Monday, April 6, 2020
Home > News > ਈਸ਼ਵਰ ਤੇ ਉਸ ਦੀ ਮਾਂ ਬਾਰੇ ਇਸ ਗੁਰਸਿੱਖ ਨੇ ਕੀਤੀ ਕਈ ਵੱਡੇ ਵੱਡੇ ਖੁਲਾਸੇ (ਆਪਣੇ ਵਿਚਾਰ ਦਿਉ)

ਈਸ਼ਵਰ ਤੇ ਉਸ ਦੀ ਮਾਂ ਬਾਰੇ ਇਸ ਗੁਰਸਿੱਖ ਨੇ ਕੀਤੀ ਕਈ ਵੱਡੇ ਵੱਡੇ ਖੁਲਾਸੇ (ਆਪਣੇ ਵਿਚਾਰ ਦਿਉ)

ਈਸ਼ਵਰ ਸਿੰਘ ਦੇ ਆਏ ਦਿਨ ਨਵੇਂ ਨਵੇਂ ਖੁਲਾਸੇ ਹੋ ਰਹੇ ਗੁਰੂਦਵਾਰਾ ਫਤਿਹਗੜ੍ਹ ਸਾਹਿਬ ਮੁੰਡਾ ਕੁੜੀ ਦੀ ਬਣਾਈ ਗਈ ਵੀਡੀਓ ਤੋਂ ਬਾਅਦ ਹੁਣ ਲਗਾਤਾਰ ਈਸ਼ਵਰ ਸਿੰਘ ਪੁਲਿਸ ਦੀ ਭਾਲ ਵਿੱਚ ਹੈ ਆਏ ਦਿਨ ਉਸ ਦੀ ਨਵੀਂ ਵੀਡੀਓ ਵਾਇਰਲ ਹੋ ਰਹੀ ।ਪਰ ਹੁਣ ਇੰਗਲੈਂਡ ਦੇ ਸਿੰਘ ਨੇ ਈਸ਼ਵਰ ਸਿੰਘ ਨੂੰ ਤਕੜੇ ਹੱਥੀ ਲਿਆ ਹੈ ਤੇ ਵੱਡੇ-ਵੱਡੇ ਖੁਲਾਸੇ ਕਰਕੇ ਈਸ਼ਵਰ ਸਿੰਘ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਜਾਣਕਾਰੀ ਅਨੁਸਾਰ ਇਸ ਵੀਡੀਓ ਵਿੱਚ ਲਾਏ ਗਏ ਈਸ਼ਵਰ ਦੇ Dosh ਤੁਸੀ ਇਸ ਵੀਡੀਓ ਵਿੱਚ ਸੁਣ ਸਕਦੇ ਹੋ ਆਖਰ ਕਿਸ ਤਰ੍ਹਾਂ ਇਸ ਸਿੰਘ ਨੇ ਆਪਣੇ ਨਾਲ ਹੋਇਆ Dukh ਬਿਆਨ ਕਰਿਆ ਹੈ ਖੈਰ ਇਸ ਗੱਲ ਦੀ ਪੁਸ਼ਟੀ ਅਸੀ ਨਹੀ ਕਰਦੇ ਇੱਥੇ ਕੌਣ ਸੱਚਾ ਹੈ। ਆਉ ਜਾਣਦੇ ਹਾਂ ਸਿੰਘ ਨੇ ਕੀ ਕੀ ਕਿਹਾ ਹੈ ਇਸ ਇੰਗਲੈਂਡ ਵਾਲੇ ਸਿੰਘ ਨੇ ਕਿਹਾ ਕਿ ਈਸ਼ਵਰ ਦੂਜਿਆਂ ਨੂੰ ਉਪਦੇਸ਼ ਦੇਣ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਕਿਉ ਨਹੀਂ ਮਾਰਦਾ ਕੀ ਇਹ ਦੁੱਧ ਦਾ ਧੋਤਾ ਹੈ। ਇਸ ਦੀ ਖੁਦ ਮਾਂ ਚੌਕੀਆਂ ਲੈ ਰਹੀ ਉਨ੍ਹਾਂ ਦਾ ਕਹਿਣਾ ਹੈ ਕਿ ਚੌਕੀ ਲਾਉਣਾ ਗੁਰ ਮਰਿਯਾਦਾ ਵਿੱਚ ਨਹੀਂ ਆਉਂਦਾ। ਸਿੱਖ ਧਰਮ ਤੋ ਦੂਰ ਕਰਦਿਆ ਹਨ ਇਹ ਗੱਲਾਂ । ਆਪ ਇਹ ਗੁਰ ਮਰਿਯਾਦਾ ਦੀ ਗੱਲ ਕਰਦਾ ਹੈ।। ਇਸ ਵੀਡੀਓ ਨੂੰ ਬਹੁਤ ਜਿਆਦਾ ਲੋਕਾਂ ਵੱਲੋਂ ਦੇਖਿਆ ਜਾ ਰਿਹਾ ਹੈ ਕਈ ਲੋਕਾਂ ਨੇ ਆਪਣੇ ਫੇਸਬੁੱਕ ਪੇਜ਼ਾ ਤੇ ਵੀਡੀਓ ਅਪਲੋਡ ਕਰੀ ਹੈ ਤੇ ਹੈਡਿੰਗ ਦਿੱਤਾ ਹੈ ਕਿ ਈਸ਼ਵਰ ਸਿੰਘ ਹੈ ਪੁਲਿਸ ਦਾ ਟਾਊਟ, ਧਰਮ ਦੇ ਨਾਂ ਤੇ ਲੋਕਾਂ ਤੋਂ ਪੈਸੇ ਹੜੱਪਦਾ ਜਿਹੜੇ ਇਸ਼ਵਰ ਦਾ ਪੱਖ ਲੈਂਦੇ ਆ ਸੁਣਲੋ ਵੀਡੀਓ , ਇੰਗਲੈਂਡ ਰਹਿੰਦੇ ਬੰਦੇ ਨੇ ਇਸਦਾ ਸਾਰਾ ਕਾਲਾ ਚਿੱਠਾ ਖੋਲਿਆ । ਤੁਸੀ ਵੀ ਇਸ ਵੀਡੀਓ ਨੂੰ ਧਿਆਨ ਨਾਲ ਦੇਖਣ ਤੋਂ ਬਾਅਦ ਆਪਣੇ ਵਿਚਾਰ ਪੇਸ਼ ਕਰ ਸਕਦੇ ਹੋ। ਇਹ ਤੇ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਰ ਸੱਚ ਕੀ ਹੈ।