Friday, April 10, 2020
Home > News > ਹੁਣੇ ਹੁਣੇ ਰਾਧਾ ਸਵਾਮੀ ਬਿਆਸ ਤੋਂ ਆਈ ਮਾੜੀ ਖਬਰ ਡੇਰੇ ਚ ਛਾਇਆ ਸੋਗ

ਹੁਣੇ ਹੁਣੇ ਰਾਧਾ ਸਵਾਮੀ ਬਿਆਸ ਤੋਂ ਆਈ ਮਾੜੀ ਖਬਰ ਡੇਰੇ ਚ ਛਾਇਆ ਸੋਗ

ਹੁਣੇ-ਹੁਣੇ ਮਿਲੀ ਪ੍ਰਾਪਤ ਜਾਣਕਾਰੀ ਅਨੁਸਾਰ ਡੇਰਾ ਬਿਆਸ ਤੋਂ ਇੱਕ ਬੁ-ਰੀ ਖਬਰ ਸਾਹਮਣੇ ਆਈ ਹੈ, ਜਿਸ ਨਾਲ ਡੇਰਾ ਪ੍ਰੇਮੀਆਂ ਨੂੰ ਬਹੁਤ ਵੱਡਾ ਧੱ-ਕਾ ਲੱਗਿਆ ਹੈ । ਡੇਰਾ ਬਿਆਸ ਦੇ ਮੌਜੂਦਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਜੀ ਦੀ ਪਤਨੀ ਸ਼ਬਨਮ ਢਿੱਲੋਂ ਅੱਜ ਅਕਾਲ ਚਲਾਣਾ ਕਰ ਗਏ ਹਨ । ਦੱਸਿਆ ਜਾ ਰਿਹਾ ਹੈ ਕਿ ਸ਼ਬਨਮ ਢਿੱਲੋਂ ਕੁਝ ਦਿਨ ਪਹਿਲਾਂ ਹੀਲੰਡਨ ਆਪਣੀ ਕਿਸੇ ਸਰ-ਜਰੀ ਲਈ ਗਏ ਹੋਏ ਸਨ । ਜਿਨ੍ਹਾਂ ਦਾ ਅੱਜ ਸਵੇਰੇ ਸੱਤ ਵਜੇ ਦਿ-ਹਾਤ ਹੋ ਗਿਆ । ਫਿਲਹਾਲ ਇਸ ਬਾਰੇ ਹਾਲੇ ਇਨ੍ਹੀ ਹੀ ਜਾਣਕਾਰੀ ਮਿਲੀ ਹੈ ਕਿ ਡੇਰਾ ਬਿਆਸ ਦੇ ਮੁਖੀ ਦੀ ਪਤਨੀ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਹਨ ।ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਅਤੇ ਸ਼ਬਨਮ ਢਿੱਲੋਂ ਦੇ ਦੋ ਬੇਟੇ- ਗੁਰਪ੍ਰੀਤ ਢਿੱਲੋਂ ਅਤੇ ਗੁਰਕੀਰਤ ਢਿੱਲੋਂ ਹਨ। ਰਾਧਾ ਸੁਆਮੀ ਮੱਤ ਦੇ ਮੋਢੀ ਲਾਲ ਸ਼ਿਵ ਦਿਆਲ ਜੀ ਸਨ ( ਕਵੀ ਸ਼ਿਵ ਦਿਆਲ ਸਿੰਘ ਜੀ ਲਿਖਿਆ ਮਿਲਦਾ ਹੈ ) ਜਿਨ੍ਹਾਂ ਦਾ ਜਨਮ ਆਗਰੇ ਵਿਚ 1818 ਈ. ਨੂੰ ਲਾਲ ਦਿਵਲਾਲੀ ਜੀ ਦੇ ਘਰ ਮਾਤਾ ਹਾਥਰਸ ( ਭਾਈ ਕਾਨ੍ਹ ਸਿੰਘ ਨੇ ਮਹਾਂਮਈ ਲਿਖਿਆ ਹੈ ) ਦੀ ਕੁੱਖੋਂ ਹੋਇਆ । ਭਾਵੇਂ ਇਨ੍ਹਾਂ ਦੇ ਬਚਪਨ ਦੇ ਸਮਾਚਾਰ ਬਹੁਤ ਘੱਟ ਮਿਲਦੇ ਹਨ ਪਰ ਫਿਰ ਵੀ ਇੰਨਾ ਕੁ ਪਤਾ ਚਲਦਾ ਹੈ ਕਿ ਇਨ੍ਹਾਂ ਨੇ ਸੰਤ ਦੀਦਾਰ ਸਿੰਘ ਜੀ ( ਮਹੰਤ ਮੌਜ ਪ੍ਰਕਾਸ਼ ਜੀ ) ਪਾਸੋਂ ਹੀ ਗੁਰਬਾਣੀ ਦਾ ਅਰਥ– ਬੋਧ ਤੇ ਸ਼ਬਦ– ਸੁਰਤ ਦੇ ਅਭਿਆਸ ਦੀ ਯੁਕਤੀ ਸਿੱਖੀ । ਇਨ੍ਹਾਂ ਦੀ ਸ਼ਾਦੀ ਲਾਲਾ ਇੱਜ਼ਤ ਰਾਏ ਦੀ ਲੜਕੀ ਰਾਧਾ ਬਾਈ ਨਾਲ ਹੋਈ ਤੇ ਆਪਣੇ ਸੁਹਰੇ ਦੇ ਅਸਰ ਰਸੂਖ ਸਦਕਾ ਬਲਬਗੜ੍ਹ ਦੇ ਰਾਜੇ ਪਾਸ ਨੌਕਰੀ ਮਿਲ ਗਈ । ਪਿਤਾ ਦੀ MOUT ਉਪਰੰਤ ਆਗਰੇਵਿਚ ਪਿਤਾ ਪੁਰਖੀ ਕੰਮ ਸ਼ਾਹੂਕਾਰਾ ਆਰੰਭ ਕੀਤਾ ਤੇ ਸੂਦ ਨਾਲ ਘਰ ਦਾ ਨਿਰਬਾਹ ਕਰਨ ਲੱਗੇ । ਸੰਨ 1843 ਈ. ਵਿਚ ਮਹੰਤ ਮੌਜ ਪ੍ਰਕਾਸ਼ ਦੇ ਕਿਸੇ ਕਾਰਣ ਕੈਦ ਹੋ ਜਾਣ ਕਰਕੇ ਇਨ੍ਹਾਂ ਨੇ ਗੁਰਦੁਆਰਾ ਮਾਈ ਥਾਨ ਦੀ ਬਜਾਏ ਆਪਣੇ ਘਰ ਹੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਆਰੰਭ ਕਰ ਦਿੱਤਾ । ਮਹੰਤ ਮੌਜ ਪ੍ਰਕਾਸ਼ ਦੇ ਬਰੀ ਹੋ ਜਾਣ ਤੇ ਵੀ ਇਨ੍ਹਾਂ ਨੇ ਆਪਣਾ ਨਿਵੇਕਲਾ ਪ੍ਰਚਾਰ ਜਾਰੀ ਰੱਖਿਆ…….