Saturday, December 14, 2019
Home > News > ਦੇਖੋ ਅਜੇ ਵੀ ਹਟਦਾ ਨਹੀਂ ਫਿਰ ਸਿੱਧੁ ਮੁਸੇ ਵਾਲਾ, ਫਿਰ ਕਰ ਦਿੱਤੀ ਸ਼ੋਅ ਵਿੱਚ ਵੱਡੀ ਕਰਤੂਤ

ਦੇਖੋ ਅਜੇ ਵੀ ਹਟਦਾ ਨਹੀਂ ਫਿਰ ਸਿੱਧੁ ਮੁਸੇ ਵਾਲਾ, ਫਿਰ ਕਰ ਦਿੱਤੀ ਸ਼ੋਅ ਵਿੱਚ ਵੱਡੀ ਕਰਤੂਤ

ਕੁਝ ਹਫ਼ਤੇ ਪਹਿਲਾਂ ਮਾਫ਼ੀਆਂ ਮੰਗ-ਮੰਗ ਭੁੱਲ ਬਖਸ਼ਾਉਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇ ਆਲੇ ਦੇ ਅਸਟਰੇਲੀਅਨ ਸ਼ਹਿਰ ਐਡੀਲੇਡ ਵਿਖੇ ਸ਼ੋਅ ਦੌਰਾਨ ਮਾਈ ਭਾਗੋ ਬਾਰੇ ਵਿਵਾਦਗ੍ਰਸਤ ਸਤਰਾਂ ਇੱਕ ਵਾਰ ਫਿਰ ਸੁਣਨ ਨੂੰ ਮਿਲੀਆਂ। ਦੂਜੀ ਵੀਡੀਓ ‘ਚ ਉਹ ਇੱਕ ਹੋਰ ਸ਼ੋਅ ਦੌਰਾਨ ਆਪਣੇ ਸੁਭਾਅ ਅਤੇ ਬੇਪਰਵਾਹੀ ਬਾਰੇ ਦੱਸ ਰਿਹਾ।ਸਰੀ ‘ਚ ਖ਼ੁਦ ਨੂੰ ਉਸਦੇ ਨਜ਼ਦੀਕੀ ਦੱਸਦੇ ਇੱਕ ਸੱਜਣ ਨਾਲ ਇਸ ਸੰਬੰਧੀ ਹੋਰ ਜਾਨਣ ਲਈ ਸਵੇਰੇ ਗੱਲ ਹੋਈ ਤਾਂ ਉਸਦਾ ਕਹਿਣਾ ਸੀ ਕਿ ਮੂਸੇ ਆਲਾ ਸੀਡੀ ਲਾ ਕੇ ਗਾ ਰਿਹਾ ਸੀ ਤੇ ਮਗਰੋਂ ਡੀਜੇ ਨੇ ਮਾਈ ਭਾਗੋ ਵਾਲ਼ੀਆਂ ਸਤਰਾਂ ਲਾ ਦਿੱਤੀਆਂ। ਡੀਜੇ ਨੂੰ ਰੋਕੇ ਜਾਣ ਜਾਂ ਇਸ ਸੰਬੰਧੀ ਕੁਝ ਕਰਨ ਬਾਰੇ ਉਸਦਾ ਕਹਿਣਾ ਸੀ ਕਿ ‘ਚੱਲਦਾ ਸ਼ੋਅ ਕੌਣ ਰੋਕਦਾ।’ ਉਸ ਮੁਤਾਬਕ ਉੱਥੇ ਹੋਰ ਲੋਕ ਵੀ ਸਨ ਪਰ ਹੋਰ ਤਾਂ ਕਿਸੇ ਨੇ ਇਤਰਾਜ਼ ਕੀਤਾ ਨਹੀਂ। ਮੂਸੇ ਆਲੇ ਵੱਲੋਂ ਮਾਈ ਭਾਗੋ ਬਾਰੇ ਗਾਈਆਂ ਬੇਹੂਦਾ ਸਤਰਾਂ ਵੀ ਸ਼ੇਅਰ ਕੀਤੀਆਂ ਸੀ ਤੇ ਫਿਰ ਉਸਦੀਆਂ ਮਾਫ਼ੀਆਂ ਵੀ। ਉਸ ਵੱਲੋਂ ਨਵੰਬਰ ‘ਚ ਅਕਾਲ ਤਖਤ ਸਮੇਤ ਪਰਿਵਾਰ ਜਾਣ ਦੀ ਖ਼ਬਰ ਵੀ ਸਾਂਝੀ ਕੀਤੀ ਸੀ। ਸੋਚਿਆ ਸੀ ਕਿ ਨੌਜਵਾਨ ਨੂੰ ਗਲਤੀ ਦਾ ਅਹਿਸਾਸ ਹੋ ਗਿਆ, ਸੋਚ ਬਦਲ ਗਈ ਪਰ ਅੱਜ ਇਹ ਦੋਵੇਂ ਵੀਡੀਓਜ਼ ਵਿਚਲਾ ਹੰਕਾਰ ਦੇਖ ਕੇ ਮਨ ਬਹੁਤ ਦੁਖੀ ਹੋਇਆ। ਅੱਤ ਖੁਦਾ ਦਾ ਵੈਰ ਹੁੰਦਾ ਸੱਜਣਾ! ਤੁਹਾਨੂੰ ਦੱਸ ਦੇਈਏ ਕਿ ਸਰਦਾਰ ਰਵੀ ਸਿੰਘ ਖਾਲਸਾ ਏਡ ਨੇ ਵੀ ਗੁਰਦਾਸ ਮਾਨ ਝਾੜ ਪਾਈ ਹੈ ਉਨ੍ਹਾਂ ਨੇ ਸਿੱਧੂ ਮੂਸੇਵਾਲੇ ਦੀ ਮੁਆਫੀ ਦੀ ਤਾਰੀਫ ਕਰੀ ਤੇ ਗੁਰਦਾਸ ਮਾਨ ਨੂੰ ਝਾੜ ਪਾਈ ਹੈ ਕਿ ਇਸ ਬੰਦੇ ਨੂੰ ਜਮਾ ਸ਼ਰਮ ਨਹੀਂ ਹੈ ਮਾਫੀ ਦੀ ਬਜਾਏ ਇਹ ਲਗਾਤਾਰ ਗਲਤੀਆਂ ਕਰ ਰਿਹਾ ਹੈ।ਉਨ੍ਹਾਂ ਨੇ ਇਸ ਗੱਲ ਦਾ ਜਿ਼ਕਰ ਆਪਣੇ ਫੇਸਬੁੱਕ ਤੇ ਪੇਜ ਕਰਿਆ ਹੈ ਜਿਸ ਦਾ ਹੈਡਇੰਗ ਸੀ “ਸਿੱਧੂ ਮੂਸੇਵਾਲਾ ਨੇ ਮੁਆਫੀ ਤਾਂ ਮੰਗ ਲਈ ਪਰ ਗੁਰਦਾਸ ਮਾਨ ਨੂੰ ਸ਼ਰਮ ਹੀ ਨਹੀਂ: ਰਵੀ ਸਿੰਘ “ਜੋ ਪਾਉਂਦੇ ਸਾਰ ਹੀ ਨਿਊਜ ਚੈਨਲ ਤੇ ਵਾਇਰਲ ਵੀ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ੋਸ਼ਲ ਵੀਡੀਓ ਤੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਗੁਰਦਾਸ ਮਾਨ ਦਾ ਇੱਕ ਵੀਰ ਨੇ ਪੰਜਾਬੀ ਭਾਸ਼ਾ ਨੂੰ ਲੈ ਕੇ ਜਦੋਂ ਵਿਰੋਧ ਕਰਨ ਲੱਗਿਆ ਤਾਂ ਗੁਰਦਾਸ ਮਾਨ ਨੇ ਸ਼ਰੇਆਮ ਸਭ ਦੇ ਸਾਹਮਣੇ ਬੜੀ ਮਾੜੀ ਸ਼ਬਦਾਵਲੀ ਵਰਤੀ ਸੀ। ਬਹੁਤ ਮੰਦਭਾਗੀ ਸ਼ਬਦਾਵਲੀ ਵਰਤੀ ਬਣਾਕੇ ਲੈ ਲਵੇ ਇਸ ਤੋਂ ਬਾਅਦ ਸ਼ੋਅ ਵਿੱਚ ਜ਼ਬਰਦਸਤ ਹੋਟਿਇੰਗ ਹੋਈ ਜਿਸ ਤੋਂ ਕਿਹਾ ਜਾ ਸਕਦਾ ਹੈ ਮਰੀਆ ਜ਼ਮੀਰਾ ਵਾਲੇ ਵੀ ਬਹੁਤ ਨੇ। ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਗਰਮਾ ਚੁੱਕਾ ਹੈ। ਜੀ ਹਾਂ ਗੁਰਦਾਸ ਮਾਨ ਨੇ ਇਕ ਨਿੱਜੀ ਰੇਡੀਓ ਤੇ ਇੰਟਰਵੀਊ ਦੌਰਾਨ ਕਿਹਾ ਭਾਰਤ ‘ਚ ਇਕੋ ਭਾਸ਼ਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ਰਮਨ ਤੇ ਫਰਾਸ਼ ਦੀ ਇਕੋ ਜ਼ੁਬਾਨ ਹੈ ਤਾਂ ਭਾਰਤ ਦੀ ਇਕੋ ਜ਼ੁਬਾਨ ਕਿਉਂ ਨਹੀਂ? ਇਸ ਦੇ ਨਾਲ ਹੀ ਗੁਰਦਾਸ ਮਾਨ ਨੇ ਕਿਹਾ ਕਿ ਜੇਕਰ ਮਾਂ ਬੋਲੀ ਤੇ ਇਨ੍ਹਾਂ ਜ਼ੋਰ ਦਿੱਤਾ ਜਾ ਰਿਹਾ ਅਤੇ ਮਾਸੀ ‘ਤੇ ਵੀ ਜ਼ੋਰ ਦੇਣਾ ਚਾਹੀਦਾ ਹੈ। ਦੱਸ ਦਈਏ ਕਿ ਇਸ ਤੋਂ ਬਾਅਦ ਗੁਰਦਾਸ ਮਾਨ ਦਾ ਪੰਜਾਬੀ ਭਾਈਚਾਰੇ ਵੱਲੋਂ ਥਾਂ-ਥਾਂ ਵਿਰੋਧ ਹੋ ਰਿਹਾ ਹੈ। ਜਿਸ ਵੱਡਾ ਕਾਰਨ ਹੈ ਕਿ ਸ਼ੋਅ ਦੌਰਾਨ ਪੰਜਾਬੀ ਸਿੱਖ ਵੀਰਾਂ ਨੂੰ ਮਾੜੀ ਸ਼ਬਦਾਵਲੀ ਵਰਤੀ ਤੇ ਪੰਜਾਬੀਆਂ ਨੂੰ ਵੰਗਾਰਦਿਆਂ ਕਿਹਾ ਸੀ ਕਿ ਤੁਸੀ ਵਿਹਲੇ ਹੋ। ਇਸ ਤੋਂ ਬਾਅਦ ਕਿ ਹੋਰ ਗਲਤੀ ਗੁਰਦਾਸ ਮਾਨ ਨੇ ਕਰੀ ਹੈ ਉਨ੍ਹਾਂ ਨੇ ਮਾਫੀ ਮੰਗਣ ਦੀ ਬਜਾਏ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਦਾ ਅਪਮਾਨ ਕੀਤਾ ਹੈ ਜਿਸ ਨੂੰ ਹਿੰਦੂ ਧਰਮ ਨਾਲ ਜੋੜ ਕੇ ਗਾਇਆ ਜਿਸ ਕਾਰਨ ਸਮੁੱਚੀ ਸਿੱਖ ਕੌਮ ਨੂੰ ਠੇਸ ਪਹੁੰਚੀ ਹੈ। ਹੁਣ ਦੇਖਣ ਵਾਲਾ ਹੈ ਆਖਰ ਕਦੋਂ ਗੁਰਦਾਸ ਮਾਨ ਇਨ੍ਹਾਂ ਗੱਲਾਂ ਦੀ ਸਮੁੱਚੀ ਸਿੱਖ ਕੌਮ ਪੰਜਾਬੀਆਂ ਤੋਂ ਕਦੋਂ ਮਾਫੀ ਮੰਗਦੇ ਹਨ