, April 6, 2020
Home > News > ਹੁਣੇ-ਹੁਣੇ ਪ੍ਰਭਲੀਨ ਕੌਰ ਬਾਰੇ ਆਈ ਤਾਜਾ ਵੱਡੀ ਖਬਰ

ਹੁਣੇ-ਹੁਣੇ ਪ੍ਰਭਲੀਨ ਕੌਰ ਬਾਰੇ ਆਈ ਤਾਜਾ ਵੱਡੀ ਖਬਰ

ਹੁਣੇ-ਹੁਣੇ ਮਿਲੀ ਜਾਣਕਾਰੀ ਅਨੁਸਾਰ ਪ੍ਰਭਲੀਨ ਕੌਰ ਕਨੇਡਾ ਦਾ ਪਿੰਡ ਚਿੱਟੀ ”ਚ ਹੀ ਅੰਤਿਮ ਸੰਸ-ਕਾਰ ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਦੇ ਸ਼ਹਿਰ ਸਰੀ ‘ਚ ਜਲੰਧਰ ਦੇ ਪਿੰਡ ਚਿੱਟੀ ਦੀ ਰਹਿਣ ਵਾਲੀ 21 ਸਾਲਾ ਪ੍ਰਭਲੀਨ ਕੌਰ ਮਠਾਰੂ ਦੀ ਹੱ-ਤਿਆ ਕਰ ਦਿੱਤੀ ਗਈ ਸੀ। ਪ੍ਰਭਲੀਨ ਦੇ ਪਿਤਾ ਜਲਦੀ ਹੀ ਉਸਦੀ ਬਾਡੀ ਲੈਣ ਲਈ ਕੈਨੇਡਾ ਰਵਾਨਾ ਹੋਣਗੇ। ਪ੍ਰਭਲੀਨ ਦਾ ਅੰਤਿਮ ਸੰਸਕਾਰ ਉਸਦੇ ਪਿੰਡ ਚਿੱਟੀ ਵਿਚ ਹੀ ਕੀਤਾ ਜਾਵੇਗਾ। ਪਰਿਵਾਰ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਅਤੇ ਤਹਿਸੀਲਦਾਰ ਪ੍ਰਭਲੀਨ ਦੇ ਪਿਤਾ ਨੂੰ ਮਿਲਣ ਆਏ ਸਨ ਅਤੇ ਉਨ੍ਹਾਂ ਪ੍ਰਸ਼ਾਸਨ ਕੋਲੋਂ ਮਦਦ ਬਾਰੇ ਵੀ ਪੁੱਛਿਆ ਸੀ ਪਰ ਅਜੇ ਤੱਕ ਪ੍ਰਸ਼ਾਸਨ ਵਲੋਂ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਹਾਮੀ ਨਹੀਂ ਭਰੀ ਗਈ।ਤੁਹਾਨੂੰ ਦੱਸ ਦੇਈਏ ਅਜੇ ਜਾਂਚ ਚੱਲ ਰਹੀ ਹੈ । ਮੀਡੀਆ ਰਿਪੋਰਟਾਂ ਅਨੁਸਾਰ ਪ੍ਰਭਲੀਨ ਦੇ ਮਾਮਲੇ ਦੀ ਜਾਂਚ ਕਰਨ ਵਾਲੀ ਕੈਨੇਡੀਅਨ ਪੁਲਸ ਦੀ ਈਕਾਈ ਆਈ .ਐੱਚ. ਆਈ. ਟੀ. ਦੇ ਮੀਡੀਆ ਰਿਲੇਸ਼ਨ ਅਫਸਰ ਕਾਂਸਟੇਬਲ ਹੈਰੀਸਨ ਨੇ ਦੱਸਿਆ ਕਿ ਦੋਹਾਂ ਬਾਡੀਆਂ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਇਕ ਦੀ ਹੱ-ਤਿ-ਆ ਕੀਤੀ ਗਈ ਅਤੇ ਫਿਰ ਇੱਕ ਨੇ ਖੁਦ-ਕੁਸ਼ੀ ਕਰ ਲਈ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਦੋਵੇਂ ਜਣੇ ਇਕ-ਦੂਜੇ ਨੂੰ ਜਾਣਦੇ ਸਨ ਅਤੇ ਉਹ ਇਸ ਮਾਮਲੇ ਵਿਚ ਕਿਸੇ doshi ਦੀ ਤਲਾਸ਼ ਵਿਚ ਨਹੀਂ ਹਨ। ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਜਾਣਕਾਰੀ ਮੁਤਾਬਕ ਪ੍ਰਭਲੀਨ ਦੇ ਪਰਿਵਾਰ ਨੇ ਉਸ ਦਾ ਅੰਤਿਮ ਸੰਸ-ਕਾਰ ਕੈਨੇਡਾ ਵਿਚ ਹੀ ਕਰਨ ਦਾ ਫੈਸਲਾ ਲਿਆ ਗਿਆ ਸੀ । ਤੁਹਾਨੂੰ ਦੱਸ ਦੇਈਏ ਕਿ ਪ੍ਰਭਲੀਨ ਦੀ ਯਾਦ ‘ਚ ਕੱਲ ਕੱਢਿਆ ਜਾਵੇਗਾ ਕੈਂਡਲ ਮਾਰਚ ਜ਼ਿਕਰਯੋਗ ਹੈ ਕਿ ਤਿੰਨ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਪ੍ਰਭਲੀਨ ਕੌਰ ਦੀ 21 ਨਵੰਬਰ ਦੀ ਉਸ ਦੇ ਕਿਰਾਏ ਦੇ ਮਕਾਨ ‘ਚ ਸਦਾ ਲਈ ਇਸ ਦੁਨੀਆ ਤੋਂ ਪਾਸੇ ਕਰ ਦਿੱਤਾ ਸੀ। ਸਰੀ ਦੇ 102-ਏ ਐਵੀਨਿਊ ਦੇ 1400 ਬਲਾਕ ਵਿਚ ਸਥਿਤ ਉਕਤ ਕਿਰਾਏ ਦੇ ਮਕਾਨ ਤੋਂ ਪੁਲਿਸ ਨੇ ਦੋ ਬਾਡੀਆਂ ਲੱਭੀਆ ਸਨ। ਪੁਲਿਸ ਨੇ ਸ਼ੁਰੂਆਤੀ ਜਾਂਚ ਵਿਚ ਇਹ ਸਾਫ ਕਰ ਦਿੱਤਾ ਸੀ ਕਿ ਇਹ ਮਾਮਲਾ ਆਮ ਤੌਰ ‘ਤੇ ਸਰੀ ਦੇ ਰਹਿਣ ਵਾਲੇ ਕਿਸੇ ਵੀ ਗੈਂਗ-ਵਾਰ ਨਾਲ ਨਹੀਂ ਜੁੜਿਆ ਹੈ, ਸਗੋਂ ਇਹ ਦੋ ਲੋਕਾਂ ਦੀ ਨਿੱਜੀ ਜ਼ਿੰਦਗੀ ਨਾਲ ਜੁੜਿਆ ਸੀ। ਜਾਣਕਾਰੀ ਅਨੁਸਾਰ ਪ੍ਰਭਲੀਨ ਕੌਰ ਦੀ ਯਾਦ ਵਿਚ 30 ਨਵੰਬਰ ਨੂੰ ਸ਼ਾਮ 5 ਵਜੇ ਸਰੀ ਦੇ ਹਾਲੈਂਡ ਪਾਰਕ ਵਿਚ ਕੈਂਡਲ ਮਾਰਚ ਕੱਢਿਆ ਜਾਵੇਗਾ।ਇਹ ਮਾਰਚ ‘ਵਨ ਵਾਇਸ ਕੈਨੇਡਾ’ ਐੱਨ.ਜੀ.ਓ. ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਐੱਨ.ਜੀ.ਓ. ਦਾ ਗਠਨ ਇਸੇ ਸਾਲ ਕੈਨੇਡਾ ਵਿਚ ਰਹਿੰਦੇ ਵਿਦੇਸ਼ੀ ਵਿਦਿਆਰਥੀਆਂ ਦੀ ਮਦਦ ਲਈ ਕੀਤਾ ਗਿਆ ਸੀ।