Friday, April 10, 2020
Home > News > ਪ੍ਰਧਾਨ ਮੰਤਰੀ ਮੋਦੀ ਬਾਰੇ ਹੁਣੇ ਆਈ ਵੱਡੀ ਖਬਰ ਕੀਤਾ ਇਹ ਕੰਮ ਹੋ ਰਹੀ ਚਰਚਾ

ਪ੍ਰਧਾਨ ਮੰਤਰੀ ਮੋਦੀ ਬਾਰੇ ਹੁਣੇ ਆਈ ਵੱਡੀ ਖਬਰ ਕੀਤਾ ਇਹ ਕੰਮ ਹੋ ਰਹੀ ਚਰਚਾ

ਪ੍ਰਧਾਨ ਮੰਤਰੀ ਮੋਦੀ ਬਾਰੇ ਹੁਣੇ ਆਈ ਵੱਡੀ ਖਬਰ ਕੀਤਾ ਇਹ ਕੰਮ ਹੋ ਰਹੀ ਚਰਚਾਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਕੁੱਝ ਨਾ ਕੁੱਝ ਕਰਦੇ ਹੀ ਰਹਿੰਦੇ ਹਨ ਜਿਸ ਕਾਰਨ ਅਕਸਰ ਉਹ ਸੁਰਖੀਆਂ ਵਿੱਚ ਰਹਿੰਦੇ ਹਨ ਹੁਣੇ-ਹੁਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ ‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਦੇਸ਼ ਵਾਸੀਆਂ ਨਾਲ ਰੂਬਰੂ ਹੋਏ ਤੇ ਉਨ੍ਹਾਂ ਨੇ ਦੇਸ਼ ਵਾਸੀਆਂ ਦਾ ਹਾਲ ਪੁੱਛਿਆ ਕਿਵੇਂ ਹੋ ਸਾਰੇ ਇਸ ਪ੍ਰੋਗਰਾਮ ‘ਚ ਮੋਦੀਨੇ ਐੱਨ.ਸੀ.ਸੀ. ਡੇਅ ਦੀ ਨੌਜਵਾਨਾਂ ਨੂੰ ਵਧਾਈ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 59ਵੇਂ ‘ਮਨ ਕੀ ਬਾਤ’ ਵਿਚ ਐੱਨ.ਸੀ.ਸੀ. ਦਿਵਸ ਆਰਮਡ ਫੋਰਸਿਜ਼ ਫਲੈਗ ਡੇਅ, ਫਿਟ ਇੰਡੀਆ ਵੀਕ ਸਬੰਧੀ ਗੱਲ ਕੀਤੀ। ਤੁਹਾਨੂੰ ਦੱਸ ਦੇਈਏ ਕਿ ਇਸ ਦੌਰਾਨ ਉਨ੍ਹਾਂ ਨੇ ਐੱਨ.ਸੀ.ਸੀ ‘ਚ ਆਪਣੇ ਅਨੁਭਵ ਬਾਰੇ ਦੱਸਣ ਦੇ ਨਾਲ ਹੀ ਫੋਰਸਿਜ਼ ਫਲੈਗ ਡੇਅ ‘ਚ ਸਹਿਯੋਗ ਦੇਣ ਅਤੇ ਸਾਰੇ ਸਕੂਲਾਂ ਨੂੰ 7 ਦਸੰਬਰ ‘ਚ ਫਿਟ ਇੰਡੀਆ ਵੀਕ ਮਨਾਉਣ ਦੀ ਗੱਲ ਕੀਤੀ। ਇਸ ਤੋਂ ਇਲਾਵਾ ਪੀ.ਐੱਮ. ਮੋਦੀ ਨੇ ਅਯੁੱਧਿਆ ਕੇਸ ਸਬੰਧੀ ਆਏ ਫੈਸਲੇ ਨੂੰ ਲੈ ਕੇ ਵੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਮੋਦੀ ਨੇ ਕਿਸਾਨਾਂ ਬਾਰੇ ਵੀ ਗੱਲਬਾਤ ਕੀਤੀ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੋਦੀ ਨੇ ਕਿਹਾ ਕਿ ਅਯੁੱਧਿਆ ਮਾਮਲੇ ‘ਤੇ ਸੁਪਰੀਮ ਕੋਰਟ ਦਾ ਫੈਸਲਾ ਆਉਣ ‘ਤੇ 130 ਕਰੋੜ ਭਾਰਤੀਆਂ ਨੇ ਫਿਰ ਤੋਂ ਇਹ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਲਈ ਦੇਸ਼ ਹਿੱਤ ਤੋਂ ਵੱਧ ਕੇ ਕੁਝ ਨਹੀਂ ਹੈ। ਇਸ ਤੋਂ ਪਹਿਲਾਂ 27 ਅਕਤੂਬਰ ਨੂੰ ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ਦੀ ਸ਼ੁਰੂਆਤ ਲੋਕਾਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਕੀਤੀ ਸੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਆਪਣੀ ਸ਼ਰਧਾਂਜਲੀ ਦਿੱਤੀ ਸੀ, ਜਿਨ੍ਹਾਂ ਦਾ 550 ਵਾਂ ਪ੍ਰਕਾਸ਼ ਪੁਰਬ ਇਸ ਸਾਲ ਮਨਾਇਆ ਗਿਆ ਜੋ ਪੂਰੇ ਦੇਸ਼ ਨੇ ਮਿਲ ਕੇ ਬਣਾਇਆ ਹੈ ।