Tuesday, November 19, 2019
Home > News > ਸੁਲਤਾਨਪੁਰ ਲੋਧੀ ਤੋਂ ਆਈ ਮਾੜੀ ਖਬਰ ਜਦੋਂ ਰਾਤ ਨੂੰ ਮੀਂਹ ਕਾਰਨ ਸੰਗਤਾਂ ਚ

ਸੁਲਤਾਨਪੁਰ ਲੋਧੀ ਤੋਂ ਆਈ ਮਾੜੀ ਖਬਰ ਜਦੋਂ ਰਾਤ ਨੂੰ ਮੀਂਹ ਕਾਰਨ ਸੰਗਤਾਂ ਚ

ਪੰਜਾਬ ਵਿਚ ਥਾਂ ਥਾਂ ਹੋ ਰਹੀ ਤੇਜ ਬਾਰਿਸ਼ ਤੇ ਗੜੇਮਾਰੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਵੱਖ-ਵੱਖ ਅਸਥਾਈ ਸਵਾਗਤੀ ਗੇਟ ਵੀਰਵਾਰ ਸ਼ਾਮ ਸੁਲਤਾਨਪੁਰ ਲੋਧੀ ਵਿਚ ਤੇਜ਼ tufan ਅਤੇ ਮੀਂਹ ਕਾਰਨ ਗਿਰ ਗਏ ਹਨ ਜਿਸ ਨਾਲ 6 ਵਿਅਕਤੀ jakhmi ਹੋ ਗਏ। ਜਿਨ੍ਹਾਂ ਨੂੰ ਇਲਾ ਜ ਲਈ ਸਿਵਲ ਹਸ ਪਤਾਲ ‘ਚ ਦਾਖਲ ਕਰਵਾਇਆ ਗਿਆ, ਜਿਨ੍ਹਾਂ ‘ਚੋਂ 2 ਦੀ ਹਾ ਲਤ ਗੰ ਭੀਰ ਦੱਸੀ ਜਾ ਰਹੀ ਹੈ। ਇਸ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਬਿਜਲੀ ਸਪਲਾਈ ਠੱਪ ਹੋ ਗਈ। ਜਿਨ੍ਹਾਂ ਦੀ ਪਛਾਣ ਹੋਈ ਹੈ ਸਵਰੂਪ ਲਾਲ ਪੁੱਤਰ ਜੀਤ ਰਾਮ ਨਿਵਾਸੀ ਬਲਾਚੌਰ, ਬਲਵਿੰਦਰ ਸਿੰਘ ਪੁੱਤਰ ਬਖਤਾਵਰ ਸਿੰਘ ਵਾਸੀ ਗੋਇੰਦਵਾਲ ਸਾਹਿਬ, ਬੁੱਟਰ ਸਿੰਘ ਪੁੱਤਰ ਸੁਰਿੰਦਰ ਸਿੰਘ ਨਿਵਾਸੀ ਗੁਰਦਾਸਪੁਰ, ਕੁਲਵਿੰਦਰ ਸਿੰਘ ਸੈਫਲਾਬਾਦ, ਪਰਮਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਹਬੱਤਪੁਰ, ਸੀਆ ਸਰਨ ਮੱਧ ਪ੍ਰਦੇਸ਼ ਦੇ ਵਸਨੀਕ ਆਦਿ ਹਨ। ਇਸ ਸਬੰਧੀ ਇਕ ਪੁਲਸ ਕਰਮਚਾਰੀ ਅਤੇ ਅਧਿਆਪਕ ਨੇ ਦੱਸਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਦੂਜੇ ਪਾਸੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਦੇ ਸਮੇਂ ਦੌਰਾਨ ਆਏ ਮੌਸਮ ਨੇ ਆਮ ਸੰਗਤਾਂ ਅਤੇ ਅਧਿਕਾਰੀਆਂ ਨੂੰ ਚਿੰਤਤ ਕੀਤਾ ਹੋਇਆ ਹੈ। ਕਿਉਂਕਿ ਮੀਹ ਨੇ ਇਸ ਸ਼ਾਨਦਾਰ ਸੁਵਗਾਤ ਦਾ ਸੁਵਾਦ ਫਿੱਕਾ ਪਾ ਦੇਣਾ ਹੈ ਸੋ ਵਾਹਿਗੁਰੂ ਅੱਗੇ ਆਹੀ ਅਰਦਾਸ ਹੈ ਹੁਣ ਬਾਰਿਸ਼ ਨਾ ਹੀ ਹੋਵੇ। ਤੁਹਾਨੂੰ ਦੱਸ ਦੇਈਏ ਕਿ ਮੌਸਮ ਵਿਭਾਗ ਨੇ ਅਗਲੇ ਦਿਨਾਂ ਦਾ ਅਲਰਟ ਕੀਤਾ ਹੋਇਆ ਹੈ ਕਿ ਪੰਜਾਬ ਵਿਚ ਬਾਰਿਸ਼ ਦੇ ਨਾਲ ਨਾਲ ਗੜੇਮਾਰੀ ਵੀ ਹੋ ਸਕਦੀ ਹੈ ਜੋ ਜਿਆਦਾਤਰ ਭਵਿੱਖ ਬਾਣੀ ਸੱਚ ਹੋ ਰਹੀ ਹੈ। ਮੌਸਮ ਵਿਭਾਗ ਅਨੁਸਾਰ 7-8 ਨਵੰਬਰ ਨੂੰ ਸਮੁੱਚੇ ਸੂਬੇ ਚ ਗਰਜ-ਚਮਕ ਨਾਲ ਦਰਮਿਆਨੀਆਂ ਫੁਹਾਰਾਂ ਦੇਖੀਆਂ ਜਾਣਗੀਆਂ ਤੇ ਦਿਨ ਵੀ ਠੰਢੇ ਰਹਿਣਗੇ। ਉੱਤਰੀ ਹਿੱਸਿਆਂ ਚ ਮੀਂਹ ਦੀ ਤੀਬਰਤਾ ਵੱਧ ਰਹੇਗੀ। ਪੱਛਮੀ ਸਰਹੱਦ ਨਾਲ ਲੱਗਦੇ ਜਿਲਿਆਂ ਚ ਕੱਲ੍ਹ ਦੇਰ ਸ਼ਾਮ-ਰਾਤ ਤੋਂ ਹੀ ਮੌਸਮੀ ਕਾਰਵਾਈ ਸ਼ੁਰੂ ਹੋ ਜਾਵੇਗੀ।