Monday, April 6, 2020
Home > News > ਆਹ ਵੇਖੋ ਵਿਆਹ ਵਾਲੇ ਹੋ ਜਾਣ ਸਾਵਧਾਨ, ਹੋ ਗਿਆ ਸਰਕਾਰੀ ਐਲਾਨ, ਦੇਖੋ ਪੂਰੀ ਜਾਣਕਾਰੀ

ਆਹ ਵੇਖੋ ਵਿਆਹ ਵਾਲੇ ਹੋ ਜਾਣ ਸਾਵਧਾਨ, ਹੋ ਗਿਆ ਸਰਕਾਰੀ ਐਲਾਨ, ਦੇਖੋ ਪੂਰੀ ਜਾਣਕਾਰੀ

ਆਹ ਵੇਖੋ ਵਿਆਹ ਵਾਲੇ ਹੋ ਜਾਣ ਸਾਵਧਾਨ, ਹੋ ਗਿਆ ਸਰਕਾਰੀ ਐਲਾਨ, ਦੇਖੋ ਪੂਰੀ ਜਾਣਕਾਰੀਸਭ ਲਈ ਜਰੂਰੀ ਖਬਰ ਹੈ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਨੌਇਡਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਬੇਲੋੜੀ ਆਤਿਸ਼-ਬਾਜ਼ੀ ਵਿ-ਰੁੱਧ ਇਨਕਲਾਬੀ ਹੁਕਮ ਜਾਰੀ ਕੀਤਾ ਹੈ। ਪ੍ਰਸ਼ਾਸਨ ਨੇ ਇਸ ਮਾਮਲੇ ‘ਚ ਸ-ਖ਼ਤੀ ਵਰਤਣ ਦੀ ਹਦਾਇਤ ਜਾਰੀ ਕੀਤੀ ਹੈ। ਜ਼ਿਲ੍ਹੇ ਦੇ ਸਾਰੇ ਥਾਣਾ-ਇੰਚਾਰਜਾਂ ਤੇ ਪੀਆਰਵੀ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜੇ ਆਤਿਸ਼ਬਾਜ਼ੀ ਚਲਾਉਣ ਦੀ ਕੋਈ ਵੀ ਸੂਚਨਾ ਮਿਲੇ, ਤਾਂ ਸਬੰਧਤ ਵਿਅਕਤੀਆਂ ਨੂੰ ਤੁਰੰਤ ਗ੍ਰਿਫ਼-ਤਾਰ ਕੀਤਾ ਜਾਵੇ।ਮੀਡੀਆ ਰਿਪੋਰਟਾਂ ਅਨੁਸਾਰ ਸਿਟੀ ਮੈਜਿਸਟ੍ਰੇਟ ਸ਼ੈਲੇਂਦਰ ਕੁਮਾਰ ਮਿਸ਼ਰ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ ਪਟਾਕਿਆਂ ਅਤੇ ਆਤਿਸ਼ਬਾਜ਼ੀ ਉੱਤੇ ਪਾਬੰਦੀ ਲਾਈ ਹੋਈ ਹੈ ਪਰ ਕੁਝ ਲੋਕ ਵਿਆਹ ਸਮਾਰੋਹਾਂ ‘ਚ ਆਤਿਸ਼ਬਾਜ਼ੀ ਕਰ ਰਹੇ ਹਨ। ਇਸ ਲਈ ਸਾਰੇ ਥਾਣਾ ਇੰਚਾਰਜਾਂ ਅਤੇ ਪੀਆਰਵੀ ਉੱਤੇ ਤੈਨਾਤ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਖ਼ਬਰ ਮਿਲਦਿਆਂ ਹੀ ਆਪਣੇ ਫ਼ੋਨ ਨਾਲ ਤੁਰੰਤ ਤਸਵੀਰ ਖਿੱਚ ਲੈਣ ਅਤੇ ਮੁਲ-ਜ਼ਮਾਂ ਵਿ-ਰੁੱਧ ਸ਼ਿ-ਕਾਇਤ ਦਰਜ ਕਰ ਕੇ ਗ੍ਰਿਫ਼-ਤਾਰ ਕਰ ਲੈਣ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਕਿਹਾ ਕਿ ਅਜਿਹੀਆਂ ‘ਚ ਲਾੜੇ ਨੂੰ ਵੀ ਗ੍ਰਿਫ਼-ਤਾਰ ਕੀਤਾ ਜਾ ਸਕਦਾ ਹੈ। ਜੇ ਲੋਕ ਨਾ ਮੰਨੇ, ਤਾਂ ਲਾੜੇ ਨੂੰ ਵੀ ਗ੍ਰਿਫ਼-ਤਾਰ ਕਰਨਾ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਨਾਲ ਮਿਲ ਕੇ ਇਸ ਸਬੰਧੀ ਯੋਜਨਾ ‘ਤੇ ਕੰਮ ਹੋ ਰਿਹਾ ਹੈ। ਹੁਣ ਕਿਸੇ ਵੀ ਹਾਲਤ ‘ਚ ਨੌਇਡਾ ਤੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਆਤਿਸ਼-ਬਾਜ਼ੀ ਨਹੀਂ ਚੱਲਣ ਦਿੱਤੀ ਜਾਵੇਗੀ। ਇਸ ਫੈਸਲੇ ਤੋਂ ਬਾਅਦ ਵੱਖ ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ ਜਾਣਕਾਰੀ ਅਨੁਸਾਰ ਕਈ ਲੋਕੀ ਇਸ ਫੈਸਲੇ ਦਾ ਸਵਾਗਤ ਕਰ ਰਹੇ ਤੇ ਕਈ ਇਸ ਦੀ ਅਲੋਚਨਾ ਵੀ ਕਰ ਰਹੇ ਪਰ ਜੇ ਸਮਾਜਿਕ ਤੌਰ ਤੇ ਦੇਖਿਆ ਜਾਵੇ ਤਾਂ ਅਸੀ ਵੀ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਜੀ।