Thursday, April 9, 2020
Home > News > ਪੰਜਾਬੀ ਨੌਜਵਾਨ ਨਾਲ ਕਨੇਡਾ ਚ ਹੋਈ ਅਣਹੋਣੀ ਮਾਪਿਆਂ ਨੂੰ ਨਹੀ ਹੋਏ ਅੰਤਿਮ ਦਰਸ਼ਨ

ਪੰਜਾਬੀ ਨੌਜਵਾਨ ਨਾਲ ਕਨੇਡਾ ਚ ਹੋਈ ਅਣਹੋਣੀ ਮਾਪਿਆਂ ਨੂੰ ਨਹੀ ਹੋਏ ਅੰਤਿਮ ਦਰਸ਼ਨ

ਪੰਜਾਬ ਦੇ ਨੌਜਵਾਨ ਆਏ ਦਿਨ ਬਾਹਰਲੇ ਮੁਲਕਾਂ ਵਿੱਚ ਆਪਣੀ ਜਿੰਦਗੀ ਸੈੱਟ ਤੇ ਪਰਿਵਾਰ ਦੀ ਰੋਜੀ-ਰੋਟੀ ਲਈ ਵਿਦੇਸ਼ ਜਾਦੇ ਹਨ ਹਰ ਕੋਈ ਵਿਦੇਸ਼ਾਂ ‘ਚ ਆਪਣੇ ਸੁਪਨੇ ਸਾਕਾਰ ਕਰਨ ਜਾ ਰਿਹਾ ਹੈ ਪਰ ਪਿਛਲੇ ਸਮੇਂ ਤੋਂ ਪੰਜਾਬੀ ਨੌਜਵਾਨ ਆਏ ਦਿਨ mout ਦਾ ਸ਼ਿਕਾਰ ਹੋ ਰਹੇ ਹਨ,ਆਏ ਦਿਨ ਕਿਸੇ ਨਾ ਕਿਸੇ ਦੇਸ਼ ਤੋਂ ਅਜਿਹੀ ਅਣਹੋਣੀ ਦੀ ਖਬਰ ਸਾਹਮਣੇ ਆ ਰਹੀ ਹੈ। ਅਜਿਹੀ ਇੱਕ ਹੋਰ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ, ਜਿਥੇ ਮੋਹਾਲੀ ਦੇ ਸੈਕਟਰ-67 ਨਿਵਾਸੀ ਨੌਜਵਾਨ ਦੀ ਕੈਨੇਡਾ ਦੇ ਐਡਮਿੰਟਨ ਸ਼ਹਿਰ ’ਚ ਅਚਾਨਕ ਰੱਬ ਨੂੰ ਪਿਆਰਾ ਹੋ ਗਿਆ । ਵੀਰ ਦੀ ਪਛਾਣ ਦਲਬੀਰ ਸਿੰਘ ਹੈਪੀ ਵਜੋਂ ਹੋਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਹੈਪੀ ਦੀ mout ਦਿਲ ਦਾ ਦੌਰਾ ਪੈਣ ਕਾਰਨ ਹੋਈ ਦੱਸੀ ਜਾ ਰਹੀ ਹੈ। Dukh ਦੀ ਗੱਲ ਇਹ ਹੈ ਕਿ ਨੌਜਵਾਨ ਦੇ ਮਾਤਾ-ਪਿਤਾ ਨੂੰ ਨਾ ਹੀ ਆਪਣੇ ਪੁੱਤਰ ਦਾ ਅੰਤਿਮ ਸਸ-ਕਾਰ ਕਰਨ ਦਾ ਮੌਕਾ ਮਿਲਿਆ ਅਤੇ ਨਾ ਹੀ ਉਸ ਦਾ ਆਖਰੀ ਵਾਰ ਚਿਹਰਾ ਦੇਖ ਸਕੇ। ਮੀਡੀਆ ਜਾਣਕਾਰੀ ਅਨੁਸਾਰ ਨੌਜਵਾਨ ਨੂੰ ਕੈਨੇਡਾ ’ਚ ਪੀ. ਆਰ. ਮਿਲ ਚੁੱਕੀ ਸੀ, ਜਿੱਥੇ ਉਹ ਆਪਣੀ ਪਤਨੀ ਅਤੇ ਧੀ ਨਾਲ ਰਹਿ ਰਿਹਾ ਸੀ। ਮਾਪਿਆਂ ਦਾ ਕਹਿਣਾ ਹੈ ਕਿ ਭਾਵੇਂ ਹੀ ਉਹ ਆਪਣੇ ਬੇਟੇ ਦਾ ਅੰਤਿਮ ਸਸਕਾਰ ਖੁਦ ਆਪਣੇ ਹੱਥਾਂ ਨਾ ਕਰ ਸਕੇ ਅਤੇ ਨਾ ਹੀ ਅੰਤਿਮ ਸਸਕਾਰ ਦੇ ਮੌਕੇ ਬੇਟੇ ਦੇ ਅੰਤਿਮ ਦਰਸ਼ਨ ਹੀ ਕਰ ਸਕੇ ਹਨ ਪਰ ਬੇਟੇ ਦੀ ਬਾਡੀ ਕਈ ਦਿਨਾਂ ਤਕ ਖ਼ਰਾਬ ਨਾ ਹੋਵੇ ਸਕੇ, ਇਸ ਲਈ ਉਨ੍ਹਾਂ ਨੇ ਇਹ ਸੋਚ ਕੇ ਸਬਰ ਕਰ ਲਿਆ ਕਿ ਉਹ ਆਪਣੇ ਬੇਟੇ ਦੀ lash ਨੂੰ ਰੁਲਣ ਨਹੀਂ ਦੇਣਗੇ। ਉਨ੍ਹਾਂ ਦਾ ਬੇਟਾ ਸਦਾ ਉਨ੍ਹਾਂ ਦੇ ਅੱਖਾਂ ਸਾਹਮਣੇ ਰਹੇਗਾ।ਤੁਹਾਨੂੰ ਦੱਸ ਦੇਈਏ ਕਿ ਪਿੱਛੇ ਜਿਹੈ ਜਲੰਧਰ ਦੀ ਕੁੜੀ ਦੀ mout ਨੇ ਪੂਰੇ ਪੰਜਾਬ ਨੂੰ udas ਕਰ ਦਿੱਤਾ ਸੀ ਦੱਸ ਦੇਈਏ ਕਿ ਅਜੇ ਤੱਕ ਉਸ ਕੁੜੀ ਦੀ mout ਦਾ ਅਸਲ ਕਾਰਨ ਪਤਾ ਨਹੀਂ ਲੱਗ ਸਕਿਆ ਹੈ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਤੇ ਵੀਰ ਦੀ ਆਤਮਾ ਨੂੰ ਸ਼ਾਂਤੀ ਬਖਸ਼ਣਾ ਜੀ।