Saturday, December 14, 2019
Home > News > ਦੇਖੋ ਸਿੱਧੂ ਮੂਸੇ ਵਾਲਾ ਹੋਇਆ ਗ੍ਰਿਫਤਾਰ! ਜਾਣੋ ਕੀ ਹੈ ਪੂਰਾ ਸੱਚ

ਦੇਖੋ ਸਿੱਧੂ ਮੂਸੇ ਵਾਲਾ ਹੋਇਆ ਗ੍ਰਿਫਤਾਰ! ਜਾਣੋ ਕੀ ਹੈ ਪੂਰਾ ਸੱਚ

ਇਸ ਵੇਲੇ ਇੱਕ ਵੱਡੀ ਖ਼ਬਰ ਸ਼ੋਸ਼ਲ ਮੀਡੀਆ ਦੇ ਵਾਇਰਲ ਟਰੈਂਡਸ ਤੋਂ ਆ ਰਹੀ ਹੈ। ਸ਼ੋਸ਼ਲ ਮੀਡੀਆ ‘ਤੇ ਇਹ ਖ਼ਬਰ ਖੂਬ ਉੱਡ ਰਹੀ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਗਿਰਫ਼ਤਾਰ ਹੋ ਗਿਆ। ਅਸਲ ਵਿੱਚ ਮਾਮਲਾ ਕੀ ਹੈ ਇਹ ਤਾਂ ਤੁਹਾਨੂੰ ਵੀਡੀਓ ਵੇਖ ਕੇ ਹੀ ਪਤਾ ਲੱਗਣਾ ਕਿ ਮਾਜਰਾ ਕੀ ਹੈ ? ਪਰ ਇਸ ਵੀਡੀਓ ਦੇ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਚਾਰੇ ਪਾਸੇ ਇਹ ਚਰਚਾ ਜਰੂਰ ਛਿੜ ਗਈ ਹੈ ਕਿ ਆਖਰ ਸਿੱਧੂ ਨੇ ਅਜਿਹਾ ਕਿਹੜਾ ਗੁਨਾਹ ਕਰ ਦਿੱਤਾ ਹੈ ਕਿ ਉਸਨੂੰ ਗਿਰ ਫ਼ਤਾਰ ਕਰ ਲਿਆ ਹੈ ? ਪਰ ਸਿੱਧੂ ਮੂਸੇਵਾਲ ਦੇ ਚਾਹੁਣ ਵਾਲੇ ਇਸ ਖ਼ਬਰ ਕਰਕੇ ਜਿਆਦਾਤਰ ਇਸ ਵੀਡੀਓ ਨੂੰ ਵੇਖ ਰਹੇ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਪਣੇ ਗੀਤਾਂ ਕਾਰਨ ਕਾਫੀ ਚਰਚਾ ‘ਚ ਬਣੇ ਰਹਿੰਦੇ ਹਨ ਪਰ ਉੱਥੇ ਹੀ ਸਟੇਜਾਂ ਤੋਂ ਅਤੇ ਗੀਤਾਂ ‘ਚ ਆਪਣੇ ਵਿਰੋਧੀਆਂ ਦੀ ਇੱਕਲੀ-ਇੱਕਲੀ ਗੱਲ ਦਾ ਜਵਾਬ ਦੇਣ ਲਈ ਵੀ ਜਾਣੇ ਜਾਂਦੇ ਹਨ। ਹੁਣ ਅਜਿਹਾ ਹੀ ਹੋਇਆ ਨਿਊਜ਼ੀਲੈਂਡ ਦੇ ਲਾਈਵ ਸ਼ੋਅ ਦੌਰਾਨ, ਜਿੱਥੇ ਸਿੱਧੂ ਮੂਸੇਵਾਲਾ ਨੇ ਆਪਣੇ ਵਿਆਹ ਦੀਆਂ ਖਬਰਾਂ ਫੈਲਾਉਣ ਵਾਲਿਆਂ ਨੂੰ ਠੋਕਵਾਂ ਜਵਾਬ ਦਿੱਤਾ ਹੈ।ਦੱਸ ਦਈਏ ਪਿਛਲੇ ਦਿਨੀਂ ਸਿੱਧੂ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਸਨ, ਜਿਸ ਨੂੰ ਦੇਖ ਕਈ ਲੋਕਾਂ ਵੱਲੋਂ ਕਿਹਾ ਗਿਆ ਕਿ ਸਿੱਧੂ ਮੂਸੇਵਾਲਾ ਨੇ ਲੋਕਾਂ ਨੂੰ ਝੂਠ ਬੋਲਿਆ ਹੈ ਅਤੇ ਉਸ ਦਾ ਵਿਆਹ ਹੋ ਗਿਆ ਹੈ। ਹੁਣ ਲਾਈਵ ਸ਼ੋਅ ਦੌਰਾਨ ਸਿੱਧੂ ਨੇ ਹਰ ਇਕ ਗੱਲ ਦਾ ਜਵਾਬ ਆਪਣੇ ਹੀ ਅੰਦਾਜ਼ ‘ਚ ਦਿੱਤਾ ਹੈ। ਇਸ ਦੌਰਾਨ ਸਿੱਧੂ ਦਾ ਗੁੱਸਾ ਵੀ ਦੇਖਣ ਨੂੰ ਮਿਲਿਆ। ਸ਼ੋਅ ਦੌਰਾਨ ਉਨ੍ਹਾਂ ਨੇ ਵਿਰੋਧੀਆਂ ‘ਤੇ ਖੂਬ ਤੰਜ ਕਸਿਆ। ਉਨ੍ਹਾਂ ਕਿਹਾ ਕਿ ਲੋਕਾਂ ਤੋਂ ਕਿਸੇ ਦੀ ਚੜਾਈ ਨਹੀਂ ਜ਼ਰੀ ਜਾਂਦੀ ਤਾਂ ਉਸ ਦੀ ਬਦਨਾਮੀ ਕਰਨ ਲੱਗ ਜਾਂਦੇ ਹਨ। ਜਿਨ੍ਹਾਂ ਨੂੰ ਮੇਰੇ ਵਿਆਹ ਦਾ ਜ਼ਿਆਦਾ ਫਿਕਰ ਆ ਉਨ੍ਹਾਂ ਨੂੰ ਤਾਂ ਮੈਂ ਸਪੈਸ਼ਲ ਵਿਆਹ ਦਾ ਕਾਰਡ ਭੇਜਾਂਗਾ, ਜੇ ਕੁਝ ਅਜਿਹਾ ਹੋਵੇਗਾ ਤਾਂ ਮੈਂ ਪਹਿਲਾਂ ਦੱਸ ਦੇਵਾਂਗਾ।