Friday, April 10, 2020
Home > News > ਹੁਣੇ-ਹੁਣੇ ਪ੍ਰਭਲੀਨ ਦੇ ਮਾਮਲੇ ਚ ਕੈਨੇਡੀਅਨ ਪੁਲਸ ਦਾ ਨਵਾਂ ਵੱਡਾ ਦਾਅਵਾ

ਹੁਣੇ-ਹੁਣੇ ਪ੍ਰਭਲੀਨ ਦੇ ਮਾਮਲੇ ਚ ਕੈਨੇਡੀਅਨ ਪੁਲਸ ਦਾ ਨਵਾਂ ਵੱਡਾ ਦਾਅਵਾ

ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਦੇ ਸ਼ਹਿਰ ਸਰੀ ਵਿਚ 7 ਦਿਨ ਪਹਿਲਾਂ ਜਲੰਧਰ ਦੇ ਲਾਂਬੜਾ ਦੀ ਕੁੜੀ ਪ੍ਰਭਲੀਨ ਕੌਰ ਦੇ ਮਾਮਲੇ ਵਿਚ ਨਵਾਂ ਖੁਲਾਸਾ ਕੀਤਾ ਗਿਆ ਹੈ। ਪ੍ਰਭਲੀਨ ਦੀ ਹੱ-ਤਿ-ਆ ਦੇ ਮਾਮਲੇ ਵਿਚ ਕੈਨੇਡੀਅਨ ਪੁਲਸ ਕਿਸੇ doshi ਦੀ ਤਲਾਸ਼ ਵਿਚ ਨਹੀਂ ਹੈ। ਪੁਲਸ ਨੂੰ ਘਰ ਤੋਂ ਦੋ ਬਾਡੀਆਂ ਮਿਲੀਆਂ ਸਨ।ਇਕ ਲਾਂਬੜਾ ਦੀ ਰਹਿਣ ਵਾਲੀ 21 ਸਾਲਾ ਪ੍ਰਭਲੀਨ ਕੌਰ ਮਠਾਰੂ ਪੁੱਤਰੀ ਗੁਰਦਿਆਲ ਸਿੰਘ ਮਠਾਰੂ ਦੀ ਅਤੇ ਦੂਜੀ ਲੋਵਰ ਮੈਨਲੈਂਡ ਦੇ ਵਸਨੀਕ 18 ਸਾਲ ਨੌਜਵਾਨ ਦੀ। ਮੀਡੀਆ ਰਿਪੋਰਟਾਂ ਅਨੁਸਾਰ ਪ੍ਰਭਲੀਨ ਦੇ ਮਾਮਲੇ ਦੀ ਜਾਂਚ ਕਰਨ ਵਾਲੀ ਕੈਨੇਡੀਅਨ ਪੁਲਸ ਦੀ ਈਕਾਈਆਈ.ਐੱਚ.ਆਈ.ਟੀ. ਦੇ ਮੀਡੀਆ ਰਿਲੇਸ਼ਨ ਅਫਸਰ ਕਾਂਸਟੇਬਲ ਹੈਰੀਸਨ ਨੇ ਦੱਸਿਆ ਕਿ ਦੋਹਾਂ ਬਾਡੀਆਂ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਇਕ ਦੀ ਹੱ-ਤਿ-ਆ ਕੀਤੀ ਗਈ ਅਤੇ ਫਿਰ ਇੱਕ ਨੇ ਖੁਦ-ਕੁਸ਼ੀ ਕਰ ਲਈ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਦੋਵੇਂ ਜਣੇ ਇਕ-ਦੂਜੇ ਨੂੰ ਜਾਣਦੇ ਸਨ ਅਤੇ ਉਹ ਇਸ ਮਾਮਲੇ ਵਿਚ ਕਿਸੇ doshi ਦੀ ਤਲਾਸ਼ ਵਿਚ ਨਹੀਂ ਹਨ। ਜਾਣਕਾਰੀ ਮੁਤਾਬਕ ਪ੍ਰਭਲੀਨ ਦੇ ਪਰਿਵਾਰ ਨੇ ਉਸ ਦਾ ਅੰਤਿਮ ਸੰਸ-ਕਾਰ ਕੈਨੇਡਾ ਵਿਚ ਹੀ ਕਰਨ ਦਾ ਫੈਸਲਾ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰਭਲੀਨ ਦੀ ਯਾਦ ‘ਚ ਕੱਲ ਕੱਢਿਆ ਜਾਵੇਗਾ ਕੈਂਡਲ ਮਾਰਚ ਜ਼ਿਕਰਯੋਗ ਹੈ ਕਿ ਤਿੰਨ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਪ੍ਰਭਲੀਨ ਕੌਰ ਦੀ 21 ਨਵੰਬਰ ਦੀ ਉਸ ਦੇ ਕਿਰਾਏ ਦੇ ਮਕਾਨ ‘ਚ ਸਦਾ ਲਈ ਇਸ ਦੁਨੀਆ ਤੋਂ ਪਾਸੇ ਕਰ ਦਿੱਤਾ ਸੀ। ਸਰੀ ਦੇ 102-ਏ ਐਵੀਨਿਊ ਦੇ 1400 ਬਲਾਕ ਵਿਚ ਸਥਿਤ ਉਕਤ ਕਿਰਾਏ ਦੇ ਮਕਾਨ ਤੋਂ ਪੁਲਿਸ ਨੇ ਦੋ ਬਾਡੀਆਂ ਲੱਭੀਆ ਸਨ। ਪੁਲਿਸ ਨੇ ਸ਼ੁਰੂਆਤੀ ਜਾਂਚ ਵਿਚ ਇਹ ਸਾਫ ਕਰ ਦਿੱਤਾ ਸੀ ਕਿ ਇਹ ਮਾਮਲਾ ਆਮ ਤੌਰ ‘ਤੇ ਸਰੀ ਦੇ ਰਹਿਣ ਵਾਲੇ ਕਿਸੇ ਵੀ ਗੈਂਗ-ਵਾਰ ਨਾਲ ਨਹੀਂ ਜੁੜਿਆ ਹੈ, ਸਗੋਂ ਇਹ ਦੋ ਲੋਕਾਂ ਦੀ ਨਿੱਜੀ ਜ਼ਿੰਦਗੀ ਨਾਲ ਜੁੜਿਆ ਸੀ। ਜਾਣਕਾਰੀ ਅਨੁਸਾਰ ਪ੍ਰਭਲੀਨ ਕੌਰ ਦੀ ਯਾਦ ਵਿਚ 30 ਨਵੰਬਰ ਨੂੰ ਸ਼ਾਮ 5 ਵਜੇ ਸਰੀ ਦੇ ਹਾਲੈਂਡ ਪਾਰਕ ਵਿਚ ਕੈਂਡਲ ਮਾਰਚ ਕੱਢਿਆ ਜਾਵੇਗਾ।ਇਹ ਮਾਰਚ ‘ਵਨ ਵਾਇਸ ਕੈਨੇਡਾ’ ਐੱਨ.ਜੀ.ਓ. ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਐੱਨ.ਜੀ.ਓ. ਦਾ ਗਠਨ ਇਸੇ ਸਾਲ ਕੈਨੇਡਾ ਵਿਚ ਰਹਿੰਦੇ ਵਿਦੇਸ਼ੀ ਵਿਦਿਆਰਥੀਆਂ ਦੀ ਮਦਦ ਲਈ ਕੀਤਾ ਗਿਆ ਸੀ।