Tuesday, November 19, 2019
Home > News > ਆਹ ਵੇਖੋ ਏਸ ਬੰਦੇ ਨੇ ਕਰਤਾ ਪੱਕਾ ਕੰਮ, Navjot Sidhu ਤੇ Imran Khan ਦੇ ਪੋਸਟਰ…..!

ਆਹ ਵੇਖੋ ਏਸ ਬੰਦੇ ਨੇ ਕਰਤਾ ਪੱਕਾ ਕੰਮ, Navjot Sidhu ਤੇ Imran Khan ਦੇ ਪੋਸਟਰ…..!

ਇਸ ਵੇਲੇ ਇੱਕ ਵੱਡੀ ਖ਼ਬਰ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਜੁੜੀ ਆ ਰਹੀ ਹੈ। ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਲੋਟ ਦੇ ਰਹਿਣ ਵਾਲੇ ਡਾ.ਬਲਜੀਤਸਿੰਘ ਵਲੋ ਆਪਣੇ ਘਰ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿਧੂ ਦੇ ਪੋਸਟਰ ਆਪਣੀ ਫੋਟੋ ਲਗਾ ਕੇ ਲਗਾਇਆ ਗਿਆ ਹੈ ਜਿਸ ਵਿਚ ਉਹਨਾ ਨੇ “ਕਰਤਾਰਪੁਰ ਕੌਰੀਡੋਰ “ ਲਾਂਘੇ ਨੂੰ ਖੁਲਵਾਉਣ ਲਈ ਸਾਬਕਾ ਕੈਬਿਨੇਟ ਮੰਤਰੀ ਪੰਜਾਬ ਨਵਜੋਤ ਸਿੰਘ ਸਿਧੂ ਅਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨਖਾਂਨ ਨੂੰ ਹੀਰੋ ਦਸਿਆ ਹੈ ਇਸ ਮੌਕੇ ਉਹਨਾ ਦਸਿਆ ਕਿ ਹੋਰ ਕਿਸਨੂੰ ਵੀ ਇਸ ਕੰਮ ਦਾ ਕ੍ਰੇਡਿਟ ਨਹੀ ਦਿਤਾ ਜਾ ਸਕਦਾ ਨਵਜੋਤ ਸਿੰਘ ਸਿਧੂ ਅਤੇ ਇਮਰਾਨ ਖਾਨ ਆਪਸ ਵਿਚ ਗਹਿਰੇ ਮਿੱਤਰ ਹਨ। ਇਹਨਾ ਦੋਨਾ ਨੇ ਆਪਸੀ ਦੋਤ੍ਸੀ ਨਿਭਾਈ ਹੈ ਅਤੇ ਇਮਰਾਨ ਖਾਨ ਦੀ ਦਿਲੀ ਖੁਵਾਇਸ਼ ਸੀ ਕੇ ਹਿੰਦੂਸਤਾਨਅਤੇ ਪਾਕਿਸਤਾਨ ਦੇ ਆਪਸੀ ਰਿਸ਼ਤੇ ਚੰਗੇ ਤੇ ਵਧਿਆ ਹੋਣ ਅਤੇ ਦੁਸ਼ਮਨੀ ਨੂੰ ਭੁਲ ਕੇ ਆਪਸੀ ਭਾਈਚਾਰਕਸਾਂਝ ਕਾਇਮ ਹੋ ਜਾਏ ਕਰਤਾਰ ਪੁਰ ਦਾ ਲਾਂਘੇ ਖੁਲਨ ਨਾਲ ਪੂਰੇ ਸਿਖ ਜਗਤ ਵਿਚ ਖੁਸ਼ੀ ਦੀ ਲਹਿਰਹੈ ਅਤੇ ਦੇਸ਼ ਵਿਦੇਸ਼ ਵਿਚ ਵਸਦੇ ਸਿਖ ਭਾਈਚਾਰੇ ਦੇ ਲੋਕ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਿਰਲੇ ਸਮੇ ਬਿਤਾਏ ਗਏ ਉਸ ਸਥਾਨ ਤੇ ਬਣੇਗੁਰਦਵਾਰਾ ਸਾਹਿਬ ਦੇ ਦਰਸ਼ਨ ਕਰ ਸਕਣਗੇ ਡਾ. ਬਲਜੀਤ ਸਿੰਘ ਨੇ ਕਿਹਾ ਕਿ ਮੈ ਇਸ ਸ਼ੁਭ ਕੰਮ ਲਈ ਨਵਜੋਤਸਿੰਘ ਸਿਧੂ ਅਤੇ ਇਮਰਾਨ ਖਾਨ ਨੂੰ ਹੀਰੋ ਮੰਨਦਾ ਹਾ ਅਤੇ ਮੈ ਸਿਧੂ ਸਾਹਿਬ ਦੀ ਸਪੋਰਟ ਵੀ ਕਰਦਾ ਹਾਮੈ ਇਕ ਸ਼ੋਸ਼ਿਲ ਵਰਕਰ ਹੋਣ ਦੇ ਨਾਤੇ ਇਹਨਾ ਪੋਸਟਰ ਆਪਣੇ ਘਰ ਵਿਚ ਲਗਿਆ ਹੈ ਡਾ.ਬਲਜੀਤ ਸਿੰਘ ਨੇਦਸਿਆ ਇਕ ਪੇਸ਼ੇ ਤੋ ਉਹ ਪੰਜਾਬੀ ਵਿਸ਼ੇ ਦੇ ਪ੍ਰੋਫ਼ੇਸਰ ਹਨ ਅਤੇ ਉਹ ਕਦੇ ਕਦੇ ਆਰਟੀਕਲ ਵੀ ਲਿਖਦੇ ਹਨਜੋ ਅਲਗ ਅਲਗ ਅਖਬਾਰ ਵਿਚ ਛਾਪੇ ਜਾਂਦੇ ਹਨ ਉਨ੍ਹਾ ਦਿਸਾ ਕੇ ਉਹ ਕਾਂਗਰਸ ਪਾਰਟੀ ਨਾਲ ਵੀ ਜੁੜੇਹੋਏ ਹਨ ਉਹਨਾ ਆਪਣੇ ਜੀਵਨ ਬਾਰੇ ਗਲਬਾਤ ਕਰਦੇਹੋਰ ਦਿਸਾ ਇਕ ਉਹਨਾ ਡਬਲ ਐਮ ਏ ਕੀਤੀ ਹੈ ਅਤੇ ਵਕਾਲਤ ਵੀ ਪਾਸ ਕੀਤੀ ਹੋਈ ਹੈ ਪਰ ਉਹ ਵਿਦਿਆ ਦੇਖੇਤਰ ਵਿਚ ਮਲੋਟ ਕਾਲਜ ਵਿਚ ਬਤੌਰ ਪੰਜਾਬੀ ਦੇ ਪ੍ਰੋਫ਼ੇਸਰ ਹਨ। ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਲੋਟ ਦੇ ਰਹਿਣ ਵਾਲੇ ਡਾ.ਬਲਜੀਤਸਿੰਘ ਵਲੋ ਆਪਣੇ ਘਰ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿਧੂ ਦਾ ਪੋਸਟਰ ਆਪਣੇ ਘਰ ਲਗਾਇਆ ਹੈ।