Wednesday, February 19, 2020
Home > News > ਜਨਮ ਦਿਨ ਦੀਆਂ ਖੁਸ਼ੀਆਂ ਬਦਲੀਆਂ ਮਾਤਮ ‘ਚ ਸਿੱਖ ਨੌਜਵਾਨ ਨਾਲ ਵਰਤਿਆ ਭਾਣਾ

ਜਨਮ ਦਿਨ ਦੀਆਂ ਖੁਸ਼ੀਆਂ ਬਦਲੀਆਂ ਮਾਤਮ ‘ਚ ਸਿੱਖ ਨੌਜਵਾਨ ਨਾਲ ਵਰਤਿਆ ਭਾਣਾ

ਪਰਿਵਾਰ ਦੀਆਂ ਜਨਮ ਦਿਨ ਦੀਆਂ ਖੁਸ਼ੀਆਂ ਬਦਲੀਆਂ ਮਾਤਮ ‘ਚ ਸਿੱਖ ਨੌਜਵਾਨ ਨਾਲ ਵਰਤਿਆ ਭਾਣਾ “ਸਾਡੇ ਆਲੇ ਦੁਆਲੇ ਕਈ ਵਾਰ ਇਸ ਤਰ੍ਹਾਂ ਦੀਆਂ ਅਣਹੋਣੀਆ ਹੋ ਜਾਂਦੀਆਂ ਹਨ ਜਿਸ ਕਾਰਨ ਕਈ ਵਾਰ ਪੂਰੇ ਇਲਾਕੇ ਵਿਚ ਮਾਤਮ ਛਾ ਜਾਂਦਾ ਹੈਅਜਿਹਾ ਹੀ ਕੁਝ ਹੋਇਆ ਹੈ ਤਰਨਤਾਰਨ ਦੇ ਰਹਿਣ ਵਾਲੇ ਪਰਿਵਾਰ ਨਾਲ ਜਦੋਂ ਇਸ ਪਰਿਵਾਰ ਦੀਆਂ ਖੁਸ਼ੀਆਂ ਜਨਮ ਦਿਨ ਦੀਆਂ ਬਦਲੀਆਂ ‘ਚ ਜਾਣਕਾਰੀ ਅਨੁਸਾਰ ਨੌਜਵਾਨ ਦੀ ਸੜਕ ਅਣਹੋਣੀ Mout ਹੋ ਗਈ ਹੈ ਮੀਡੀਆ ਰਿਪੋਰਟਾਂ ਅਨੁਸਾਰ ਤਰਨਤਾਰਨ ਦੇ ਭਾਗ ਸ਼ਾਹ ਮੁਹੱਲਾ ‘ਚ ਉਸ ਸਮੇਂ ਮਾਤਮ ਪਸਰ ਗਿਆ, ਇਥੇ ਰਹਿੰਦੇ ਇੱਕ ਪਰਿਵਾਰ ਦੇ ਪੁੱਤ ਦੀ ਭੋਪਾਲ ‘ਚ ਸੜਕ ਭਾਣੇ ਕਾਰਨ ਦੌਰਾਨ ਰੱਬ ਨੂੰ ਪਿਆਰਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਅਰਜੁਨ ਸਿੰਘ (24) ਪੁੱਤਰ ਡਾ. ਬਲਵਿੰਦਰ ਸਿੰਘ ਨਿਵਾਸੀ ਅਰਜੁਨ ਹਸਪਤਾਲ, ਭਾਗ ਸ਼ਾਹ ਮੁਹੱਲਾ, ਤਰਨਤਾਰਨ ਜੋ ਭੋਪਾਲ ਵਿਖੇ 3 ਸਾਲਾਂ ਤੋਂ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰ ਰਿਹਾ ਸੀ ਅਤੇ ਇਹ ਉਸ ਦੀ ਪੜ੍ਹਾਈ ਦਾ ਆਖਰੀ ਸਾਲ ਸੀ।ਤੁਹਾਨੂੰ ਦੱਸ ਦਈਏ ਕਿ ਮ੍ਰਿਤ ਤਕ ਅਰਜੁਨ ਸਿੰਘ ਦਾ ਬੀਤੇ ਦਿਨ ਜਨਮ ਦਿਨ ਸੀ ਅਤੇ ਪੂਰਾ ਪਰਿਵਾਰ ਉਸ ਦੇ ਜਨਮ ਦਿਨ ਦੀ ਉਡੀਕ ਕਰ ਰਿਹਾ ਸੀ ਆਪਾ ਸੋਚ ਵੀ ਨਹੀਂ ਸਕਦੇ ਪਰਿਵਾਰ ਲਈ ਇਹ ਭਾਣਾ ਕਿੰਨਾ ਔਖਾ ਹੋਵੇਗਾ ਜਿਸ ਦਿਨ ਉਨ੍ਹਾਂ ਦਾ ਲਾਡਲਾ ਦੁਨੀਆਂ ਤੇ ਆਇਆ ਸੀ ਉਸ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੋਵੇ।ਪਰ ਵਾਹਿਗੁਰੂ ਨੂੰ ਕੁੱਝ ਹੋਰ ਹੀ ਮਨਜੂਰ ਸੀਤੁਹਾਨੂੰ ਦੱਸ ਦੇਈਏ ਕਿ ਉਸ ਦੀ ਚੰਦਰੀ ਸੜਕ ਅਣਹੋਣੀ ਨੇ ਗੱਭਰੂ ਨੌਜਵਾਨ ਨੂੰ ਜਿਸ ਦਿਨ ਇਸ ਧਰਤੀ ਤੇ ਭੇਜਿਆਂ ਸੀ ਉਸੇ ਦਿਨ ਉਸਦੀ Mout ਹੋ ਗਈ। ਇਸ ਭਾਣੇ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਹੈ। ਆਸ ਪਾਸ ਦੇ ਲੋਕ ਪਰਿਵਾਰ ਨੂੰ ਘਰ ਆ ਕੇ ਹੌਸਲਾ ਦੇ ਰਹੇ ਹਨ। ਵਾਹਿਗੁਰੂ ਵੀਰ ਦੀ ਆਤਮਾ ਨੂੰ ਸ਼ਾਂਤੀ ਬਖਸ਼ਣਾ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ