Monday, April 6, 2020
Home > News > ਕਰਤਾਰਪੁਰ ਕੋਰੀਡੋਰ ਤੇ ਕੁੱਤਿਆਂ ਦੁਬਾਰਾ ਪ੍ਰਸ਼ਾਦ ਸੁੰਘਣ ਬਾਰੇ ਸੱਚ ਸੁਣਕੇ ਹੈਰਾਨ ਹੋ ਜਾਉਗੇ

ਕਰਤਾਰਪੁਰ ਕੋਰੀਡੋਰ ਤੇ ਕੁੱਤਿਆਂ ਦੁਬਾਰਾ ਪ੍ਰਸ਼ਾਦ ਸੁੰਘਣ ਬਾਰੇ ਸੱਚ ਸੁਣਕੇ ਹੈਰਾਨ ਹੋ ਜਾਉਗੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸੰਗਤ ਜੀ ਕਰਤਾਰਪੁਰ ਕੋਰੀਡੋਰ ਬਾਰੇ ਇਕ ਖਬਰ ਬਹੁਤ ਦਿਨਾਂ ਤੋਂ ਸ਼ੋਸ਼ਲ ਮੀਡੀਆ ਤੇ ਘੁੰਮ ਰਹੀ ਹੈ ਕੇ ਓਥੇ ਜਾਣ ਵਾਲੇ ਯਾਤਰੀਆਂ ਨਾਲ ਬਹੁਤ ਹੀ mada ਵਿਵ-ਹਾਰ ਇੰਡੀਆ ਵਾਲੇ ਪਾਸੇ ਕੀਤਾ ਜਾ ਰਿਹਾ ਹੈ। ਇਥੋਂ ਤੱਕ ਵੀ ਕਿਹਾ ਜਾ ਰਿਹਾ ਹੈ ਕੇ ਗੁਰਦਵਾਰਾ ਸਾਹਿਬ ਤੋਂ ਜੋ ਪਵਿੱਤਰ ਪ੍ਰਸ਼ਾਦ ਲਿਆ ਜਾਂਦਾ ਹੈ ਉਸਨੂੰ ਇੰਡੀਆ ਵਾਲੇ ਪਾਸੇ ਕੁੱ-ਤਿਆਂ ਤੋਂ ਪ੍ਰਸ਼ਾਦ ਨੂੰ ਸੁੰਘਿਆ ਜਾਂਦਾ ਹੈ ਅਤੇ ਸੰਗਤਾਂ ਨੂੰ ਬਹੁਤ ਜਿਆਦਾ ਹੀ ਪ੍ਰੇ-ਸ਼ਾਨ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਕਿਸੇ ਦੀ ਜਾਣ ਬੁੱਝ ਕੇ ਚਾਲ ਹੈ ਜਿਸ ਪਿੱਛੇ ਕੋਈ ਢੂੰਘੀ ਸਾ-ਜਿਸ਼ ਲੱਗ ਰਹੀ ਹੈ ਕੇ ਲੋਕਾਂ ਨੂੰ ਅਜਿਹੀਆਂ ਅਫ-ਵਾਹਾਂ ਫੈਲਾ ਕੇ ਕਰਤਾਰਪੁਰ ਦੇ ਦਰਸ਼ਨ ਤੋਂ ਰੋਕਿਆ ਜਾ ਸਕੇ। ਜਦ ਕੇ ਓਥੇ ਅਜਿਹੀ ਕੋਈ ਵੀ ਗੱਲ ਦੇਖਣ ਵਿਚ ਨਹੀ ਆ ਰਾਹੀ। ਅਸੀ ਕਈ ਸ਼ਰਧਾਲੂਆਂ ਨਾਲ ਇਸ ਬਾਰੇ ਗੱਲ ਬਾਤ ਕਰ ਚੁਕੇ ਹਾਂ। ਅੱਜ ਦੀ ਤਾਜਾ ਜਾਣਕਾਰੀ ਹੈ ਕੇ ਸਿੱਖ ਕੌਂਮ ਦੇ ਮਸ਼ਹੂਰ ਢਾਡੀ ਗਿਆਨੀ ਸੰਤ ਸਿੰਘ ਪਾਰਸ ਨੇ ਆਪਣੇ ਪ੍ਰੀਵਾਰ ਨਾਲ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਬਾਅਦ ਵਿਚ ਉਨ੍ਹਾਂ ਨੇ ਇਕ ਵੀਡੀਓ ਸ਼ੇਅਰ ਕੀਤੀ ਜਿਸ ਵਿਚ ਓਹਨਾ ਨੇ ਦੱਸਿਆ ਕੇ ਅਜੇਹੀ ਕੋਈ ਵੀ ਗੱਲਬਾਤ ਨਹੀਂ ਹੈ ਕਿ ਓਹਨਾ ਦੇ ਸਾਹਮਣੇ ਨਹੀ ਆਈ। ਪਾਰਸ ਜੀ ਨੇ ਦੱਸਿਆ ਕੇ ਦੋਹਾਂ ਹੀ ਦੇਸ਼ਾਂ ਦੀਆਂ ਇਮੀਗ੍ਰੇਸ਼ਨ ਵਲੋਂ ਬਹੁਤ ਵਧੀਆ ਤਰੀਕੇ ਨਾਲ ਸੰਗਤ ਨਾਲ ਵਿਵਹਾਰ ਕੀਤਾ ਜਾ ਰਿਹਾ ਅਤੇ ਇੰਡੀਆ ਦੇ ਪਾਸੇ ਦੇ ਬਾਰੇ ਵਿਚ ਉਨ੍ਹਾਂ ਨੇ ਦੱਸਿਆ ਕੇ ਕਿਸੇ ਵੀ ਤਰ੍ਹਾਂ ਦੇ ਕੋਈ ਕੁਤੇ ਓਹਨਾ ਨੇ ਚੈਕਿੰਗ ਥਾਂ ਤੇ ਨਹੀ ਦੇਖੇ ਅਤੇ ਨਾ ਹੀ ਕਿਸੇ ਤਰਾਂ ਦੀ ਕੋਈ ਵਾਧੂ ਬੇਲੋੜੀ ਚੈਕਿੰਗ ਕੀਤੀ ਗਈ। ਗਿਆਨੀ ਸੰਤ ਸਿੰਘ ਪਾਰਸ ਨੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦਾ ਬਹੁਤ ਬਹੁਤ ਧਨਵਾਦ ਕੀਤਾ ਅਤੇ ਸੰਗਤ ਅੱਗੇ ਬੇਨਤੀ ਕੀਤੀ ਕੇ ਉਹ ਵੱਧ ਚੜ ਕੇ ਗੁਰੂ ਘਰ ਦੇ ਦਰਸ਼ਨ ਕਰਨ ਅਤੇ ਇਸ ਸਮੇ ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਕਿਸੇ ਵੀ ਤਰਾਂ ਦੀਆਂ ਅਫ-ਵਾਹਾਂ ਤੋਂ ਬਚਣ ।ਆਪ ਜੀ ਵੀ ਦੇਖੋ ਪਾਰਸ ਜੀ ਵਲੋਂ ਸ਼ੇਅਰ ਕੀਤੀ ਇਹ ਵੀਡੀਓ ਵੱਧ ਤੋਂ ਵੱਧ ਸੰਗਤਾਂ ਨਾਲ ਸ਼ੇਅਰ ਕਰੋ ਤਾਂ ਜੋ ਸ਼ਰਾ-ਰਤੀ ਅਨ-ਸਰਾਂ ਦੀਆਂ ਗੱਲਾਂ ਦਾ ਆਮ ਸੰਗਤਾਂ ਤੇ ਕੋਈ ਜਿਆਦਾ ਅਸਰ ਨਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।