Tuesday, November 19, 2019
Home > News > ਆਸਟ੍ਰੇਲੀਆ ਤੋਂ ਆਈ ਪੰਜਾਬੀ ਭਾਈਚਾਰੇ ਲਈ ਵੱਡੀ ਮਾੜੀ ਖਬਰ

ਆਸਟ੍ਰੇਲੀਆ ਤੋਂ ਆਈ ਪੰਜਾਬੀ ਭਾਈਚਾਰੇ ਲਈ ਵੱਡੀ ਮਾੜੀ ਖਬਰ

ਹੁਣੇ-ਹੁਣੇ ਮਿਲੀ ਪ੍ਰਾਪਤ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦੇ ਜੰਗਲ ‘ਚ ਲੱਗੀ ਭਿ ਆਨਕ agg ਕਾਰਨ 3 ਦੀ mout ਕਈ jakhmi ਹੋ ਗਏ ਹਨ ਮੀਡੀਆ ਰਿਪੋਰਟਾਂ ਅਨੁਸਾਰ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ‘ਚ ਜੰਗਲ ‘ਚ agg ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਤਿੰਨ ਲੋਕਾਂ ਦੀ mout ਹੋ ਗਈ, ਜਦਕਿ ਕਈ ਹੋਰ jakhmi ਹੋ ਗਏ।ਨਿਊ ਸਾਊਥ ਵੇਲਜ਼ ਰੂਰਲ ਫਾਇਰ ਸਰਵਿਸ ਮੁਤਾਬਕ ਮ ਰਨ ਵਾਲਿਆਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਜਾਣਕਾਰੀ ਅਨੁਸਾਰ ਜੰਗਲ ‘ਚ ਲੱਗੀ ਅੱਗ ਕਾਰਨ ਘੱਟੋ-ਘੱਟ 150 ਮਕਾਨ ਸੜ੍ਹ ਗਏ। ਮਿਲੀ ਜਾਣਕਾਰੀ ਮੁਤਾਬਕ ਮੌਸਮ ‘ਚ ਸੁਧਾਰ ਹੋਣ ਕਾਰਨ ਅੱ ਗ ਬੁਝਾਊ ਦਸਤੇ ਦੇ ਕਰਮਚਾਰੀ ਜਲਦੀ ਤੋਂ ਜਲਦੀ agg ਬੁਝਾਉਣ ਦੀ ਕੋਸ਼ਿਸ਼ ਲੱਗੇ ਹਨ। ਨਿਊ ਸਾਊਥ ਵੇਲਜ਼ ‘ਚ ਸੈਂਕੜੇ ਸਥਾਨਕ ਲੋਕ ਪ੍ਰਭਾਵਿਤ ਲੋਕਾਂ ਦੀ ਮਦਦ ‘ਚ ਜੁਟੇ ਹੋਏ ਹਨ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਐਤਵਾਰ ਨੂੰ ਇਕ ਨਿਕਾਸੀ ਕੇਂਦਰ ਦਾ ਦੌਰਾ ਕੀਤਾ। ਉਨ੍ਹਾਂ ਨੇ ਕਰਚਮਾਰੀਆਂ ਵੱਲੋਂ ਕੀਤੇ ਜਾ ਕੰਮ ਦੀ ਤਾਰੀਫ ਕੀਤੀ ਅਤੇ ਵਿਸਥਾਪਿਤ ਲੋਕਾਂ ਦੀ ਮਦਦ ਲਈ ਆਰਥਿਕ ਉਪਾਆਂ ਦਾ ਐਲਾਨ ਕੀਤਾ। ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਹੈ। ਇਹ ਦੱਖਣੀ-ਅਰਧਗੋਲੇ ਵਿੱਚ ਹੈ। ਆਸਟ੍ਰੇਲੀਆ ਜ਼ਮੀਨ ਦੇ ਹੇਠਲੇ ਅੰਗ ਦਾ ਦੇਸ਼ ਹੈ। ਇਸ ਵਿੱਚ ਆਸਟ੍ਰੇਲੀਆ ਤਸਮਾਨੀਆ ਤੇ ਬਹਰਾਲਕਾਹਲ ਦੇ ਕਈ ਜ਼ਜ਼ੀਰੇ ਆਉਂਦੇ ਹਨ। ਰਕਬੇ ਦੇ ਹਿਸਾਬ ਨਾਲ ਇਹ ਦੁਨੀਆ ਦਾ 6ਵਾਂ ਵੱਡਾ ਦੇਸ਼ ਹੈ। ਪਾਪੂਆ ਨਿਯੋਗਨੀ, ਚੜ੍ਹਦਾ ਤੈਮੂਰ ਤੇ ਇੰਡੋਨੇਸ਼ੀਆ ਇਸਦੇ ਉੱਤਰ ਵਿੱਚ, ਨਿਊ ਕੀਲੀਡੋਨਿਆ ਇਸਦੇ ਚੜ੍ਹਦੇ ਵੱਲ ਤੇ ਨਿਊਜ਼ੀਲੈਂਡ ਇਸਦੇ ਚੜ੍ਹਦੇ ਦੱਖਣ ਵੱਲ ਹੈ। ਇੱਥੇ ਅੰਗਰੇਜ਼ੀ ਭਾਸ਼ਾ ਬੋਲੀ ਜਾਂਦੀ ਹੈ। ਇੱਥੋਂ ਦੀ ਜਨਸੰਖਿਆ 22,930,253 ਹੈ। ਜ਼ਿਆਦਾਤਰ ਲੋਕ ਬਰਤਾਨੀਆ ਤੋਂ ਆਏ ਹਨ। ਬਰਤਾਨੀਆ ਦੀ ਮਲਿਕਾ, ਮਲਿਕਾ ਅੱਲਜ਼ਬਿੱਥ II ਇਸ ਦੇਸ਼ ਦੀ ਵੀ ਆਗੂ ਹੈ। ਆਸਟ੍ਰੇਲੀਆ ਵਿੱਚ ਯੂਰਪੀ ਲੋਕਾਂ ਦੇ ਅਠਾਰਵੀਂ ਸਦੀ ਵਿੱਚ ਆਉਣ ਤੋਂ ਪਹਿਲੇ 40,000 ਵਰੇ ਤੱਕ ਉਥੇ ਪੁਰਾਣੇ ਲੋਕ ਰਹਿ ਰਹੇ ਸਨ, ਜਿਹਨਾਂ ਦੀਆਂ ਬੋਲੀਆਂ ਦੀਆਂ ਨੇੜੇ 250 ਵੰਡਾਂ ਬਣਦੀਆਂ ਸਨ। ਇਹੋਂ ਪਹਿਲੀ ਵਾਰੀ 1606 ਵਿੱਚ ਡੱਚਾਂ ਨੇ ਲਿਬੀਆ ਤੇ 1770 ਵਿੱਚ ਇਸ ਤੇ ਬਰਤਾਨੀਆ ਨੇ ਅਪਣਾ ਦਾਅਵਾ ਕੀਤਾ। 26 ਜਨਵਰੀ 1788 ਤੋਂ ਇੱਥੇ ਬਰਤਾਨੀਆ ਤੋਂ ਲੋਕਾਂ ਨੂੰ ਲਿਆ ਕੇ ਵਸਾਇਆ ਗਿਆ। ਨਵਾਂ ਥਲਵਾਂ ਵੇਲਜ਼ ਵਸਣ ਲਈ ਪਹਿਲੀ ਥਾਂ ਚੁਣੀ ਗਈ। ਹੌਲੀ-ਹੌਲੀ ਲੋਕ ਆ ਕੇ ਇੱਥੇ ਤੇ ਹੋਰ ਥਾਂਵਾਂ ਤੇ ਵਸਦੇ ਗਏ। 1 ਜਨਵਰੀ 1901 ਨੂੰ ਛੇ ਥਾਂਵਾਂ ਦਾ ਪ੍ਰਬੰਧ ਕੀਤਾ ਗਿਆ। ਲੋਕ ਗਿਣਤੀ ਦਾ ਚੋਖਾ ਅੰਗ ਚੜ੍ਹਦੇ ਪਾਸੇ ਵੱਲ ਰਹਿੰਦਾ ਹੈ ਅਤੇ ਸ਼ਹਿਰਾਂ ਵਿੱਚ ਲੋਕ ਜਿਆਦਾ ਹਨ।