Saturday, December 14, 2019
Home > News > ਲੁਧਿਆਣਾ ‘ਚ ਵਾਪਰੀ ਵੱਡੀ ਅਣਹੋਣੀ ਦੀਵਾਲੀ ਦੀ ਰਾਤ ਇਕੋ ਪਰਿਵਾਰ ਦੇ ਤਿੰਨ ਜੀਆਂ

ਲੁਧਿਆਣਾ ‘ਚ ਵਾਪਰੀ ਵੱਡੀ ਅਣਹੋਣੀ ਦੀਵਾਲੀ ਦੀ ਰਾਤ ਇਕੋ ਪਰਿਵਾਰ ਦੇ ਤਿੰਨ ਜੀਆਂ

ਇਸ ਵੇਲੇ ਇੱਕ ਮੰਦਭਾਗੀ ਖਬਰ ਪੰਜਾਬ ਤੋਂ ਆ ਰਹੀ ਹੈ। ਜਿੱਥੇ ਇੱਕ ਪਾਸੇ ਹਰ ਕੋਈ ਦੀਵਾਲੀ ਦੇ ਜਸ਼ਨਾਂ ‘ਚ ਲੱਗਾ ਹੋਇਆ ਸੀ ਅਤੇ ਖੁਸ਼ੀਆਂ ਮਨਾ ਰਿਹਾ ਸੀ ਉੱਥੇ ਹੀ ਲੁਧਿਆਣਾ ਤੋਂ ਇੱਕ ਅਜਿਹੀ ਖ਼ਬਰ ਆ ਰਹੀ ਹੈ ਜੋ ਹਰ ਇੱਕ ਨੂੰ ਉਦਾਸ ਕਰ ਦੇਵੇਗੀਤਾਜ਼ਾ ਮੀਡੀਆ ਰਿਪੋਰਟਾਂ ਅਨੁਸਾਰ ਲੁਧਿਆਣਾ ਤੋਂ ਜਾਣਕਾਰੀ ਅਨੁਸਾਰ ਗਿੱਲ ਰੋਡ ‘ਤੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਨਜ਼ਦੀਕ ਪੈਂਦੇ ਈਸ਼ਰ ਨਗਰ ‘ਚ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਪੱਖਿਆਂ ਨਾਲ ਲਟਕਦੀਆਂ ਬਾਡੀਆਂ ਮਿਲਣ ਕਾਰਨ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ। ਮਿਲੀ ਜਾਣਕਾਰੀ ਮੁਤਾਬਕ mirtk ਤਿੰਨੇ ਭਰਾ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਸਨ। ਭਾਣੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ LASHAN ਨੂੰ ਕਬਜ਼ੇ ‘ਚ ਲੈ ਕੇ ਪੋਸਟ–ਮਾ ਰ ਟਮ ਲਈ ਸਿਵਲ ਹਸ ਪਤਾਲ ਭਿਜਵਾ ਦਿੱਤੀਆਂ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਵੱਖ-ਵੱਖ ਪਹਿਲੂਆਂ ‘ਤੇ ਜਾਂਚ ਕੀਤੀ ਜਾ ਹੈ। ਤੁਹਾਨੂੰ ਦੱਸ ਦੇਈਏ ਕਿ ਸੂਤਰਾਂ ਮੁਤਾਬਕ ਪਰਿਵਾਰ ਨੇ ਇਕ ਫ਼ਾਈਨਾਂਸਰ ਤੋਂ ਕੁਝ ਰਕਮ ਉਧਾਰੀ ਲਈ ਸੀ ਅਤੇ ਉਹ ਫ਼ਾਈਨਾਂਸਰ ਹੀ ਕਥਿਤ ਤੌਰ ‘ਤੇ ਉਨ੍ਹਾਂ ‘ਤੇ ਹੁਣ ਆਪਣੇ ਪੈਸੇ ਵਾਪਸ ਲੈਣ ਲਈ ਦਬਾਅ ਪਾਇਆ ਜਾ ਰਿਹਾ ਸੀ, ਜਿਸ ਕਾਰਨ ਪਰਿਵਾਰ ਨੇ ਇਹ ਵੱਡਾ ਕਦਮ ਚੁੱਕ ਲਿਆ। ਦੱਸ ਦਈਏ ਕਿ ਫਿਲਹਾਲ ਇਹ ਮਾਮਲਾ ਸ਼ੱਕੀ ਜਾਪ ਰਿਹਾ ਹੈ ਅਤੇ ਪੁਲਸ ਵਲੋਂ ਵੀ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ। ਪੁਲਸ ਆਪਣੀ ਕਾਰਵਾਈ ‘ਚ ਅਸਲ ਕਾਰਨ ਲੱਭਣ ‘ਚ ਲੱਗੀ ਹੈ। ਪੁਲਸ ਦਾ ਕਹਿਣਾ ਹੈ ਕਿ ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਹੀ mout ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਇਹ ਤਾਂ ਹੁਣ ਅਗਲੀ ਕਾਰਵਾਈ ਤੋਂ ਬਾਅਦ ਹੀ ਇਸ ਅਣਹੋਣੀ ਦਾ ਸੱਚ ਸਾਹਮਣੇ ਆਉਣਾ ਹੈਇਸ ਤਰਾਂ ਦੀਆਂ ਖਬਰਾਂ ਪੜ੍ਹਨ ਤੋਂ ਬਾਅਦ ਇਹ ਗੱਲ ਸੁਭਾਵਿਕ ਜਾਪਦੀ ਹੈ ਕਿ ਸਾਡੇ ਸਮਾਜ ਵਿੱਚ ਨਿਰਾਸ਼ਤਾ ਹਰ ਪਾਸੇ ਭਾਰੂ ਪੈਂਦੀ ਜਾਪਦੀ ਹੈ।