Saturday, December 14, 2019
Home > News > ਇਸ ਦਿਨ ਤੋਂ ਲਗਾਤਾਰ ਹੋਣ ਜਾ ਰਹੀਆਂ ਹਨ 4 ਸਰਕਾਰੀ ਛੁੱਟੀਆਂ,ਦੇਖੋ ਪੂਰੀ ਖਬਰ

ਇਸ ਦਿਨ ਤੋਂ ਲਗਾਤਾਰ ਹੋਣ ਜਾ ਰਹੀਆਂ ਹਨ 4 ਸਰਕਾਰੀ ਛੁੱਟੀਆਂ,ਦੇਖੋ ਪੂਰੀ ਖਬਰ

ਜੇ ਤੁਸੀ ਦੀਵਾਲੀ ਦੀ ਖਰੀਦਦਾਰੀ ਲਈ ਏਟੀਐਮ ਆਦਿ ‘ਚੋਂ ਪੈਸੇ ਕਢਵਾਉਣੇ ਹਨ ਤਾਂ ਹੁਣੇ ਕਢਵਾ ਲਓ, ਕਿਉਂਕਿ ਦੇਸ਼ ਦੇ ਕੁੱਝ ਸ਼ਹਿਰਾਂ ‘ਚ ਲਗਾਤਾਰ ਚਾਰ ਦਿਨ ਬੈਂਕ ਬੰਦ ਰਹਿਣਗੇ। ਦੀਵਾਲੀ ਦੀਆਂ ਛੁੱਟੀਆਂ ‘ਚ ਸੰਯੋਗ ਅਜਿਹਾ ਬਣਿਆ ਹੋਇਆ ਹੈ ਕਿ ਬੈਂਕ ਦੀਆਂ ਬ੍ਰਾਂਚਾਂ ‘ਚ ਚਾਰ ਦਿਨ ਤਕ ਲੈਣ-ਦੇਣ ਠੱਪ ਰਹੇਗਾ। ਅਜਿਹੇ ‘ਚ ਨਕਦੀ ਦੀ ਸਮਸਿਆ ਬਣ ਸਕਦੀ ਹੈ। ਇਸ ਲਈ ਪੇ.ਟੀ.ਐਮ. ਦੇ ਭਰੋਸੇ ਬੈਠਣਾ ਪ੍ਰੇਸ਼ਾਨੀਆਂ ਨੂੰ ਵਧਾ ਸਕਦਾ ਹੈ।26 ਅਕਤੂਬਰ ਨੂੰ ਸ਼ਨੀਵਾਰ ਦੀ ਵਜ੍ਹਾ ਨਾਲ ਬੈਂਕ ਬੰਦ ਰਹਿਣਗੇ। ਉਧਰ 27 ਅਕਤੂਬਰ ਨੂੰ ਦੀਵਾਲੀ ਅਤੇ ਐਤਵਾਰ ਹੈ। ਲਿਹਾਜ਼ਾ 27 ਅਕਤੂਬਰ ਨੂੰ ਵੀ ਬੈਂਕਾਂ ਦੀ ਛੁੱਟੀ ਰਹੇਗੀ। ਇਸ ਦੇ ਇਲਾਵਾ ਦੀਵਾਲੀ ਦੇ ਬਾਅਦ 28 ਅਕਤੂਬਰ ਨੂੰ ਗੋਵਰਧਨ ਪੂਜਾ ਦੇ ਕਾਰਨ ਦੇਸ਼ ਦੇ ਵੱਖ-ਵੱਖ ਹਿਸਿਆਂ ‘ਚ ਬੈਂਕ ਨਹੀਂ ਖੁਲ੍ਹਣਗੇ। ਇਸ ਤਰ੍ਹਾਂ 29 ਅਕਤੂਬਰ ਨੂੰ ਭਾਈ ਦੂਜ ਦਾ ਤਿਉਹਾਰ ਮਨਾਇਆ ਜਾਵੇਗਾ ਜਿਸ ਦੇ ਚਲਦੇ ਬੈਂਕਾਂ ਦਾ ਕੰਮਕਾਜ ਬੰਦ ਰਹੇਗਾ।ਅਜਿਹੇ ‘ਚ ਇਹ ਜ਼ਰੂਰੀ ਹੈ ਕਿ ਅਗਲੇ ਕੁੱਝ ਘੰਟਿਆਂ ‘ਚ ਆਪਣੇ ਲਈ ਪੈਸਿਆਂ ਦਾ ਇੰਤਜਾਮ ਕਰ ਲਓ, ਕਿਉਂਕਿ ਆਉਣ ਵਾਲੇ ਦਿਨਾਂ ‘ਚ ਏ.ਟੀ.ਐਮ. ਮਸ਼ੀਨਾਂ ‘ਚ ਕੈਸ਼ ਦੀ ਕਮੀ ਹੋ ਸਕਦੀ ਹੈ। ਆਰ.ਬੀ.ਆਈ. ਦੀ ਵੈੱਬਸਾਈਟ ‘ਤੇ ਜਾ ਕੇ ਤੁਸੀਂ ਛੁੱਟੀਆਂ ਦੀ ਸੂਚੀ ਦੇਖ ਸਕਦੇ ਹੋ। ਸਭ ਨੂੰ ਪਤਾ ਹੈ ਤਿਉਹਾਰਾਂ ਦੇ ਦਿਨ ਚੱਲ ਰਹੇ ਹਨ ਜਿਸ ਕਾਰਨ ਸ਼ਹਿਰਾਂ ਵਿੱਚ ਖਾਸ ਰੌਣਕ ਤੇ ਖਰੀਦਦਾਰੀ ਹੁੰਦੀ ਹੈ ਅੱਜ ਦਿਵਾਲੀ ਦਾ ਪਵਿੱਤਰ ਤਿਉਹਾਰ ਹੈ ਜੋ ਹਿੰਦੂ ਭਾਈਚਾਰੇ ਨਾਲ ਸਬੰਧਤ ਰੱਖਦਾ ਹੈ ਤੇ ਇਸ ਦਿਨ ਹੀ ਸਿੱਖਾਂ ਦਾ ਇਤਿਹਾਸਕ ਦਿਨ ਬੰਦੀ ਛੋੜ ਦਿਵਸ ਹੈ ਜਿਸ ਕਾਰਨ ਇਹ ਦੋਵੇ ਭਾਈਚਾਰੇ ਦੇ ਲੋਕ ਆਪਸ ਚ ਮਿਲ ਕੇ ਬਣਾਉਂਦੇ ਹਨ। ਜਾਣਕਾਰੀ ਅਨੁਸਾਰ ਪੂਰੇ ਦੇਸ਼ ਵਿੱਚ ਅਗਲੇ ਚਾਰ ਦਿਨ ਲਈ ਛੁੱਟੀ ਜੇ ਤੁਸੀ ਦੀਵਾਲੀ ਦੀ ਖਰੀਦਦਾਰੀ ਲਈ ਏਟੀਐਮ ਆਦਿ ‘ਚੋਂ ਪੈਸੇ ਕਢਵਾਉਣੇ ਹਨ ਤਾਂ ਹੁਣੇ ਕਢਵਾ ਲਓ, ਕਿਉਂਕਿ ਦੇਸ਼ ਦੇ ਕੁੱਝ ਸ਼ਹਿਰਾਂ ‘ਚ ਲਗਾਤਾਰ ਚਾਰ ਦਿਨ ਬੈਂਕ ਬੰਦ ਰਹਿਣਗੇ। ਦੀਵਾਲੀ ਦੀਆਂ ਛੁੱਟੀਆਂ ‘ਚ ਸੰਯੋਗ ਅਜਿਹਾ ਬਣਿਆ ਹੋਇਆ ਹੈ ਕਿ ਬੈਂਕ ਦੀਆਂ ਬ੍ਰਾਂਚਾਂ ‘ਚ ਚਾਰ ਦਿਨ ਤਕ ਲੈਣ-ਦੇਣ ਠੱਪ ਰਹੇਗਾ। ਮੀਡੀਆ ਰਿਪੋਰਟਾਂ ਅਨੁਸਾਰ ਅਜਿਹੇ ‘ਚ ਨਕਦੀ ਦੀ ਸਮਸਿਆ ਬਣ ਸਕਦੀ ਹੈ। ਇਸ ਲਈ ਪੇ.ਟੀ.ਐਮ. ਦੇ ਭਰੋਸੇ ਬੈਠਣਾ ਪ੍ਰੇਸ਼ਾਨੀਆਂ ਨੂੰ ਵਧਾ ਸਕਦਾ ਹੈ।26 ਅਕਤੂਬਰ ਨੂੰ ਸ਼ਨੀਵਾਰ ਦੀ ਵਜ੍ਹਾ ਨਾਲ ਬੈਂਕ ਬੰਦ ਰਹਿਣਗੇ। ਉਧਰ 27 ਅਕਤੂਬਰ ਨੂੰ ਦੀਵਾਲੀ ਅਤੇ ਐਤਵਾਰ ਹੈ। ਲਿਹਾਜ਼ਾ 27 ਅਕਤੂਬਰ ਨੂੰ ਵੀ ਬੈਂਕਾਂ ਦੀ ਛੁੱਟੀ ਰਹੇਗੀ। ਇਸ ਦੇ ਇਲਾਵਾ ਦੀਵਾਲੀ ਦੇ ਬਾਅਦ 28 ਅਕਤੂਬਰ ਨੂੰ ਗੋਵਰਧਨ ਪੂਜਾ ਦੇ ਕਾਰਨ ਦੇਸ਼ ਦੇ ਵੱਖ-ਵੱਖ ਹਿਸਿਆਂ ‘ਚ ਬੈਂਕ ਨਹੀਂ ਖੁਲ੍ਹਣਗੇ। ਤੁਹਾਨੂੰ ਦੱਸ ਦੇਈਏ ਕਿ ਇਸ ਤਰ੍ਹਾਂ 29 ਅਕਤੂਬਰ ਨੂੰ ਭਾਈ ਦੂਜ ਦਾ ਤਿਉਹਾਰ ਮਨਾਇਆ ਜਾਵੇਗਾ ਜਿਸ ਦੇ ਚਲਦੇ ਬੈਂਕਾਂ ਦਾ ਕੰਮਕਾਜ ਬੰਦ ਰਹੇਗਾ।ਅਜਿਹੇ ‘ਚ ਇਹ ਜ਼ਰੂਰੀ ਹੈ ਕਿ ਅਗਲੇ ਕੁੱਝ ਘੰਟਿਆਂ ‘ਚ ਆਪਣੇ ਲਈ ਪੈਸਿਆਂ ਦਾ ਇੰਤਜਾਮ ਕਰ ਲਓ, ਕਿਉਂਕਿ ਆਉਣ ਵਾਲੇ ਦਿਨਾਂ ‘ਚ ਏ.ਟੀ.ਐਮ. ਮਸ਼ੀਨਾਂ ‘ਚ ਕੈਸ਼ ਦੀ ਕਮੀ ਹੋ ਸਕਦੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਤੁਸੀਂ ਆਰ.ਬੀ.ਆਈ. ਦੀ ਵੈੱਬਸਾਈਟ ‘ਤੇ ਜਾ ਕੇ ਛੁੱਟੀਆਂ ਦੀ ਸੂਚੀ ਦੇਖ ਸਕਦੇ ਹੋ। ਇਸ ਛੁੱਟੀਆਂ ਨਾਲ ਜਿੱਥੇ ਸਰਕਾਰੀ ਮੁਲਾਜ਼ਮਾਂ ਚ ਖੁਸ਼ੀ ਦੀ ਲਹਿਰ ਹੈ ਉੱਥੇ ਹੀ ਜਿਨ੍ਹਾਂ ਨੇ ਬੈਕਾਂ ਚ ਲੈਣ ਦੇਣ ਜਾਂ ਸ਼ਹਿਰਾਂ ਚ ਖਰੀਦਦਾਰੀ ਕਰਨੀ ਹੈ ਉਨ੍ਹਾਂ ਲਈ ਉਦਾਸ ਵਾਲੀ ਖਬਰ ਹੋ ਸਕਦੀ ਹੈ। ਖੈਰ ਸਭ ਨੂੰ ਬੰਦੀ ਛੋੜ ਦਿਵਸ ਤੇ ਦੀਵਾਲ਼ੀ ਦੀਆ ਲੱਖ ਲਖ ਵਧਾਈਆਂ ਹੋਣ ਜੀ । ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ