Friday, April 10, 2020
Home > News > ਕਮਿਸ਼ਨਰ ਦਫਤਰ ਵਿਚ ਬੈਂਸ ਨੇ ਦੱਬ ਲਿਆ ਵੱਡਾ ਅਫਸਰ ਪੁਲਿਸ ਵਾਲਿਆਂ ਨੂੰ ਪਈਆਂ

ਕਮਿਸ਼ਨਰ ਦਫਤਰ ਵਿਚ ਬੈਂਸ ਨੇ ਦੱਬ ਲਿਆ ਵੱਡਾ ਅਫਸਰ ਪੁਲਿਸ ਵਾਲਿਆਂ ਨੂੰ ਪਈਆਂ

ਲੁਧਿਆਣਾ ਤੋਂ ਲੋਕਾਂ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੁਆਰਾ ਪੁਲੀਸ ਕਮਿਸ਼ਨਰ ਦਫ਼ਤਰ ਵਿੱਚ ਦਿਲਬਾਗ ਸਿੰਘ ਨਾਂ ਦੇ ਥਾਣੇਦਾਰ ਨੂੰ 10 ਹਜ਼ਾਰ ਰੁਪਏ ਦੀ ਰਿ-ਸ਼-ਵ-ਤ ਲੈਣ ਦੇ ਦੋ-ਸ਼ ਵਿੱਚ ਕਾ-ਬੂ ਕੀਤਾ ਗਿਆ ਹੈ। ਥਾਣੇਦਾਰ ਕੋਲੋਂ ਰਿ-ਸ਼-ਵ-ਤ ਦੀ ਰਕਮ ਵੀ ਬ-ਰਾ-ਮ-ਦ ਕਰ ਲਈ ਗਈ ਹੈ। ਇਹ ਰਕਮ ਥਾਣੇਦਾਰ ਨੇ ਕਰਮਜੀਤ ਸਿੰਘ ਨਾਮ ਦੇ ਵਿਅਕਤੀ ਤੋਂ ਪ-ਟਾ-ਕਿ-ਆਂ ਦੇ ਕਾਰੋਬਾਰ ਦੇ ਸਬੰਧ ਵਿੱਚ ਇ-ਤ-ਰਾ-ਜ਼-ਹੀ-ਣ-ਤਾ ਦਾ ਸਰਟੀਫ਼ਿਕੇਟ ਦੇਣ ਦੇ ਮਾਮਲੇ ਵਿੱਚ ਮੰਗੀ ਸੀ। ਫੋਟੋਸਟੇਟ ਕਰਵਾਏ ਗਏ ਨੋਟਾਂ ਦੇ ਨੰਬਰ ਵੀ ਮੇਲ ਖਾਂਦੇ ਹਨ। ਸਾਡੇ ਮੁਲਕ ਵਿੱਚ ਰਿ-ਸ਼-ਵ-ਤ-ਖੋ-ਰੀ ਬਹੁਤ ਜ਼ਿਆਦਾ ਵਧ ਗਈ ਹੈ। ਸਰਕਾਰੀ ਅਧਿਕਾਰੀਆਂ ਵਿਚੋਂ ਕਈ ਅਧਿਕਾਰੀ ਅਜਿਹੇ ਹਨ।ਜਿਹੜੇ ਰਿ-ਸ਼-ਵ-ਤ ਲਏ ਬਿਨਾਂ ਕੰਮ ਹੀ ਨਹੀਂ ਕਰਦੇ। ਉਹ ਰਿ-ਸ਼-ਵ-ਤ ਲੈਣਾ ਆਪਣਾ ਜਨਮ ਸਿੱਧ ਅਧਿਕਾਰ ਸਮਝਦੇ ਹਨ। ਸਰਕਾਰ ਦੁਆਰਾ ਇਨ੍ਹਾਂ ਅਧਿਕਾਰੀਆਂ ਨੂੰ ਮੋਟੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਬਿਨਾਂ ਭੱ-ਤੇ ਦੇ ਰੂਪ ਵਿੱਚ ਵੀ ਵੱਖਰੀ ਰਕਮ ਦਿੱਤੀ ਜਾਂਦੀ ਹੈ। ਕਈ ਬੇ-ਰੁ-ਜ਼-ਗਾ-ਰ ਸੜਕਾਂ ਤੇ ਰੁ-ਲ-ਦੇ ਫਿਰਦੇ ਹਨ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੇ ਦਫ਼ਤਰ ਵਿਚ ਵੀ ਰਿ-ਸ਼-ਵ-ਤ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੇ ਦੱਸਣ ਅਨੁਸਾਰ ਉਨ੍ਹਾਂ ਨੂੰ ਕਰਮਜੀਤ ਸਿੰਘ ਨੇ ਜਾਣਕਾਰੀ ਦਿੱਤੀ ਸੀ ਕਿ ਪੁਲਿਸ ਕਮਿਸ਼ਨਰ ਦਫ਼ਤਰ ਦਾ ਅਧਿਕਾਰੀ ਥਾਣੇਦਾਰ ਦਿਲਬਾਗ ਸਿੰਘ ਉਸ ਤੋਂ ਇ-ਤ-ਰਾ-ਜ਼-ਹੀ-ਣ-ਤਾ ਦੇ ਸਰਟੀਫਿਕੇਟ ਦੇਣ ਬਦਲੇ 10 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਨੇ ਕਰਮਜੀਤ ਸਿੰਘ ਨੂੰ ਜੋ ਨੋਟ ਦਿੱਤੇ। ਉਨ੍ਹਾਂ ਦੀ ਫ਼ੋਟੋ ਸਟੇਟ ਕਰਕੇ ਰੱਖ ਲਈ। ਉਹ ਨੋਟ ਜਦੋਂ ਕਰਮਜੀਤ ਸਿੰਘ ਨੇ ਥਾਣੇਦਾਰ ਨੂੰ ਦਿੱਤੇ ਤਾਂ ਬੈਂਸ ਨੇ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚ ਕੇ ਥਾਣੇਦਾਰ ਨੂੰ ਕਾ-ਬੂ ਕਰ ਲਿਆ। ਉਸ ਤੋਂ ਰਿ-ਸ਼-ਵ-ਤ ਦੀ ਰਕਮ ਵੀ ਬ-ਰਾ-ਮ-ਦ ਹੋ ਗਈ। ਬੈਂਸ ਨੇ ਥਾਣੇਦਾਰ ਦੀ ਕਾਲ ਰਿ-ਕਾ-ਰ-ਡਿੰ-ਗ ਵੀ ਸੁਣੀ। ਜਿਸ ਵਿੱਚ ਉਸ ਨੇ ਰਿ-ਸ਼-ਵ-ਤ ਦੀ ਮੰਗ ਕੀਤੀ ਹੈ। ਬੈਂਸ ਦੇ ਦੱਸਣ ਅਨੁਸਾਰ ਕਰਮਜੀਤ ਸਿੰਘ ਦੁਆਰਾ ਐਮ ਏ ਬਰਾਂਚ ਦੇ ਥਾਣੇਦਾਰ ਬਾਰੇ ਪੁਲੀਸ ਕਮਿਸ਼ਨਰ ਨੂੰ ਦ-ਰ-ਖਾ-ਸ-ਤ ਦਿੱਤੀ ਜਾਵੇਗੀ ਅਤੇ ਉਹ ਖੁਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਡੀ.ਜੀ.ਪੀ. ਨੂੰ ਦ-ਰ-ਖਾ-ਸ-ਤ ਦੇਣਗੇ ਤਾਂ ਕਿ ਐਮ ਏ ਬਰਾਂਚ ਦੇ ਇਸ ਥਾਣੇਦਾਰ ਨੂੰ ਡਿ-ਸ-ਮਿ-ਸ ਕੀਤਾ ਜਾ ਸਕੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ