Wednesday, February 19, 2020
Home > News > ਪੰਜਾਬ ਚ ਵਾਪਰਿਆ ਭਾਣਾ 12 ਸਾਲ ਦੇ ਬੱਚੇ ਦੀ ਇਸ ਤਰਾਂ ਹੋਈ ਤੜਫ ਤੜਫ ਕੇ

ਪੰਜਾਬ ਚ ਵਾਪਰਿਆ ਭਾਣਾ 12 ਸਾਲ ਦੇ ਬੱਚੇ ਦੀ ਇਸ ਤਰਾਂ ਹੋਈ ਤੜਫ ਤੜਫ ਕੇ

ਹੁਣੇ ਹੁਣੇ ਬਹੁਤ ਹੀ ਦੁਖ ਦਾਈ ਖਬਰ ਆ ਰਹੀ ਹੈ ਜਿਸ ਨਾਲ ਸਾਰੇ ਇਲਾਕੇ ਚ ਸੋਗ ਦੀ ਲਹਿਰ ਦੌੜ ਗਈ ਹੈ ਦੇਖੋ ਪੂਰੀ ਖਬਰ ਵਿਸਥਾਰ ਨਾਲਮੋਗਾ: ਸ਼ਹਿਰ ਦੇ ਪਿੰਡ ਸਿੰਘਾਵਾਲਾ ਵਿੱਚ ਸੜਕ ਪਾਰ ਕਰਦਿਆਂ ਇੱਕ ਨੌਜਵਾਨ ਲੜਕੇ ਦੀ Mout ਹੋ ਗਈ। ਬੱਚੀ ਦੀ ਉਮਰ 12 ਸਾਲ ਦੱਸੀ ਜਾ ਰਹੀ ਹੈ। ਉਸ ਦੀ ਪਛਾਣ ਸੁਖਰਾਜ ਸਿੰਘ ਵਜੋਂ ਹੋਈ ਹੈ ਜੋ ਇਸੇ ਪਿੰਡ ਦਾ ਰਹਿਣ ਵਾਲਾ ਸੀ।ਮੀਡੀਆ ਜਾਣਕਾਰੀ ਅਨੁਸਾਰ ਇਹ ਸਭ ਕੁਝ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਹੈ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਬੱਚਾ ਦੁਕਾਨ ਨੇ ਪਿੰਨ ਲੈਣ ਗਿਆ ਸੀ ਜਦੋਂ ਉਹ ਸੜਕ ਪਾਰ ਕਰਨ ਲੱਗਿਆਂ ਤਾਂ ਉਸ ਸਮੇਂ ਉਸ ਨਾਲ ਭਾਣਾ ਵਰਤ ਗਿਆ। ਤੁਹਾਨੂੰ ਦੱਸ ਦੇਈਏ ਕਿ ਸਾਡੇ ਸਮਾਜ ਚ ਅਨੇਕਾਂ ਅਣਹੋਣੀਆ ਵਾਪਰ ਰਹੀਆਂ ਹਨ ਪਰ ਕੁੱਝ ਭਾਣੇ ਪਰਿਵਾਰ ਨੂੰ ਸਦੀਆਂ ਲਈ ਰੌਣਾ ਦੇ ਜਾਂਦੇ ਹਨ ਅਜਿਹਾ ਹੀ ਹੋਇਆ ਹੈ ਇੱਕ ਨੌਜਵਾਨ ਨਾਲ ਜੋ ਆਪਣੇ ਤਿੰਨ ਦੋਸਤਾਂ ਨਾਲ ਮਾਛੀਵਾੜਾ ਦੇ ਗੁਰਦੁਆਰਾ ਚਰਨ ਕੰਵਲ ਸਾਹਿਬ ‘ਚ ਮੱਥਾ ਟੇਕਣ ਆਇਆ ਸੀ ਜਾਣਕਾਰੀ ਅਨੁਸਾਰ ਨੌਜਵਾਨ ਦੀ ਇਸ਼ਨਾਨ ਕਰਦਿਆਂ ਸਰੋਵਰ ‘ਚ ਡੁੱਬ ਕੇ Mout ਹੋ ਗਈ।ਮੀਡੀਆ ਦੁਬਾਰਾ ਮਿਲੀ ਜਾਣਕਾਰੀ ਅਨੁਸਾਰ ਪਿੰਡ ਛੋਟੀ ਭਾਮੀਆ ਦਾ ਨੌਜਵਾਨ ਮਣੀ ਆਪਣੇ ਤਿੰਨ ਸਾਥੀਆਂ ਨਾਲ ਸਰੋਵਰ ‘ਚ ਇਸ਼ਨਾਨ ਕਰਨ ਗਿਆ ਸੀ ਜਦੋਂ ਉਹ ਇਸ਼ਨਾਨ ਲਈ ਵੜਿਆ ਕਿ ਸਰੋਵਰ ਦੇ ਡੂੰਘੇ ਪਾਣੀ ਵਾਲੇ ਪਾਸੇ ਵੜਨ ਕਾਰਨ ਉਹ ਪਾਣੀ ‘ਚ ਹੀ ਡੁੱਬ ਗਿਆ। ਦੱਸਣਯੋਗ ਹੈ ਕਿ ਇਸ ਦੌਰਾਨ ਉਸ ਦੇ ਦੋਸਤਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਉਹ ਜਦੋਂ ਤੱਕ ਉਸ ਨੂੰ ਪਾਣੀ ‘ਚੋਂ ਬਾਹਰ ਕੱਢਿਆ ਗਿਆ, ਉਦੋਂ ਤੱਕ ਉਸ ਦੀ ਰੱਬ ਨੂੰ ਪਿਆਰਾ ਹੋ ਗਿਆ ਸੀ ।