Saturday, December 7, 2019
Home > News > ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਵੀਡੀਓ ਦਾ ਸੱਚ ਆਇਆ ਸਾਹਮਣੇ

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਵੀਡੀਓ ਦਾ ਸੱਚ ਆਇਆ ਸਾਹਮਣੇ

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਵੀਡੀਓ ਦਾ ਸੱਚ ਆਇਆ ਸਾਹਮਣੇ ‘ਆਏ ਦਿਨ ਸ਼ੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੋ ਜਾਂਦੀ ਅਜਿਹਾ ਹੀ ਸੋਸ਼ਲ ਮੀਡੀਆ ‘ਤੇ ਅਜਿਹੇ ਕਈ ਵੀਡੀਓਜ਼ ਵਾਇਰਲ ਹੁੰਦੇ ਹਨ, ਜੋ ਦਿਲ ਨੂੰ ਝੰ-ਜੋੜ ਕੇ ਰੱਖ ਦਿੰਦੇ ਹਨ।ਮੀਡੀਆ ਰਿਪੋਰਟਾਂ ਅਨੁਸਾਰ ਅਜਿਹੇ ਵੀਡੀਓ ਇਨਸਾਨੀਅਤ ਨੂੰ ਸ਼ਰਮ-ਸਾਰ ਕਰ ਦਿੰਦੇ ਹਨ। ਇਸ ਤਰ੍ਹਾਂ ਦੀਆਂ ਵੀਡੀਓ ਦੇਖ ਕੇ ਮੂੰਹੋਂ ਨਿਕਲਦਾ ‘ਬੇਰ-ਹਿਮ’। ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਦੇ ਕਠੂਆ ਵਿਚ ਇਕ ਅਜਿਹੀ ਹੀ ਵੀਡੀਓ ਸਾਹਮਣੇ ਆਈ ਹੈ, ਜਿਸ ਨੇ ਹਰ ਇਕ ਦੇ ਦਿਲ ਨੂੰ ਝੰ-ਜੋੜ ਦਿੱਤਾ। ਕੁੜੀ ਦੀ kuttmair ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।ਹੁਣੇ-ਹੁਣੇ ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਕੁੜੀ ਦੀ kuttmair ਦੀ ਵੀਡੀਓ ਦਾ ਸੱਚ ਸਾਹਮਣੇ ਆ ਗਿਆ ਹੈ।
ਕੁੜੀ ਦੀ ਮਾਂ ਹੀ ਉਸ ਨਾਲ kuttmair ਕਰ ਰਹੀ ਸੀ। ਕੁੜੀ ਰੋਂ ਦੀ ਕੁਰਲਾ-ਉਂਦੀ ਰਹੀ ਅਤੇ ਆਪਣੇ ਪਿਤਾ ਅੱਗੇ ਬਚਾਉਣ ਲਈ ਤਰਲੇ ਪਾ ਰਹੀ ਹੈ ਪਰ ਪਿਤਾ ਲੁਕ ਕੇ ਵੀਡੀਓ ਬਣਾ ਰਿਹਾ ਸੀ। ਮੀਡੀਆ ਰਿਪੋਰਟਾਂ ਅਨੁਸਾਰ ਹੁਣ ਪੁਲਸ ਨੇ ਮਾਂ ਅਤੇ ਪਿਉ ਦੋਹਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਵੀਡੀਓ ਵਿਚ ਲੜਕੀ ਦੀ ਮਾਂ ਉਸ ਨਾਲ ਬੁ-ਰੀ ਤਰ੍ਹਾਂ ਨਾਲ ਖਿੱਚ-ਧੂਹ ਕਰਦੀ ਰਹੀ ਅਤੇ ਉਸ ਦੀ ਪਿੱਠ ‘ਤੇ ਲਗਾਤਾਰ ਥੱ-ਪੜ ਮਾਰਦੀ ਰਹੀ। ਇਸ ਦੌਰਾਨ ਲੜਕੀ ਰੋਂ-ਦੀ ਰਹੀ ਅਤੇ ਪਾਪਾ-ਪਾਪਾ ਕਹਿ ਕੇ ਬਚਾ-ਉਣ ਦੇ ਤਰਲੇ ਪਾ ਰਹੀ ਹੈ ਪਰ ਬੇਰ-ਹਿਮ ਮਾਂ ਇੱਥੇ ਹੀ ਨਹੀਂ ਰੁਕੀ ਅਤੇ ਉਸ ਨੇ ਬੱਚੀ ਨੂੰ ਵਾਲਾਂ ਤੋਂ ਖਿੱਚ ਕੇ kuttmair ਸ਼ੁਰੂ ਕੀਤੀ। ਮੀਡੀਆ ਰਿਪੋਰਟਾਂ ਅਨੁਸਾਰ ਹੁਣ ਪੁਲਸ ਨੇ ਚਾਈਲਡ ਵੈੱਲਫੇਅਰ ਕਮੇਟੀ ਦੀ ਸ਼ਿਕਾ-ਇਤ ‘ਤੇ ਕੇ-ਸ ਦਰਜ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ।ਜਿਸ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ ਹੁਣ ਦੇਖਣਾ ਹੈ ਕਦੋਂ ਤੱਕ ਜਾਂਚ ਪੂਰੀ ਹੁੰਦੀ ਹੈ।